ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀਆਂ ਅੱਠ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ 1 ਮਈ ਦਿਨ ਐਤਵਾਰ ਨੂੰ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਬਰੈਂਪਟਨ ਦੇ ਚਿੰਕੂਜ਼ੀ ਪਾਰਕ ਵਿਚਲੇ ਸ਼ੈਲੇ ਲੋਅਰ ਲੌਂਗ ਹਾਲ ਵਿਚ, ਜੋ ਸੈਂਟਰਲ ਪਾਰਕ ਡਰਾਇਵ ਅਤੇ ਕੁਈਨ ਸਟਰੀਟ ਤੇ ਸਥਿਤ ਹੈ, …
Read More »ਖੂਨਦਾਨ, ਅੰਗਦਾਨ ਮੁਹਿੰਮ ਚਲਾ ਰਹੇ ਬਲਵਿੰਦਰ ਬਰਾੜ ਇੰਡੀਆ ਤੋਂ ਵਾਪਸ ਪਰਤੇ
ਬਰੈਂਪਟਨ/ਬਿਊਰੋ ਨਿਊਜ਼ : ਟਰੀਲਾਈਨ ਫਰੈਂਡਜ ਸੀਨੀਅਰ ਕਲੱਬ ਦੇ ਸਾਬਕਾ ਪ੍ਰਧਾਨ ਤੇ ਐਸੋਸੀਏਸ਼ਨ ਆਫ ਸੀਨੀਅਰ ਕਲੱਬਜ ਦੇ ਕਾਰਜਕਾਰਣੀ ਮੈਂਬਰ ਇੰਡੀਆ ਤੋਂ ਵਾਪਸ ਪਰਤ ਆਏ ਹਨ । ਬਰਾੜ ਹੋਰੀਂ ਪਿਛਲੇ ਕਈ ਸਾਲਾਂ ਤੋਂ ਖੂਨ ਦਾਨ , ਮਰਨ ੳਪਰੰਤ ਅੰਗ ਦਾਨ ਅਤੇ ਸਰੀਰ ਦਾਨ ਦੀ ਮੁਹਿੰਮ ਚਲਾ ਰਹੇ ਹਨ । ਉਹਨਾਂ ਦੀ ਪ੍ਰੇਰਣਾ …
Read More »ਪੀ.ਐਮ. ਟਰੂਡੋ ਨੇ ਅਮਰੇਨਾਈ ਨਸਲਕੁਸ਼ੀ ‘ਤੇ ਕੀਤਾ ਦੁੱਖ ਜ਼ਾਹਰ
ਓਟਾਵਾ/ ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਸਾਲ ਹੀ ਜਸਟਿਨ ਟਰੂਡੋ ਨੇ ਇਕ ਬਿਆਨ ਜਾਰੀ ਕਰਕੇ ਅਮਰੇਨੀਆ ਵਿਚ ਹੋਈ ਨਸਲਕੁਸ਼ੀ ਦੇ 101 ਸਾਲ ਪੂਰੇ ਹੋਣ ‘ਤੇ ਦੁੱਖ ਜ਼ਾਹਰ ਕੀਤਾ ਹੈ। 24 ਅਪ੍ਰੈਲ 2016 ਨੂੰ ਅਮਰੇਨੀਅਨ ਨੈਸ਼ਨਲ ਕਮੇਟੀ ਆਫ਼ ਕੈਨੇਡਾ ਨੂੰ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਸੀਨੇਟ …
Read More »ਮਾਰਖਮ ਦੇ ਵਿਜੇਅ ਪ੍ਰਸਾਦ ਨੇ ਡੇਲੀ ਕੇਨੋ ਦੇ ਨਾਲ $250,000 ਜਿੱਤੇ
ਟੋਰਾਂਟੋ, ਓਨਟਾਰੀਓ : ਮਾਰਖਮ ਦੇ ਵਿਜੇਅ ਪ੍ਰਸਾਦ ਨੂੰ ਵਧਾਈਆਂ ਜਿਸ ਨੇ 27 ਮਾਰਚ 2016 (ਸ਼ਾਮ) ਦੇ ਡੇਲੀ ਕੇਨੋ ਡ੍ਰਾ ਵਿੱਚ $250,000 ਜਿੱਤੇ। ਟੋਰੋਂਟੋ ਵਿੱਚ OLG ਪ੍ਰਾਈਜ਼ ਸੈਂਟਰ ਵਿਖੇ ਆਪਣਾ ਇਨਾਮ ਲੈਂਦੇ ਸਮੇਂ ਵਿਜੇਅ ਨੇ ਕਿਹਾ, ”ਮੈਂ ਆਪਣੀ ਟਿਕਟ ਦੀ ਸੈਲਫ ਚੈੱਕਰ ‘ਤੇ ਕਈ ਵਾਰ ਜਾਂਚ ਕੀਤੀ ਪਰ ਲੱਗਦਾ ਸੀ ਕਿ …
