Breaking News
Home / Mehra Media (page 3791)

Mehra Media

ਬੈਲਜ਼ੀਅਮ ‘ਚ ਸਿੱਖਾਂ ਦਾ ਵਫਦ ਮੋਦੀ ਨੂੰ ਮਿਲਿਆ

ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਲੂਵਨ/ਬਿਊਰੋ ਨਿਊਜ਼ : ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਆਮ ਸਿੱਖ ਆਪਣੇ ਦੇਸ਼ ਜਾ ਸਕੇ। ਬੈਲਜੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪੰਜਾਬੀਆਂ ਦੇ ਇੱਕ ਵਫ਼ਦ ਨੇ ਨਰਿੰਦਰ ਮੋਦੀ ਨਾਲ ਮਿਲ ਕੇ ਇਹ …

Read More »

ਓਬਾਮਾ ਨੇ ਆਈ ਐਸ ਨੂੰ ਲਲਕਾਰਿਆ

ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਆਈ.ਐਸ. …

Read More »

ਅਮਰੀਕੀ ਵੀਜ਼ਾ ਜਾਅਲਸਾਜ਼ੀ : ਦਸ ਭਾਰਤੀਆਂ ਸਣੇ 21 ਗ੍ਰਿਫ਼ਤਾਰ

ਸਰਕਾਰ ਨੇ ਫ਼ਰਜ਼ੀ ਯੂਨੀਵਰਸਿਟੀ ਬਣਾ ਕੇ ਕੀਤਾ ਸਟਿੰਗ ਅਪਰੇਸ਼ਨ ਵਾਸ਼ਿੰਗਟਨ : ਅਮਰੀਕਾ ‘ਚ ਵੀਜ਼ਾ ਜਾਅਲਸਾਜ਼ੀ ਬਾਰੇ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਦਸ ਭਾਰਤੀ ਅਮਰੀਕੀਆਂ ਸਣੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਟਿੰਗ ਅਪਰੇਸ਼ਨ ਤਹਿਤ ਵੀਜ਼ਾ ਘਪਲੇ ਦਾ ਪਰਦਾਫ਼ਾਸ਼ ਕਰਨ ਲਈ ਅਮਰੀਕੀ ਪ੍ਰਸ਼ਾਸਨ ਨੇ ਇਕ ਫ਼ਰਜ਼ੀ ਯੂਨੀਵਰਸਿਟੀ ਬਣਾਈ, ਜਿਸ …

Read More »

ਪਾਕਿ ‘ਚ ਪੰਜਾਬੀ ਫਿਲਮ ‘ਅੰਬਰਸਰੀਆ’ ਉਤੇ ਪਾਬੰਦੀ

ਕਰਾਚੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਕੇਂਦਰੀ ਸੈਂਸਰ ਬੋਰਡ ਨੇ ਦਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਅੰਬਰਸਰੀਆ’ ਉਤੇ ਪਾਬੰਦੀ ਲਾ ਦਿੱਤੀ ਹੈ। ਕਿਹਾ ਗਿਆ ਹੈ ਕਿ ਇਹ ਫਿਲਮ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਉਤੇ ਕੇਂਦਰਤ ਹੈ। ਸੈਂਸਰ ਬੋਰਡ ਨੇ ਫਿਲਮ ਵਿਤਰਕਾਂ ਦੀ ਨਜ਼ਰਸਾਨੀ ਅਪੀਲ ਵੀ ਖਾਰਜ ਕਰ ਦਿੱਤੀ ਹੈ। ਸੈਂਸਰ ਬੋਰਡ ਆਫ ਫਿਲਮ …

Read More »

