ਬਰੈਂਪਟਨ/ਡਾ.ਝੰਡ : ਟੋਰਾਂਟੋ ਵਿੱਚ ਵੱਸਦੇ ਪੰਜਾਬ ਦੇ ਸੰਗੀਤਕ ਉਸਤਾਦ ਰਜਿੰਦਰ ਰਾਜ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ‘ਰਾਜ ਮਿਊਜ਼ਿਕ ਅਕੈਡਮੀ’ ਅਤੇ ‘ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ’ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰਕ ਨੂੰ ਸਮੱਰਪਿਤ ਪ੍ਰੋਗਰਾਮ ‘ਰੰਗ ਪੰਜਾਬੀ’ 2 ਅਪ੍ਰੈਲ ਦਿਨ ਸ਼ਨੀਵਾਰ ਨੂੰ 6.30 ਵਜੇ ‘ਲੈੱਸਟਰ ਬੀ.ਪੀਅਰਸਨ ਥੀਏਟਰ’ ਵਿਖੇ ਕਰਵਾਇਆ ਜਾ ਰਿਹਾ …
Read More »ਕੈਨੇਡੀਅਨ ਸਰਕਾਰ ਪਾਕਿਸਤਾਨੀ ਈਸਾਈ ਕਮਿਊਨਿਟੀ ਨਾਲ ਖੜ੍ਹੀ ਹੈ : ਰਾਜ ਗਰੇਵਾਲ
ਬਰੈਂਪਟਨ/ਬਿਉਰੋ ਨਿਉਜ਼ ਬਰੈਂਪਟਨ ਈਸਟ ਤੋਂ ਚੁਣੇਂ ਗਏ ਕਨੇਡੀਅਨ ਐਮ ਪੀ ਰਾਜ ਗਰੇਵਾਲ ਨੇਂ ਈਸਾਈ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਕਨੇਡੀਅਨ ਸਰਕਾਰ ਧਾਰਮਿਕ ਬਰਾਬਰਤਾ ਦੇ ਮੁੱਦੇ ਤੇ ਉਹਨਾਂ ਦੇ ਨਾਲ ਖੜ੍ਹੀ ਹੈ।ਇਹ ਵਿਚਾਰ ਉਹਨਾਂ ਕਨੇਡੀਅਨ ਕਾਪਟਿਕ ਸੈਂਟਰ ਮਿਸੀਸਾਗਾ ਵਿੱਚ,ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਵਲੋਂ ਸ਼ਹੀਦ ਸ਼ਾਹਬਾਜ ਭੱਟੀ ਦੀ ਪੰਜਵੀਂ ਬਰਸੀ ਤੇ, ਆਯਜਿਤ ਇਕ …
Read More »ਐਮ ਪੀ ਪੀ ਵਿੱਕ ਢਿੱਲੋਂ ਵਲੋਂ ਸਲਾਨਾ ਫੈਮਿਲੀ ਫਨ ਸਕੇਟ 19 ਨੂੰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਮਾਰਚ 19, 2016, ਸ਼ਨੀਵਾਰ ਨੂੰ ਦੁਪਿਹਰ 2:15 ਵਜੇ ਤੋਂ ਲੈ ਕੇ 3:15 ਵਜੇ ਤੱਕ, ਕੈਸੀ ਕੈਮਪਬੇਲ ਕਮਿਊਨਿਟੀ ਸੈਂਟਰ, ਐਰੀਨਾ ਬੀ (Cassie Campbell Community Centre, Arena B) 1050 ਸੈਂਡਲਵੁੱਡ ਪਾਰਕਵੇ ਵੈਸਟ, ਬਰੈਂਪਟਨ ਵਿਚ ਸਲਾਨਾ ਫੇਮਿਲੀ ਫਨ ਸਕੇਟ ਦਾ ਆਯੋਜਨ ਕਰ …
Read More »ਪੀਲ ਸਪੋਰਟ ਅਤੇ ਕਲਚਰਲ ਅਕੈਡਮੀ ਦਾ ਸਲਾਨਾ ਪ੍ਰੋਗਰਾਮ
ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਐਤਵਰ 6 ਮਾਰਚ 2016 ਨੂੰ ਪੀਲ ਸਪੋਰਟ ਐਂਡ ਕਲਚਰਲ ਅਕੈਡਮੀ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਸੰਡਲਵੁਡ ਹਾਈਟਸ ਸਕੂਲ ਦੇ ਆਡੀਟੋਰੀਅਮ ਵਿਚ ਕੀਤਾ। ਇਸ ਮੌਕੇ 300 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਬਚਿਆ ਦੇ ਮਾਪਿਆਂ ਤੋਂ ਇਲਾਵਾ ਸ਼ਹਿਰ ਦੇ ਸਿਟੀ ਕਊਂਸਲਰ ਗੁਰਪ੍ਰੀਤ ਢਿਲੋਂ, ਮੀਡੀਆ …
Read More »ਬਰੈਂਪਟਨ ਅਰਥ ਆਵਰ ਵਾਸਤੇ ਲਾਈਟਾਂ ਕਰ ਰਿਹਾ ਹੈ ਬੰਦ
ਬਰੈਂਪਟਨ/ਬਿਊਰੋ ਨਿਊਜ਼ ਸਿਟੀ ਆਫ ਬਰੈਂਪਟਨ ਦੁਨੀਆ ਭਰ ਦੇ ਲੱਖਾਂ ਵਿਅਕਤੀਆਂ, ਕਾਰੋਬਾਰਾਂ ਅਤੇ ਸਰਕਾਰਾਂ ਦੇ ਨਾਲ ਮਿਲ ਕੇ ਸ਼ਨੀਵਾਰ, 19 ਮਾਰਚ ਨੂੰ ਰਾਤ 8:30 ਤੋਂ 9:30 ਵਜੇ ਤੱਕ ਅਰਥ ਆਵਰ ਵਾਸਤੇ ਸਾਰੀਆਂ ਗੈਰਜ਼ਰੂਰੀ ਲਾਈਟਾਂ ਬੰਦ ਕਰੇਗੀ। ਹਰ ਕਿਸੇ ਨੂੰ ਇਸ ਨਿਸ਼ਚਤ ਸਮੇਂ ਦੌਰਾਨ ਆਪਣੀਆਂ ਲਾਈਟਾਂ ਬੰਦ ਕਰਕੇ ਇਸ ਵਿਸ਼ਵ-ਵਿਆਪੀ ਵਾਤਾਵਰਣਕ ਮੁਹਿੰਮ …
Read More »ਸਿੱਖ ਰਿਫਰੈਂਡਮ ਕਾਨਫਰੰਸ 19 ਮਾਰਚ ਨੂੰ ਮਿਸੀਸਾਗਾ ਉਨਟਾਰੀਓ ਕੈਨੇਡਾ ਵਿਚ
ਟੋਰਾਂਟੋ : ਪਿਛਲੇ 31 ਸਾਲਾਂ ਤੋਂ ਸੰਘਰਸ਼ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਇਸ ਸੰਘਰਸ਼ ਨੂੰ ਹੁਣ ਰਿਫਰੈਂਡਮ ਤੱਕ ਲੈਕੇ ਗਈ ਹੈ। ਉਸੇ ਕੜੀ ਤਹਿਤ ਸਿਖ ਰਿਫਰੈਂਡਮ 2020 ਦੇ ਅਰੰਭੇ ਹੋਏ ਸੰਘਰਸ਼ ਦੇ ਸਬੰਧ ਵਿਚ ਸਿਖਸ ਫਾਰ ਜਸਟਿਸ ਵਲੋਂ ਇਕ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ …
Read More »ਬਰੈਂਪਟਨ ਦੇ ਪਾਰਕ ਬਿਆਨ ਕਰਦੇ ਹਨ ਇਥੋਂ ਦੀਆਂ ਜ਼ਰੂਰਤਾਂ : ਗੁਰਪ੍ਰੀਤ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ ਸਿਟੀ ਕਾਊਂਸਲ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਪਲਾਨਿੰਗ ਐਂਡ ਇਨਫਰਾਸਟਰੱਚਰ ਸਰਵਿਸਿਜ਼ ਕਮੇਟੀ ਨੇ ਪਾਰਕਾਂ ਦੇ ਉਪਯੋਗ ਨੂੰ ਵਧਾਉਣ ਅਤੇ ਬਰੈਂਪਟਨ ਵਿਚ ਗਰੀਨ ਸਪੇਸ ਵਧਾਉਣ ਸਬੰਧੀ ਉਹਨਾਂ ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਹੈ। ਕਾਊਂਸਲ ਨੇ ਪਾਰਕਾਂ ਲਈ ਇਕ ਨਵੇਂ ਪ੍ਰੋਟੋਕਾਲ ਸਬੰਧੀ …
