ਰੋਹਿਤ ਵੇਮੁੱਲਾ ਜਾਂਚ ਕਮੇਟੀ ਦੇ ਮਾਮਲੇ ‘ਤੇ ਹੋਇਆ ਹੰਗਾਮਾ, ਸਦਨ ਦੀ ਕਾਰਵਾਈ ‘ਚ ਵਾਰ-ਵਾਰ ਅੜਿੱਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਜਟ ਇਜਲਾਸ ਦੇ ਪਹਿਲੇ ਕੰਮਕਾਜੀ ਦਿਨ ਹੀ ਰਾਜ ਸਭਾ ਵਿਚ ਹੁਕਮਰਾਨ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ। ਦਲਿਤ ਖੋਜਾਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਬਸਪਾ ਮੁਖੀ ਮਾਇਆਵਤੀ ਅਤੇ ਮਨੁੱਖੀ ਵਸੀਲਿਆੲ …
Read More »ਕਨੱਈਆ ਕੁਮਾਰ ਨੇ ਜੇਐਨਯੂ ਵਿਚ ਆਯੋਜਿਤ ਕੀਤਾ ਸੀ ਪ੍ਰੋਗਰਾਮ : ਦਿੱਲੀ ਪੁਲਿਸ
ਵਿਦੇਸ਼ੀ ਤੱਤ ਵੀ ਸਨ ਮੌਜੂਦ ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਦਿੱਲੀ ਹਾਈਕੋਰਟ ਵਿਚ ਦਾਅਵਾ ਕੀਤਾ ਕਿ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕਨੱਈਆ ਕੁਮਾਰ ਨੇ ਯੂਨੀਵਰਸਿਟੀ ਦੇ ਕੈਂਪਸ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਅਤੇ ਉਸ ਵਿਚ ਉਹ ਖੁਦ ਵੀ ਸ਼ਾਮਲ ਹੋਇਆ ਸੀ। ਪੁਲਿਸ ਅਨੁਸਾਰ 9 ਫਰਵਰੀ ਨੂੰ ਯੂਨੀਵਰਸਿਟੀ …
Read More »ਮੈਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਨੇ ਸਾਜ਼ਿਸ਼ਾਂ: ਮੋਦੀ
ਸਰਕਾਰ ਅਸਥਿਰ ਕਰਨ ਦੀਆਂ ਗੋਂਦਾਂ ਗੁੰਦਣ ਦੇ ਦੋਸ਼ ਬਾਰਗੜ੍ਹ (ਉੜੀਸਾ)/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕੁਝ ਗ਼ੈਰ ਸਰਕਾਰੀ ਜਥੇਬੰਦੀਆਂ (ਐਨਜੀਓਜ਼) ਅਤੇ ਕਾਲਾਬਾਜ਼ਾਰੀ ਕਰਨ ਵਾਲੇ ਲੋਕ ਸਰਕਾਰ ਨੂੰ ਅਸਥਿਰ ਕਰਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ ਪਰ ਉਹ ਅਜਿਹੀਆਂ ਤਾਕਤਾਂ ਸਾਹਮਣੇ ਨਹੀਂ …
Read More »ਤੀਰਥ ਯਾਤਰਾ: ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ
ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ઠਸਬੰਧੀ ਪੰਜਾਬ ઠਸਰਕਾਰ ਵੱਲੋਂ ਦਾਇਰ ਕੀਤੇ ਹਲਫਨਾਮੇ ਨੂੰ ਅਧੂਰਾ ਅਤੇ ਸਹੀ ਸੂਚਨਾ ਵਾਲਾ ਨਾ ਹੋਣ ਵਾਲਾ ਕਰਾਰ ਦੇ ਕੇ ਸਰਕਾਰ ਦਾ ਮੂੰਹ ਬੰਦ ਕਰਵਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੇਸ਼ ਬਿੰਦਲ ਨੇ ਕਿਹਾ ਕਿ …
Read More »ਕੇਜਰੀਵਾਲ ਨੇ ਟਾਈਟਲਰ ਮੁੱਦੇ ‘ਤੇ ਮੋਦੀ ਨੂੰ ਭੇਜੀ ਚਿੱਠੀ
ਸੀਬੀਆਈ ਉਪਰ ਟਾਈਟਲਰ ਨੂੰ ਬਚਾਉਣ ਦੇ ਦੋਸ਼ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਬਚਾਉਣ ਦੀਆਂ ਕੀਤੀਆਂ …
Read More »ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਭਾਰਤ ਦਾ ਚੀਨ ਤੋਂ ਵੀ ਮਾੜਾ ਹਾਲ