ਫਰਾਂਸ ਦੇ ਸ਼ਹਿਰ ਸੇਂਟ ਤ੍ਰੋਪੇ ਵਿਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਸੇਂਟ ਤ੍ਰੋਪੇ ਦੇ ਡਿਪਟੀ ਮੇਅਰ ਨੇ ਸੋਹਣ ਸਿੰਘ ਠੰਡਲ ਨੂੰ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਫਰਾਂਸ ਦੇ ਸ਼ਹਿਰ ਸੇਂਟ ਤ੍ਰੋਪੇ ਦੇ ਡਿਪਟੀ ਮੇਅਰ ਅਤੇ ਇੰਚਾਰਜ ਸੈਰ ਸਪਾਟਾ ਹੇਨਰੀ ਪ੍ਰੇਵੋਸਤ ਏਲਾਰਡ ਨੇ ਰਾਜ ਦੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਨਾਲ ਮੁਲਾਕਾਤ ਕੀਤੀ ਅਤੇ ਠੰਡਲ ਨੂੰ ਸਤੰਬਰ ਮਹੀਨੇ ਦੌਰਾਨ ਸੇਂਟ ਤ੍ਰੋਪੇ …

Read More »

ਪਹਿਲੀ ਮੁਲਾਕਾਤ ਹੀ ਬਦਲ ਗਈ ਯਾਰਾਨੇ ‘ਚ

ਟਰੂਡੋ ਅਤੇ ਮੋਦੀ ਵਿਚਾਲੇ ਹੋਈ ਮੁਲਾਕਾਤ ‘ਚ ਦੋ-ਪੱਖੀ ਸਬੰਧਾਂ ‘ਤੇ ਚਰਚਾ ਵਾਸ਼ਿੰਗਟਨ/ਬਿਊਰੋ ਨਿਊਜ਼ ਕੈਨੇਡਾ ਅਤੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀਆਂ ਵਿਚਾਲੇ ਹੋਈ ਪਹਿਲੀ ਮੁਲਾਕਾਤ ਹੀ ਪੱਕੇ ਯਾਰਾਨੇ ਵਿਚ ਤਬਦੀਲ ਹੋ ਗਈ। ਵਾਸ਼ਿੰਗਟਨ ਵਿਚ ਕੈਨੇਡਾ ਪ੍ਰਧਾਨ ਮੰਤਰੀ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕਰਕੇ ਦੋ ਪੱਖੀ ਸਬੰਧਾਂ ‘ਤੇ ਗੰਭੀਰ …

Read More »

ਵਿਸਾਖੀ ਮੌਕੇ ਪਾਰਲੀਮੈਂਟ ‘ਚ ਹੋਵੇਗਾ ਸ੍ਰੀ ਅਖੰਡ ਪਾਠ ਸਾਹਿਬ

ਸ਼ਨੀਵਾਰ ਨੂੰ ਸ਼ੁਰੂ ਹੋ ਕੇ ਸੋਮਵਾਰ ਨੂੰ ਪਾਏ ਜਾਣਗੇ ਭੋਗ, ਪ੍ਰਧਾਨ ਮੰਤਰੀ ਟਰੂਡੋ ਵੀ ਹੋਣਗੇ ਸ਼ਾਮਲ ਓਟਵਾ/ਬਿਊਰੋ ਨਿਊਜ਼ ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਵਲੋਂ ਪਾਰਲੀਮੈਂਟ ਹਿਲ ਵਿਚ ਪੂਰੇ ਉਤਸ਼ਾਹ ਨਾਲ ਵਿਸਾਖੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉਹ ਆਪਣੇ ਸਹਿਯੋਗੀ ਸੰਸਦ ਮੈਂਬਰਾਂ ਦੇ ਨਾਲ ਅਤੇ ਬਰੈਂਪਟਨ ਵਾਸੀਆਂ ਅਤੇ …

Read More »

