ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਚ ਕੀਤਾ ਭਾਈਚਾਰੇ ਨੂੰ ਸੰਬੋਧਨ ਤਹਿਰਾਨ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਈਰਾਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਬਾਰੇ ਈਰਾਨ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਉਨ੍ਹਾਂ ਤੇਲ ਸੰਪਨ ਪਰਸੀਅਨ ਖਾੜੀ ਦੇਸ਼ …
Read More »ਮਿਲਖਾ ਸਿੰਘ ਦਾ ਚਿੱਤਰ ਵਿਕਿਆ 13 ਹਜ਼ਾਰ ਡਾਲਰ ਵਿਚ
ਸਰੀ/ਬਿਊਰੋ ਨਿਊਜ਼ : ਪਿਛਲੇ ਦਿਨੀਂ ਸਰੀ ਨਿਊਟਨ ਰੋਟਰੀ ਕਲੱਬ ਵੱਲੋਂ ਕਰਵਾਏ ਸਾਲਾਨਾ ਫੰਡ ਰੇਜ਼ਿੰਗ ਸਮਾਗਮ ਵਿਚ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਬਣਾਇਆ ਉੱਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਉਕਤ ਸਮਾਗਮ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਸਹਾਇਤਾ ਵਾਸਤੇ ਕਰਵਾਇਆ ਗਿਆ ਸੀ। ਗਰੈਂਡ ਤਾਜ …
Read More »ਗੋਰਿਆਂ ਨੂੰ ਠੱਗਣ ਵਾਲਾ ਪੰਜਾਬੀ ਡਾਕਟਰ ਪਹੁੰਚਿਆ ਜੇਲ੍ਹ
ਹੂਸਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਭਾਰਤੀ ਡਾਕਟਰ ਨੂੰ ਸਿਹਤ ਮਹਿਕਮੇ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਅਦਾਲਤ ਨੇ 9 ਸਾਲ ਦੀ ਸਜ਼ਾ ਸੁਣਾਈ ਹੈ। 60 ਸਾਲ ਦੇ ਪਰਮਜੀਤ ਸਿੰਘ ਅਜਰਾਵਤ ਨੇ ਅਮਰੀਕਾ ਦੇ ਸਿਹਤ ਮਹਿਕਮੇ ਨਾਲ ਤਿੰਨ ਮਿਲੀਅਨ ਡਾਲਰ ਦੀ ਠੱਗੀ ਮਾਰੀ ਸੀ। ਪਰਮਜੀਤ ਸਿੰਘ ਅਜਰਾਵਤ ਨੇ ਉਨ੍ਹਾਂ ਬਿੱਲਾਂ ਦੇ …
Read More »ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ਼ ਚਾਡ ਦਾ ਰਾਜਦੂਤ ਨਿਯੁਕਤ ਕੀਤਾ
ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ ਚਾਡ ਦਾ ਰਾਜਦੂਤ ਨਿਯੁਕਤ ਕੀਤਾ ਹੈ। ਪਾਸੀ ਨੇ ਅਮਰੀਕਾ ਦੇ ਰਾਜਦੂਤ ਵਜੋਂ ਦੀਜੋਬੁਗਤੀ ਵਿਚ 2011 ਤੋਂ 2014 ਤੱਕ ਕੰਮ ਕੀਤਾ ਹੈ। ਉਹ ਵਿਦੇਸ਼ੀ ਕਰੀਅਰ ਸਰਵਿਸ ਨਾਲ ਜੁੜੇ ਹੋਏ ਹਨ। ਉਹ ਅੱਜਕੱਲ੍ਹ ਕਰੀਅਰ ਵਿਕਾਸ ਤੇ ਬਿਓਰੋ ਆਫ …
Read More »ਨੰਨ੍ਹਿਆਂ ਦੀ ਨੀਂਦ ਵਿਚ ਵਿਘਨ ਪਾਉਂਦਾ ਹੈ ਚੰਦਾ ਮਾਮਾ
ਟੋਰਾਂਟੋ : ਭਾਰਤ ਸਮੇਤ 12 ਮੁਲਕਾਂ ਦੇ ਬੱਚਿਆਂ ਉਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੂਰੇ ਚੰਦ ਵਾਲੀਆਂ ਰਾਤਾਂ ਵਿੱਚ ਬੱਚੇ ਘੱਟ ਸੌਂਦੇ ਹਨ। ਹਾਲਾਂਕਿ ਇਹ ਖੋਜ ਇਸ ਧਾਰਨਾ ਨੂੰ ਤੋੜਨ ਵਿੱਚ ਨਾਕਾਮ ਰਹੀ ਹੈ ਕਿ ਪੂਰੇ ਚੰਦ ਦੌਰਾਨ ਬੱਚੇ ਜ਼ਿਆਦਾ ਸਰਗਰਮ ਹੁੰਦੇ ਹਨ। ਖੋਜਕਾਰ ਪੂਰੇ ਚੰਦ ਤੇ …
Read More »ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ 133ਵੇਂ ਸਥਾਨ ‘ਤੇ
‘ਰਿਪੋਰਟਰਜ਼ ਵਿਦਾਊਟ ਬਾਰਡਰ’ ਦੀ ਰਿਪੋਰਟ ਦਾ ਖੁਲਾਸਾ, ਮੋਦੀ ਦੀ ਗੈਰ ਗੰਭੀਰਤਾ ‘ਤੇ ਉਂਗਲ ਧਰੀ ਵਾਸ਼ਿੰਗਟਨ : ਰਿਪੋਰਟਰਜ਼ ਵਿਦਾਊਟ ਬਾਰਡਰ (ਆਰਸੀਐਫ) ਵੱਲੋਂ ਜਾਰੀ ਆਲਮੀ ਪ੍ਰੈਸ ਦੀ ਆਜ਼ਾਦੀ ਦਰਜਾਬੰਦੀ ਵਿੱਚ ਭਾਰਤ ਨੂੰ 180 ਮੁਲਕਾਂ ਵਿੱਚੋਂ 133ਵਾਂ ਸਥਾਨ ਮਿਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਪੱਤਰਕਾਰਾਂ ਨੂੰ ਦਰਪੇਸ਼ ਖ਼ਤਰਿਆਂ ਨੂੰ ਪ੍ਰਧਾਨ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣਾ ਇਸ ਮਹੀਨੇ ਦਾ ਸਮਾਗ਼ਮ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਕੀਤਾ
ਬਰੈਂਪਟਨ/ਡਾ.ਝੰਡ ਬੀਤੇ ਐਤਵਾਰ 17 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਪ੍ਰੈਲ ਮਹੀਨੇ ਦਾ ਸਮਾਗ਼ਮ ਕੈਨੇਡਾ ਵਿੱਚ ਮਨਾਏ ਜਾਂਦੇ ‘ਸਿੱਖ ਹੈਰੀਟੇਜ ਮੰਥ’ ਨੂੰ ਸਮਰਪਿਤ ਕੀਤਾ ਗਿਆ। ਸਭਾ ਦੇ ਮੈਂਬਰਾਂ ਅਤੇ ਹਾਜ਼ਰ ਵਿਅਕਤੀਆਂ ਵੱਲੋਂ ਇਸ ਮੌਕੇ ਵਿਰਾਸਤ ਅਤੇ ਖ਼ਾਸ ਤੌਰ ‘ਤੇ ਸਿੱਖ-ਵਿਰਾਸਤ ਨਾਲ ਸਬੰਧਿਤ ਵਿਸ਼ਿਆਂ ਉੱਪਰ ਸੰਜੀਦਾ ਵਿਚਾਰ-ਵਟਾਂਦਰਾ ਕੀਤਾ ਗਿਆ। …
