ਸਪੈਸ਼ਲ ਆਪਰੇਸ਼ਨ ‘ਚ 700 ਪੁਲਿਸ ਕਰਮੀਆਂ ਨੇ ਲਿਆ ਹਿੱਸਾ ਟੋਰਾਂਟੋ : ਨੈਸ਼ਨਲ ਕੁਲੀਸ਼ਨ ਅਗੇਂਸਟ ਕਾਨਟਾਬ੍ਰਾਂਡ ਤੰਬਾਕੂ (ਐਨ.ਸੀ.ਏ.ਸੀ.ਟੀ.) ਦੇ ਮੈਂਬਰਾਂ ਨੇ ਸੰਸਦ ਮੈਂਬਰਾਂ ਅਤੇ ਨੀਤੀ ਨਿਰਮਾਤਾਵਾਂ ਨਾਲ ਮੁਲਾਕਾਤ ਕਰਕੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਨੂੰ ਕੈਨੇਡਾ ‘ਚ ਨਕਲੀ ਸਿਗਰਟ ਦੇ ਵਧਦੇ ਬਾਜ਼ਾਰ ‘ਤੇ ਲਗਾਮ ਲਗਾਉਣ ਲਈ ਸਖ਼ਤ ਕਦਮ …
Read More »ਬਰੈਂਪਟਨ ਨੂੰ ਵਾਟਰ ਸਮਾਰਟ ਐਵਾਰਡ ਮਿਲਿਆ
ਬਰੈਂਪਟਨ : ਬਰੈਂਪਟਨ ਦੇ ਪਾਣੀ ਨਾਲ ਸਬੰਧਤ ਸੁਰੱਖਿਆ ਬਾਰੇ ਸਿੱਖਿਆ ਪ੍ਰੋਗਰਾਮਾਂ ਨੂੰ ਲਾਈਫਸੇਵਿੰਗ ਸੋਸਾਇਟੀ ਓਨਟਾਰੀਓ ਦੁਆਰਾ ਉਹਨਾਂ ਦੇ 2015 ਵਾਟਰ ਸਮਾਰਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ 1 ਅਪ੍ਰੈਲ ਨੂੰ ਸੋਸਾਇਟੀ ਦੀ ਸਲਾਨਾ ਜਨਰਲ ਮੀਟਿੰਗ ਵਿਖੇ ਦਿੱਤਾ ਗਿਆ ਸੀ। ਵਾਟਰ ਸਮਾਰਟ ਐਵਾਰਡ ਲਾਈਫਸੇਵਿੰਗ ਸੁਸਾਇਟੀ ਨਾਲ ਜੁੜੇ ਮੈਂਬਰ ਨੂੰ …
Read More »ਯੂ ਐਸ ਕੌਂਸਲ ਜਨਰਲ ਨੇ ਬਰੈਂਪਟਨ ਦੇ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਨਾਲ ਗੋਲਮੇਜ਼ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ
ਬਰੈਂਪਟਨ : ਯੂਨਾਈਟਿਡ ਸਟੇਟਸ ਦੇ ਕੌਂਸਲ ਜਨਰਲ, ਮਿਸਟਰ ਵਾਅਨ ਅਲਸਾਸੇ ਨੇ ਬਰੈਂਪਟਨ ਵਿਚ ਬਰੈਂਪਟਨ ਅਤੇ ਅਮਰੀਕਾ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਇਨ੍ਹਾਂ ਦਾ ਵਿਸਥਾਰ ਕਰਨ ਬਾਰੇ ਇਕ ਗੋਲਮੇਜ਼ ਵਿਚਾਰ ਵਟਾਂਦਰੇ ਲਈ ਮੇਅਰ ਲਿੰਡਾ ਜੈਫਰੀ ਅਤੇ ਹੋਰ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ। ਗੱਲਬਾਤ ਵਿਚ ਮਨੁੱਖੀ ਅਤੇ ਸਿਹਤ …
