20 May 2016, GTA
20 May 2016, Main
ਨੌਜਵਾਨ ਨੇ ਹਵਾਲਾਤ ‘ਚ ਹੀ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
ਬਰਨਾਲਾ : ਬਰਨਾਲਾ ਵਿਚ ਪੰਜਾਬ ਪੁਲਿਸ ਦਾ ਅਣਮਨੁੱਖੀ ਚਿਹਰਾ ਇੱਕ ਵਾਰ ਫੇਰ ਸਾਹਮਣੇ ਆਇਆ ਹੈ। ਇੱਥੋਂ ਦੇ ਕਸਬਾ ਹੰਢਿਆਇਆ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੰਨਾ ਜਲੀਲ ਕੀਤਾ ਕਿ ਉਸ ਨੇ ਚੌਕੀ ਦੀ ਹਵਾਲਾਤ ਵਿਚ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਹੰਢਿਆਇਆ ਚੌਕੀ ਨੇੜੇ ਨਾਕਾ ਲਾਇਆ ਹੋਇਆ ਸੀ। …
Read More »ਪੰਜਾਬ ‘ਚ ਭਾਜਪਾ ਦੇ ਦੋ ਮੰਤਰੀਆਂ ਦੀ ਹੋਏਗੀ ਛੁੱਟੀ
ਮਨੋਰੰਜਨ ਕਾਲੀਆ ਤੇ ਦਿਨੇਸ਼ ਕੁਮਾਰ ਬੱਬੂ ਬਣ ਸਕਦੇ ਹਨ ਨਵੇਂ ਮੰਤਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਕੁਝ ਮੰਤਰੀਆਂ ਨੂੰ ਅਹੁਦੇ ਤੋਂ ਹਟਾ ਕੇ ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾ ਸਕਦੀ ਹੈ। ਜਾਣਕਾਰੀ ਅਨੁਸਾਰ ਦੋ ਮੰਤਰੀਆਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੇਂ ਮੰਤਰੀ ਬਣਾਉਣਾ ਤਕਰੀਬਨ ਤੈਅ ਹੋ ਚੁੱਕਿਆ ਹੈ। ਪੰਜਾਬ ਭਾਜਪਾ ਦੇ …
Read More »ਕਿਸਾਨ ਖੁਦਕੁਸ਼ੀਆਂ ਲਈ ਆਦੇਸ਼ ਪ੍ਰਤਾਪ ਕੈਰੋਂ ਜ਼ਿੰਮੇਵਾਰ : ਹਰਮਿੰਦਰ ਗਿੱਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਬੀਤੇ ਦਿਨੀ ਸਾਹਮਣੇ ਆਏ ਅਨਾਜ ਘੁਟਾਲੇ ਤੋਂ ਬਾਅਦ ਹੋਏ ਕਈ ਖੁਲਾਸਿਆਂ ਤੋਂ ਲੱਗਦਾ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਖੁਰਾਕ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੀ ਜ਼ਿੰਮੇਵਾਰ ਹਨ।” ਇਹ ਦੋਸ਼ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ ਨੇ ਲਾਏ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਵਿਦੇਸ਼ ਦੌਰੇ ਤੋਂ …
Read More »ਬਾਦਲ ਵੱਲੋਂ ਪੰਜਾਬੀ ਲਾਈਲੱਗ ਕਰਾਰ
ਸੰਗਤ ਦਰਸ਼ਨ ਦੌਰਾਨ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਕੀਤਾ ਵਾਅਦਾ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ ਜ਼ਿਲ੍ਹੇ ਦੇ ਪਿੰਡ ਮਰਾੜ੍ਹ ਕਲਾਂ ਵਿੱਚ ਸੰਗਤ ઠਦਰਸ਼ਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ઠਪਾਰਟੀ ਨੂੰ ਦਿੱਤੇ ਜਾ ਰਹੇ ਸਮਰਥਨ ‘ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ …
Read More »ਜਗਦੀਸ਼ ਟਾਈਟਲਰ ਨੂੰ ਨਹੀਂ ਦਿੱਤੀ ਕਲੀਨ ਚਿੱਟ : ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਉਨ੍ਹਾਂ ਨੇ ਜਗਦੀਸ਼ ਟਾਈਟਲਰ ਦਾ ਬਚਾਅ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਕਦੇ ਕਲੀਨ ਚਿੱਟ ਦਿੱਤੀ ਸੀ। ਇਹ ਕੰਮ ਜਾਂਚ ਏਜੰਸੀਆਂ ਦਾ ਹੈ ਤੇ ਫੈਸਲਾ ਅਦਾਲਤ ਨੇ ਲੈਣਾ ਹੈ। ਉਨ੍ਹਾਂ …
Read More »ਫਾਸਟਵੇਅ ਦਾ ਦਫ਼ਤਰ ਘੇਰਨ ਗਈ ਟੀਮ ਇਨਸਾਫ਼ ‘ਤੇ ਪੁਲਿਸ ਵੱਲੋਂ ਲਾਠੀਚਾਰਜ
ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 15 ਖਿਲਾਫ ਕੇਸ ਦਰਜ, ਮੀਡੀਆ ਕਰਮੀ ਵੀ ਬਣੇ ਲਾਠੀਚਾਰਜ ਦਾ ਨਿਸ਼ਾਨਾ ਲੁਧਿਆਣਾ : ਪੰਜਾਬੀ ਚੈਨਲ ‘ਤੇ ਟੀਮ ਇਨਸਾਫ਼ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਇੰਟਰਵਿਊ ਤੋਂ ਬਾਅਦ ‘ਜ਼ੀ ਪੰਜਾਬੀ ਹਰਿਆਣਾ-ਹਿਮਾਚਲ’ ਚੈਨਲ ਦਾ ਪ੍ਰਸਾਰਨ ਕੇਬਲ ‘ਤੇ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਸੋਮਵਾਰ ਨੂੰ …
Read More »ਸਿੱਖ ਪਛਾਣ ਤੇ ਧਰਮ ਬਾਰੇ ਕਿਤਾਬਚੇ ਤਿਆਰ ਕਰੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਤੇ ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਕਈ ਭਾਸ਼ਾਵਾਂ ‘ਚ ਕਿਤਾਬਚੇ ਤਿਆਰ ਕਰਨ ਦਾ ਫੈਸਲਾ ਕੀਤਾ, ਜਿਸ ‘ਚ ਸਿੱਖ ਧਰਮ, ਅਤੇ ਹੋਰ ਧਰਮਾਂ ਨਾਲ ਤੁਲਨਾਤਮਕ ਜਾਣਕਾਰੀ ਹੋਵੇਗੀ। ਇਹ ਕਿਤਾਬਚੇ ਵੱਖ-ਵੱਖ ਦੇਸ਼ਾਂ ਦੇ …
Read More »