Breaking News
Home / Mehra Media (page 3794)

Mehra Media

ਗੋਰ ਸੀਨੀਅਰਜ਼ ਕਲੱਬ ਨੇ ਗੁਰਪੁਰਬ ਮਨਾਇਆ

ਬਰੈਂਪਟਨ : ਗੋਰ ਸੀਨੀਅਰ ਕਲੱਬ ਬਰੈਂਪਟਨ ਨੇ 22 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ। ਜਿਸ ਵਿਚ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਉਹਨਾਂ ਦੀ ਜੀਵਨੀ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ। ਇਸ ਤੋਂ ਬਿਨਾ ਰਾਮ ਪ੍ਰਕਾਸ਼ ਪਾਲ ਨੇ ਵੀ ਉਹਨਾਂ ਬਾਰੇ ਸਾਖੀਆਂ ਸੁਣਾਈਆਂ ਅਤੇ ਕਵਿਤਾ ਵੀ ਪੜ੍ਹੀ। ਜਗਨ …

Read More »

ਗਨ ਪੁਆਇੰਟ ‘ਤੇ ਧਮਕਾਉਣ ‘ਤੇ ਇੰਡੋ ਕੈਨੇਡੀਅਨ ਗ੍ਰਿਫਤਾਰ

ਟੋਰਾਂਟੋ : ਓਨਟਾਰੀਓ ਵਿਚ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਬਰੈਂਪਟਨ ਵਿਚ ਇਕ ਇੰਡੋ ਕੈਨੇਡੀਅਨ ਪਰਮਪਾਲ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਿੱਲ ਦੀ ਉਮਰ 32 ਸਾਲ ਹੈ ਅਤੇ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪਰਮਪਾਲ ਦਾ ਬਰੈਂਪਟਨ ਵਿਚ ਇਕ ਹੋਰ ਨੌਜਵਾਨ ਨਾਲ ਕਾਰੋਬਾਰੀ ਝਗੜਾ …

Read More »

ਸ਼ੇਰੀਡਨ ਕਾਲਜ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨਾਲ ਮਿਲ ਕੇ ਸਾਈਨ ਕੀਤਾ ਗਿਆ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ

ਬਰੈਂਪਟਨ/ਬਿਊਰੋ ਨਿਊਜ਼ 31 ਜਨਵਰੀ ਤੋਂ 5 ਫ਼ਰਵਰੀ ਦੌਰਾਨ ਪ੍ਰੀਮੀਅਰ ਕੈਥਲੀਨ ਵਿੱਨ ਵੱਲੋਂ ਕੀਤੇ ਗਏ ਭਾਰਤ ਦੇ ਦੌਰੇ ਵਿਚ ਸ਼ੈਰੀਡਨ ਕਾਲਜ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ ਡਾਕਟਰ ਹੈਫ਼ ਜ਼ਾਬੁਦਸਕੀ ਵੀ ਸ਼ਾਮਿਲ ਸਨ। ਇਸ ਇੰਡੀਆ ਮਿਸ਼ਨ ਵਿਚ ਡਾਕਟਰ ਜ਼ਾਬੁਦਸਕੀ ਵੱਲੋਂ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ …

Read More »

ਮਿਸੀਸਾਗਾ ਵਿਖੇ ਬੰਦੂਕ ਦੀ ਨੋਕ ‘ਤੇ ਡਕੈਤੀ ਕਰਨ ਦੇ ਦੋਸ਼ ਵਿਚ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਬਰੈਂਪਟਨ : ਪਿਛਲੇ ਹਫ਼ਤੇ ਬੰਦੂਕ ਦੀ ਨੋਕ ‘ਤੇ ਡਕੈਤੀ ਕਰਨ ਦੇ ਦੋਸ਼ ਵਿਚ ਇਕ 19 ਸਾਲਾ ਬਰੈਂਪਟਨ ਵਾਸੀ ਨੌਜਵਾਨ ਹਰਮਨ ਔਜਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਾਰਦਾਤ ਸ਼ਨਿੱਚਰਵਾਰ ਦੇ ਦਿਨ ਏਅਰਪੋਰਟ ਰੋਡ ਅਤੇ ਸਲੌਫ਼ ਸਟ੍ਰੀਕ ਇਲਾਕੇ ਵਿਚ ਵਾਪਰੀ ਸੀ। ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਨੌਜਵਾਨ ਵੱਲੋਂ …

Read More »