Read More »ਸਿਟੀ ਦੁਆਰਾ ਏਟੀਯੂ ਲੋਕਲ 1573 ਨਾਲ ਗੱਲਬਾਤ ਰਾਹੀਂ ਨਿਪਟਾਰੇ ਦੀ ਕੋਸ਼ਿਸ਼ ਜਾਰੀ
ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਪੁਸ਼ਟੀ ਕੀਤੀ ਹੈ ਕਿ ਅਮੈਲਗਮੇਟਿਡ ਟ੍ਰਾਂਜ਼ਿਟ ਯੂਨੀਅਨ (ਏਟੀਯੂ) ਲੋਕਲ 1573 ਜੋ ਕਿ ਸਿਟੀ ਦੇ ਲਗਭਗ 944 ਫੁਲ,-ਟਾਈਮ ਵਰਕਰਾਂ ਦੀ ਪ੍ਰਤੀਨਿਧਤਾ ਕਰਦੀ ਹੈ, ਦੇ ਨਾਲ ਸੌਦੇਬਾਜ਼ੀ ਦਾ ਉਦੇਸ਼ ਗੱਲਬਾਤ ਰਾਹੀਂ ਨਿਪਟਾਰਾ ਕਰਨਾ ਹੈ। ਸਿਟੀ ਨੂੰ ਓਨਟਾਰੀਓ ਮਨਿਸਟਰੀ ਆਫ ਲੇਬਰ ਤੋਂ ‘ਨੋ ਬੋਰਡ’ ਨੋਟਿਸ ਮਿਲਿਆ ਹੈ …
Read More »ਪਰਮਜੀਤ ਸਿੰਘ ਜੌਹਲ ਵਲੋਂ ਆਯੋਜਿਤ ਸਮਾਗਮ ‘ਚ ਪਹੁੰਚੇ ਨਵਦੀਪ ਸਿੰਘ ਬੈਂਸ
ਬੀਤੇ ਐਤਵਾਰ ਨੂੰ ਕਾਂਗਰਸ ਪਾਰਟੀ ਦੇ ਉਘੇ ਲੀਡਰ ਅਤੇ ਬਿਜ਼ਨਸਮੈਨ ਪਰਮਜੀਤ ਸਿੰਘ ਜੌਹਲ ਵਲੋਂ ਕੈਟਰੀਨਾ ਪੈਲਸ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੈਨੇਡਾ ਦੇ ਇੰਡਸਟਰੀ ਅਤੇ ਸਾਇੰਸ ਮਨਿਸਟਰ ਨਵਦੀਪ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਸਮਾਗਮ ਦਾ ਮਕਸਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬੀਤੇ ਦਿਨੀ …
Read More »ਜੇਕਰ ਜਿਊਂਦਿਆਂ ਮਰਨਦੀ
ਜਾਚ ਆ ਜਾਵੇ… ਮੌਤ ਇਸ ਭੌਂਤਿਕ ਸੰਸਾਰ ਦੇ ਹਰੇਕਜੀਵਦੀਅੰਤਮ ਤੇ ਅਟੱਲ ਸੱਚਾਈ ਹੈ, ਜਿਸ ਨੂੰ ਸਵੀਕਾਰਕਰਨ ਤੋਂ ਮਨੁੱਖ ਹਮੇਸ਼ਾ ਸੁਚੇਤ ਤੇ ਅਚੇਤਰੂਪਵਿਚ ਭੱਜਦਾ ਹੈ।ਭਗਤਕਬੀਰਦਾ ਇਕ ਸਲੋਕ ਹੈ, ”ਕਬੀਰਮਰਤਾਮਰਤਾ ਜਗੁ ਮੂਆਮਰਿਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥” ਇਸ ਸਲੋਕ ਨੂੰ ਅਕਸਰਮ੍ਰਿਤਕਾਂ ਦੇ ਭੋਗ ਦੇ ਇਸ਼ਤਿਹਾਰਾਂ ਵਿਚ …
Read More »