Read More »ਸੋਨੀਆ ਸਿੱਧੂ ਨੇ ਭਾਰਤ ਦੌਰੇ ਮੌਕੇ ਕੀਤੀ ਕੈਨੇਡਾ ਦੀ ਪ੍ਰਤੀਨਿਧਤਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਬਰੈਂਪਟਨ ਸਾਊਥ ਹਲਕੇ ਤੋਂ ਲਿਬਰਲ ਪਾਰਟੀ ਦੀ ਐਮ ਪੀ ਸੋਨੀਆ ਸਿੱਧੂ ਨੇ ਇਕ ਕੌਮਾਂਤਰੀ ਪੱਧਰ ਦੇ ਪਾਰਲੀਮਾਨੀ ਪੋਲੀਓ ਵਫਦ ਵਿਚ ਸ਼ਾਮਿਲ ਹੋ ਕੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ। ਨਵੀਂ ਦਿੱਲੀ ਤੋਂ ਇਲਾਵਾ ਭਾਰਤ ਦੇ ਹੋਰ ਕਈ ਥਾਵਾਂ ਤੇ ਇਸ ਵਫਦ ਦੀਆਂ ਮੀਟਿੰਗਾਂ ਹੋਈਆਂ ਜਿਸ ਵਿਚ ਬਰਤਾਨੀਆਂ, …
Read More »ਓਨਟਾਰੀਓ ਅਸੈਂਬਲੀ ‘ਤੇ ਝੂਲਿਆ ਨਿਸ਼ਾਨ ਸਾਹਿਬ
ਸਿਰਜਿਆ ਗਿਆ ਇਤਿਹਾਸ, ਗੁਰੂ ਗ੍ਰੰਥ ਸਹਿਬ ਦੀ ਹਾਜ਼ਰੀ ‘ਚ ਮਨਾਈ ਗਈ ਵਿਸਾਖੀ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਕੈਨੇਡਾ ਦੀ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਕਿ ਓਨਟਾਰੀਓ ਸੂਬੇ ਦੀ ਰਾਜਧਾਨੀ ਟਰਾਂਟੋ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਦੇ ਕਮਰਾ ਨੰਬਰ 247 ਜੋ ਕਿ ਸੂਬੇ ਦਾ ਸਰਕਾਰੀ ਕਾਕਸ ਰੂਮ ਹੈ ‘ਚ ੳਨਟਾਰੀਓ ਸੂਬੇ ਤੇ …
Read More »ਓਲਡ ਏਜ਼ ਸਕਿਓਰਿਟੀ ਪੈਨਸ਼ਨ ਦੇ ਲਈ ਉਮਰ ਹੱਦ 67 ਸਾਲ ਤੋਂ ਘਟਾ ਕੇ 65 ਸਾਲ ਕੀਤੀ
ਬਜਟ 2016 ਦਾ ਮਤਾ ਹੋਵੇਗਾ ਲਾਗੂ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਸੀਨੀਅਰ ਸਿਟੀਜਨਾਂ ਦੇ ਲਈ ਇਕ ਚੰਗੀ ਖ਼ਬਰ ਹੈ। ਸੀਨੀਅਰ ਸਿਟੀਜਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ ਬਜਟ 2016 ‘ਚ ਕੀਤੀ ਗਈ ਇਕ ਮਹੱਤਵਪੂਰਨ ਐਲਾਨ ‘ਤੇ ਸਰਕਾਰ ਛੇਤੀ ਹੀ ਅਮਲ ਕਰਨ ਜਾ ਰਹੀ ਹੈ। ਇੰਪਲਾਈਮੈਂਟ ਅਤੇ ਸੋਸ਼ਲ …
Read More »ਓਨਟਾਰੀਓ ਮਿਸੀਸਾਗਾ ‘ਚ ਹਾਈਵੇ 401 ਨੂੰ ਵਧੇਰੇ ਚੌੜਾ ਕਰੇਗਾ
2.1 ਬਿਲੀਅਨ ਦੇ ‘ਰੋਡ ਐਂਡ ਬ੍ਰਿਜ’ ਨਿਰਮਾਣ ਪ੍ਰੋਜੈਕਟ ਟੋਰਾਂਟੋ/ ਬਿਊਰੋ ਨਿਊਜ਼ ਮਿਸੀਸਾਗਾ ਹਾਈਵੇ 401 ਨੂੰ ਓਨਟਾਰੀਓ ਸਟਰੀਟ ਤੋਂ ਕ੍ਰੈਡਿਟ ਰਿਵਰ ਤੱਕ ਦੀ ਚੌੜਾਈ ਵਧਾਉਣ ਜਾ ਰਿਹਾ ਹੈ। ਇਸ ਚਾਰ ਕਿਲੋਮੀਟਰ ਲੰਬੇ ਟਰੈਕ ਦੀ ਚੌੜਾਈ ਨੂੰ ਪੂਰੇ ਓਨਟਾਰੀਓ ‘ਚ 2.1 ਬਿਲੀਅਨ ਦੇ ‘ਰੋਡ ਐਂਡ ਬ੍ਰਿਜ’ ਨਿਰਮਾਣ ਪ੍ਰੋਜੈਕਟ ਤਹਿਤ ਬਣਾਇਆ ਜਾਵੇਗਾ। ਇਸ …
Read More »