ਪੰਜਾਬ ਚੈਰਿਟੀ ਵਲੋਂ ਪੰਜਾਬੀ ਭਾਸ਼ਣ ਮੁਕਾਬਲੇ ਲਈ ਤਿਆਰੀਆਂ ਮੁਕੰਮਲ

ਮਾਲਟਨ/ਬਿਊਰੋ ਨਿਊਜ਼ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਪਰੰਪਰਾ ਅਨੁਸਾਰ ਪੰਜਾਬ ਚੈਰਿਟੀ ਫਾਉਡੇਸ਼ਨ ਵਲੋਂ ਲਿੰਕਨ ਅਲੈਗਜੈਂਟਰ ਸਕੂਲ ਸਟਾਫ ਅਤੇ ਹੋਰ ਸਹਿਯੋਗੀਆਂ ਵਲੋਂ ਪੰਜਾਬੀ ਭਾਸ਼ਾ ਵਿੱਚ ਭਾਸ਼ਨ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ । ਇਹ ਮੁਕਾਬਲੇ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿਖੇ 28 ਫਰਵਰੀ ਦਿਨ ਐਤਵਾਰ 1:30 ਤੋਂ 5:00 …

Read More »

ਕੌਂਸਲ ਵੋਟ ਰਿਕਾਰਡਡ ਵੋਟ ਹੋਣੇ ਚਾਹੀਦੇ : ਮੇਅਰ ਕ੍ਰਾਮਬੀ

ਮਿਸੀਸਾਗਾ/ ਬਿਊਰੋ ਨਿਊਜ਼ ਕੌਂਸਲ ਵੋਟਾਂ ਨੂੰ ਪਬਲਿਕ ਦੇ ਰੀਵਿਊ ਲਈ ਰਿਕਾਰਡਡ ਕੀਤਾ ਜਾਣਾ ਚਾਹੀਦਾ ਹੈ ਅਤੇ ਚੁਣੇ ਗਏ ਅਧਿਕਾਰੀਆਂ ਨੂੰ ਉਨ੍ਹਾਂ ਦੇ ਫ਼ੈਸਲਿਆਂ ਲਈ ਸਮਰਥਨ ਦੇਣਾ ਚਾਹੀਦਾ ਹੈ। ਇਹ ਗੱਲ ਮੇਅਰ ਬੋਨੀ ਕ੍ਰਾਮਬੀ ਨੇ ਆਖੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਰਿਕਾਰਡਡ ਵੋਟਸ ਸਿਟੀ ਹਾਲ ਵਿਖੇ ਖੁੱਲ੍ਹੇਪਨ, ਪਾਰਦਰਸ਼ਿਤਾ ਅਤੇ ਅਕਾਊਂਟਬਿਲਟੀ …

Read More »

ਓਨਟਾਰੀਓ ‘ਚ ਗ੍ਰਾਸਰੀ ਸਟੋਰਾਂ ‘ਤੇ ਹੁਣ ਮਿਲੇਗੀ ਵਾਈਨ

ਸਰਕਾਰ ਨੇ 300 ਵਾਈਨ ਸਟੋਰਾਂ ‘ਤੇ ਖੁੱਲ੍ਹੀ ਵਿਕਰੀ ਦੀ ਆਗਿਆ ਦਿੱਤੀ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਆਖ਼ਰ ਰਾਜ ਵਿਚ ਗ੍ਰਾਸਰੀ ਸਟੋਰਾਂ ‘ਤੇ ਵਾਈਨ ਵਿਕਰੀ ਦੀ ਆਗਿਆ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ 300 ਤੋਂ ਵਧੇਰੇ ਸੁਤੰਤਰ ਅਤੇ ਲਾਰਜ ਗ੍ਰਾਸਰੀ ਸਟੋਰਾਂ ‘ਤੇ ਵਾਈਨ ਉਪਲਬਧ ਹੋਵੇਗੀ। ਇਸ ਤੋਂ ਪਹਿਲਾਂ ਸਰਕਾਰ …

Read More »

ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15% ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ

ਬਰੈਂਪਟਨ/ਬਿਊਰੋ ਨਿਊਜ਼ ਗੋਰ-ਮਾਲਟਨ ਦੇ ਐੱਮ.ਪੀ.ਪੀ., ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਅਤੇ ਗੌਰਮਿੰਟ ਐਂਡ ਕੰਜ਼ਿਊਮਰ ਕ੍ਰਿਟਿਕ ਜਗਮੀਤ ਸਿੰਘ ਨੇ ਓਨਟਾਰੀਓ ਦੀ ਲਿਬਰਲ ਸਰਕਾਰ ਨੂੰ ਆਪਣਾ ਐੱਨ.ਡੀ.ਪੀ. ਅਤੇ ਓਨਟਾਰੀਓ-ਵਾਸੀਆਂ ਨਾਲ ਕੀਤਾ 2013 ਦਾ ਵਾਅਦਾ ਤੋੜਨ ਵਾਲੀ ਦੱਸਿਆ ਜਿਸ ਵਿੱਚ ਉਸ ਨੇ ਸੂਬੇ ਵਿੱਚ ਆਟੋ ਇੰਸ਼ੋਅਰੈਂਸ ਨੂੰ 15% ਘਟਾਉਣ ਦੀ ਗੱਲ ਕੀਤੀ ਸੀ।  …

Read More »