Read More »ਜੱਸ ਕੌਰ ਵੱਲੋਂ ਸਿੱਖ ਹੈਰੀਟੇਜ ਮਿਊਜ਼ੀਅਮ ‘ਚ ਕਲਾ ਪ੍ਰਦਰਸ਼ਨੀ 22 ਅਪਰੈਲ ਤੋਂ
ਬਰੈਂਪਟਨ/ਬਿਊਰੋ ਨਿਊਜ਼ : ਸਿੱਖ ਰੂਹਾਨੀ ਅਨੁਭਵ ਨੂੰ ਆਪਣੇ ਰੰਗਾਂ ਰਾਹੀਂ ਅਨੂਠਾ ਸਰੂਪ ਦੇਣ ਲਈ ਜਾਣੇ ਜਾਂਦੇ ਕਲਾਕਾਰ ਜੱਸ ਕੌਰ ਦੀਆਂ ਪੇਟਿੰਗਜ਼ ਦੀ ਇਕ ਪ੍ਰਦਰਸ਼ਨੀ ਇਸ ਮਹੀਨੇ ਸਿੱਖ ਹੈਰੀਟੇਜ ਮਿਊਜ਼ੀਅਮ ਵਿਚ ਲੱਗ ਰਹੀ ਹੈ। ਕੀਨੀਆ ਵਿਚ ਜਨਮੇ ਜੱਸ ਕੌਰ ਪਿਛਲੇ ਲੰਬੇ ਅਰਸੇ ਤੋਂ ਮਾਂਟਰੀਅਲ ਵਿਚ ਰਹਿ ਰਹੇ ਹਨ। ਉਨਾਂ ਦੀ ਇਹ …
Read More »ਕੈਨੇਡੀਅਨ ਸਿੱਖ ਐਸੋਸੀਏਸ਼ਨ ਵੱਲੋਂ ਮਨਾਈ ਗਈ ਵਿਸਾਖੀ
ਆਪਣੇ ਟੀਚੇ ਅਤੇ ਇਛਾਵਾਂ ਬਾਰੇ ਕੀਤਾ ਜਾਗਰੂਕ ਟਰਾਂਟੋ/ਕੰਵਲਜੀਤ ਸਿੰਘ ਕੰਵਲ ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇਂ ਵੱਜੋਂ ਮਨਾਏ ਜਾ ਰਹੇ ਸਮਾਗਮਾਂ ਦੀ ਕੜੀ ਨੂੰ ਅੱਗੇ ਤੋਰਦਿਆਂ ਹਰ ਸਾਲ ਦੀ ਤਰਾ੍ਹਂ ਵਿਸਾਖੀ ਤਿਉਹਾਰ ਨੂੰ ਓਨਟਾਰੀਓ ਸੂਬੇ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਚ ਮਨਾਉਣ ਦਾ ਉਪਰਾਲਾ ਕੀਤਾ ਗਿਆ। ਇਸ ਸਮੇਂ ਆਯੋਜਿਤ ਰਿਸੈਪਸ਼ਨ …
Read More »ਰੂਬੀ ਸਹੋਤਾ ਐੱਮ.ਪੀ. ਨੇ ‘ਨੈਸ਼ਨਲ ਔਰਗਨ ਐਂਡ ਟਿਸ਼ੂ ਡੋਨੇਸ਼ਨ ਅਵੇਅਰਨੈੱਸ ਵੀਕ’ ਉਤੇ ਅੰਗ ਦਾਨ ਕਰਨ ਲਈ ਕੀਤੀ ਅਪੀਲ
ਔਟਵਾ/ਡਾ ਝੰਡ : ਕੈਨੇਡਾ ਵਿੱਚ 18 ਤੋਂ 22 ਅਪ੍ਰੈਲ ਦਾ ਹਫ਼ਤਾ ‘ਨੈਸ਼ਨਲ ਔਰਗਨ ਐਂਡ ਟਿਸ਼ੂ ਡੋਨੇਸ਼ਨ ਵੀਕ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ 19 ਅਪ੍ਰੈਲ ਮੰਗਲਵਾਰ ਨੂੰ ਬਰੈਂਪਟਨ ਉੱਤਰੀ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡਾ ਦੇ ‘ਹਾਊਸ ਆਫ਼ ਕਾਮਨਜ’ ਵਿੱਚ ਖਲੋ ਕੇ ਸਪੀਕਰ ਸਾਹਿਬ ਨੂੰ ਸੰਬੋਧਨ ਹੁੰਦਿਆਂ ਹੋਇਆਂ …
Read More »