ਨਵੀਂ ਦਿੱਲੀ : ਵੱਧ ਰਿਹਾ ਹਵਾ ਪ੍ਰਦੂਸ਼ਣ ਜਿਸ ਕਾਰਨ ਸਾਨੂੰ ਸਾਹ ਲੈਣ ਵਿਚ ਔਖ ਹੁੰਦੀ ਹੈ। ਇਸ ਦੇ ਜ਼ਿੰਮੇਵਾਰ ਵੀ ਅਸੀਂ ਹਾਂ। ਸੜਕਾਂ ‘ਤੇ ਵਾਹਨਾਂ ਦੀ ਵੱਡੀ ਭੀੜ ਅਤੇ ਇਸ ਤੋਂ ਨਿਕਲਣ ਵਾਲਾ ਧੂਆਂ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ। ઠਚੀਨ ਇਕ ਅਜਿਹਾ ਸ਼ਹਿਰ ਹੈ, ਜਿੱਥੇ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਹੈ। ਚੀਨ …
Read More »ਔਰਤਾਂ ਖਿਲਾਫ ਹਿੰਸਾ ਰੋਕਣ ਲਈ 100 ਮਿਲੀਅਨ ਡਾਲਰ ਦੀ ਮਦਦ ਕਰੇਗਾ ਓਨਟਾਰੀਓ : ਕੈਥਲੀਨ ਵਿੰਨ
ਓਨਟਾਰੀਓ/ਬਿਊਰੋ ਨਿਊਜ਼ ਮੂਲਵਾਸੀ ਔਰਤਾਂ ਖਿਲਾਫ ਹਿੰਸਾ ਦੇ ਮਾਮਲਿਆਂ ਨੂੰ ਖ਼ਤਮ ਕਰਨ ਲਈ ਚਿਰਸਥਾਈ ਰਣਨੀਤੀ ਲਿਆਉਣ ਵਾਸਤੇ ਅਗਲੇ ਤਿੰਨ ਸਾਲਾਂ ਵਿੱਚ ਓਨਟਾਰੀਓ 100 ਮਿਲੀਅਨ ਡਾਲਰ ਖਰਚ ਕਰੇਗਾ। ਪ੍ਰੀਮੀਅਰ ਕੈਥਲੀਨ ਵਿੰਨ ਦਾ ਕਹਿਣਾ ਹੈ ਕਿ ਇਸ ਗੱਲ ਦੀ ਤਿੱਗਣੀ ਸੰਭਾਵਨਾ ਹੁੰਦੀ ਹੈ ਕਿ ਓਨਟਾਰੀਓ ਵਿੱਚ ਮੂਲਵਾਸੀ ਔਰਤਾਂ ਹਿੰਸਾ ਦਾ ਸ਼ਿਕਾਰ ਬਣਨ ਤੇ …
Read More »ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਟੋਰਾਂਟੋ ਪਧਾਰੇ
ਰੱਖਿਆ ਮੰਤਰੀ ਨਾਲ ਦੇਸ਼ ਦੀਆਂ ਡਿਫੈਂਸ ਨੀਤੀਆਂ ਬਾਰੇ ਵੀ ਹੋਈ ਚਰਚਾ ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਦੀ ਐਮਪੀ ਜੂਲੀ ਜ਼ੀਰੋਵਿਕਜ਼ ਦੇ ਸੱਦੇ ਉਪਰ ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ, ਟਰਾਂਟੋ ਡਊਨ ਟਊਨ ਦੇ ਟੀਡੀ ਟਾਵਰ ਦੇ ਇਕ ਗੈਸਟ ਹਾਲ ਵਿਚ ਪਧਾਰੇ। ਮਕਸਦ ਸੀ ਲਿਬਰਲ ਪਾਰਟੀ ਦੇ ਵੱਡੇ-ਵੱਡੇ ਸਹਿਯੋਗੀਆਂ ਨੂੰ ਇਕੱਤਰ ਕਰਕੇ …
Read More »ਉਬੇਰ ਨੂੰ ਸ਼ਹਿਰ ‘ਚੋਂ ਕੰਮ-ਕਾਜ ਸਮੇਟਣ ਦੇ ਹੁਕਮ
ਬਰੈਂਪਟਨ ਸਿਟੀ ਕੌਂਸਲ ਆਪਣੇ ਮੋਬਾਇਲ ਲਾਇਸੰਸਇੰਗ ਉਪ ਕਾਨੂੰਨ ਦੀ ਕਰੇਗਾ ਸਮੀਖਿਆ ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਆਪਣੇ ਮੋਬਾਇਲ ਲਾਇਸੰਸਇੰਗ ਉਪ ਕਾਨੂੰਨ ਦੀ ਸਮੀਖਿਆ ਲਈ ਮਤਾ ਪਾਸ ਕੀਤਾ ਤਾਂ ਜੋ ਸਾਰੀਆਂ ਕਿਸਮਾਂ ਦੀਆਂ ਕਿਰਾਏ ਲਈ ਢੋਆ-ਢੋਆਈ ਕੰਪਨੀਆਂ ਨੂੰ ਕੰਟਰੋਲ ਕਰਨ ਦੀ ਪੜਚੋਲ ਕੀਤੀ ਜਾ ਸਕੇ। ਇਸ ਸਮੀਖਿਆ ਵਿਚ ਟੈਕਸੀ ਕੈਬਾਂ, …
Read More »ਹਰਿਆਣਾ ‘ਚ ਜਾਟ ਰਾਖ਼ਵਾਂਕਰਨ ਨੂੰ ਲੈ ਕੇ ਹਿੰਸਾ
ਜਾਤ ਆਧਾਰਤ ਰਾਖ਼ਵਾਂਕਰਨ ਭਾਰਤ ਦੀ ਆਜ਼ਾਦੀ ਵੇਲੇ ਸ਼ੁਰੂ ਕੀਤੀ ਗਈ ਇਕ ਸਮਾਂਬੱਧ ਯੋਜਨਾ ਸੀ, ਜਿਸ ਤਹਿਤ ਸਦੀਆਂ ਤੋਂ ਭਾਰਤੀ ਸਮਾਜ ਅੰਦਰ ਜਾਤ-ਪਾਤ ਦੇ ਆਧਾਰ ‘ਤੇ ਵਿਤਕਰਿਆਂ ਦੇ ਸ਼ਿਕਾਰ ਹੋਏ ਇਕ ਸਮਾਜਿਕ ਹਿੱਸੇ ਨੂੰ ਜ਼ਿੰਦਗੀ ਦੇ ਹਰ ਖੇਤਰ ‘ਚ ਬਰਾਬਰਤਾ ਦੀ ਸਥਿਤੀ ‘ਚ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ …
Read More »