Read More »ਐਮ ਪੀ ਕਮਲ ਖੈਹਰਾ ਦੇ ਓਪਨ ਹਾਊਸ ਵਿੱਚ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ
ਬਰੈਂਪਟਨ/ਬਿਊਰੋ ਨਿਊਜ਼: ઠਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ 14 ਮਾਰਚ ਦਿਨ ਐਤਵਾਰ ਨੂੰ ਆਪਣੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਅਤੇ ਓਪਨ ਹਾਊਸ ਲਾਇਆ। ਇਸ ਮੌਕੇ ਕੈਨੇਡਾ ਦੇ ਫੈਡਰਲ ਇੰਮੀਗਰੇਸ਼ਨ, ਰਿਫਿਊਜੀઠ ਅਤੇ ਸਿਟੀਜ਼ਨਸ਼ਿੱਪ ਮੰਤਰੀ ਜੌਹਨ ਮੈਕਲਮ, ਐਮ ਪੀ ਰਮੇਸ਼ ਸਾਂਘਾ, ਐਮ ਪੀ ਪੀ ਵਿੱਕ ਢਿੱਲੋਂ, ਰੀਜਨਲ ਕਾਉਂਸਲਰ ਜੌਹਨ ਸਪਰੋਵਰੀ …
Read More »ਅਜਾਈਂ ਨਹੀਂ ਜਾਵੇਗੀ ਅਰਦਾਸ
ਅਰਦਾਸ ਪੰਜਾਬ ਅਤੇ ਪੰਜਾਬੀਅਤ ਦੇ ਹਰ ਰੋਗ ਦਾ ਹੱਲ ਹੈ ਅੱਜ ਪੰਜਾਬ ਨੂੰ, ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੂੰ ਜਿੰਨੇ ਵੀ ਰੋਗ ਲੱਗੇ ਹਨ, ਜਿੰਨੀਆਂ ਵੀ ਬਿਮਾਰੀਆਂ ਚਿੰਬੜੀਆਂ ਹਨ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ, ਉਨ੍ਹਾਂ ਸਾਰੀਆਂ ਕੁਰੀਤੀਆਂ ਦਾ ਹੱਲ, ਉਨ੍ਹਾਂ ਸਾਰੀਆਂ ਬਿਮਾਰੀਆਂ ਦਾ ਹੱਲ ‘ਅਰਦਾਸ’ ਹੈ। ਮਾਰਚ ਦੀ 12 ਤਰੀਕ ਦਿਨ …
Read More »ਸ਼੍ਰੋਮਣੀ ਪੁਰਸਕਾਰ: ਪ੍ਰੋ. ਕਸੇਲ, ਔਲਖ ਤੇ ਤਸਨੀਮ ਬਣੇ ‘ਪੰਜਾਬੀ ਸਾਹਿਤ ਰਤਨ’
ਪੰਜਾਬੀ ‘ਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਵੰਡ; 60 ਸ਼ਖ਼ਸੀਅਤਾਂ ਦਾ ਸਨਮਾਨ ਪਟਿਆਲਾ/ਬਿਊਰੋ ਨਿਊਜ਼ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਹਾਲ ਵਿੱਚ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਨੇ ਸਾਲ 2012, 2013 ਤੇ 2014 ਦੇ ਪੁਰਸਕਾਰਾਂ ਦੀ ਵੰਡ ਕੀਤੀ ਗਈ। ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪੰਜਾਬੀ …
Read More »