ਕੌਂਸਲਰ ਢਿੱਲੋਂ ਦਾ ਇਲੈਕਟ੍ਰਾਨਿਕ ਵੋਟਾਂ ਸਬੰਧੀ ਮਤਾ ਕੌਂਸਲ ਵਲੋਂ ਸਵੀਕਾਰ

ਬਰੈਂਪਟਨ/ ਬਿਊਰੋ ਨਿਊਜ਼ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਇਲੈਕਟ੍ਰਾਨਿਕ ਵੋਟਿੰਗ ਸਬੰਧੀ ਦਿੱਤੇ ਗਏ ਮਤੇ ਨੂੰ ਕੌਂਸਲ ਦੀ ਕਾਰਪੋਰੇਟ ਸਰਵਿਸਜ਼ ਕਮੇਟੀ ਦੀ ਮੀਟਿੰਗ ਵਿਚ 5 ਦੇ ਮੁਕਾਬਲੇ 6 ਵੋਟਾਂ ਨਾਲ ਸਵੀਕਾਰ ਕਰ ਲਿਆ ਗਿਆ। ਹੁਣ ਸਿਟੀ ਸਟਾਫ਼ ਕੌਂਸਲ ਦੇ ਵਿਚਾਰ ਲਈ ਇਕ ਰਿਪੋਰਟ ਤਿਆਰ ਕਰੇਗਾ ਅਤੇ ਉਸ ਨੂੰ ਆਉਣ ਵਾਲੇ ਮਹੀਨਿਆਂ ਵਿਚ …

Read More »

ਸਰਕਾਰ ਤੁਹਾਡੇ ਤੋਂ ਲਵੇਗੀ ਰੱਖਿਆ ਨੀਤੀ ‘ਤੇ ਸਲਾਹ

ਕੈਨੇਡਾ ਦੀ ਰੱਖਿਆ ਨੀਤੀ ਬਾਰੇ ਜਨਤਕ ਤੌਰ ‘ਤੇ ਕਰਾਂਗੇ ਸਲਾਹ-ਮਸ਼ਵਰਾ : ਰੱਖਿਆ ਮੰਤਰੀ ਹਰਜੀਤ ਸੱਜਣ ਓਟਵਾ/ਬਿਊਰੋ ਨਿਊਜ਼ : ਦੇਸ਼ ਦੀ ਜਨਤਾ ਰੱਖਿਆ ਨੀਤੀ ਬਾਰੇ ਕੀ ਵਿਚਾਰ ਰੱਖਦੀ ਹੈ ਇਹ ਜਾਨਣ ਲਈ ਹੁਣ ਟਰੂਡੋ ਸਰਕਾਰ ਨੇ ਇਕ ਮੁਹਿੰਮ ਚਲਾਉਣ ਦਾ ਉਪਰਾਲਾ ਕੀਤਾ ਹੈ। ਰਾਸ਼ਟਰ ਪੱਧਰ ‘ਤੇ ਬਹਿਸ ਛੇੜਨ ਦੇ ਇਰਾਦੇ ਨਾਲ …

Read More »

ਸਹਿਜਵੀਰ ਸਿੰਘ ਬਣਿਆ ਕੈਨੇਡਾ ਦਾ ਪਹਿਲਾ ਸਿੱਖ ਤੈਰਾਕ, ਕਈ ਮੁਕਾਬਲਿਆਂ ‘ਚ ਹਾਸਲ ਕੀਤੇ ਮੈਡਲ

ਸਰੀ/ਬਿਊਰੋ ਨਿਊਜ਼ : ਬ੍ਰਿੁਟਿਸ਼ ਕੋਲੰਬੀਆਂ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਹਿਜਵੀਰ ਸਿੰਘ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਉਹ ਪਹਿਲਾ ਸਿੱਖ ਕੈਨੇਡੀਅਨ ਬਣ ਗਿਆ ਹੈ ਜਿਸ ਨੇ ਆਪਣੀ ਗੇਮ ‘ਤੈਰਾਕੀ’ ਦੇ ਕਈ ਮੁਕਾਬਲਿਆ ਵਿੱਚ ਜਿੱਤ ਹਾਸਲ ਕਰਕੇ ਜਿੱਥੇ ਆਪਣੇ ਮਾਂ ਬਾਪ ਦਾ ਨਾਂ ਉੱਚਾ ਕੀਤਾ ਹੈ ਉਥੇ ਪੰਜਾਬੀ …

Read More »