ਦੱਖਣੀ ਏਸ਼ੀਆਈ ਦੋ ਨੌਜਵਾਨ ਦੇ ਰਹੇ ਵਾਰਦਾਤਾਂ ਨੂੰ ਅੰਜ਼ਾਮ ਬਰੈਂਪਟਨ/ਬਿਊਰੋ ਨਿਊਜ਼ ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਦੋ ਪਿਜ਼ਾ ਡਿਲੀਵਰੀਮੈਨ ਅਤੇ ਇਕ ਪਿਜੇਰੀਆ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਗਿਣਤੀ ਪਿਛਲੇ ਸ਼ੁੱਕਰਵਾਰ ਤੋਂ ਹੁਣ ਤੱਕ ਪੰਜ ਹੋ ਗਈ ਹੈ। ਇਸ ਬਾਰੇ ‘ਚ ਪੀਲ ਦਾ ਸੈਂਟਰਲ ਬਿਊਰੋ ਜਾਂਚ ਕਰ …
Read More »ਟੈਕਸੀ ਕੈਬ ਅਤੇ ਲਿਮੋਜ਼ਿਨ ਲਈ ਐਚ ਓ ਬੀ ਲੇਨ ਉਪਯੋਗ ਦਾ ਸਮਾਂ ਵਧਿਆ
ਮਿਸੀਸਾਗਾ/ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਉਸ ਕਾਨੂੰਨ ਵਿਚ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਸਿੰਗਲ ਆਕਿਊਪੈਂਟ ਟੈਕਸੀ ਕੈਬ ਅਤੇ ਲਿਮੋਜ਼ਿਨਾਂ ਨੂੰ ਰਾਜ ਵਿਚ ਐਚਓਬੀ ਲੇਨਾਂ ਦੇ ਉਪਯੋਗ ਲਈ 2 ਸਾਲ ਦਾ ਸਮਾਂ ਹੋਰ ਮਿਲ ਜਾਵੇਗਾ। ਇਸ ਸਾਲ ਜਿਨ੍ਹਾਂ ਟੈਕਸੀਆਂ ਵਿਚ ਕੋਈ ਸਵਾਰੀ ਨਹੀਂ ਹੋਵੇਗੀ ਉਹ ਸਾਰੀਆਂ ਇਸ ਲੇਨ …
Read More »‘ਆਜਾ ਮੇਰੀ ਗਾਡੀ ਮੇਂ ਬੈਠ ਜਾ’
ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਸ਼ੱਕੀ ਆਦਮੀ ਤੋਂ ਕੀਤੀ ਪੁੱਛਗਿੱਛ ਬਰੈਂਪਟਨ/ਬਿਊਰੋ ਨਿਊਜ਼ ਪੀਲ ਰੀਜਨਲ ਪੁਲਿਸ ਨੇ ਕਈ ਮਹਿਲਾ ਰੀਅਲ ਅਸਟੇਟ ਏਜੰਟਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਨੂੰ ਇਨ੍ਹਾਂ ਮਹਿਲਾ ਰੀਅਲ ਅਸਟੇਟ ਏਜੰਟਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਆਦਮੀ ਪ੍ਰਾਪਰਟੀ ਦਾ ਖਰੀਦਦਾਰ ਦੱਸ …
Read More »ਪਿਸ਼ਾਵਰ ਬੰਬ ਧਮਾਕੇ ‘ਚ 17 ਮੌਤਾਂ, 30 ਜ਼ਖ਼ਮੀ
ਸਿਵਲ ਸਕੱਤਰੇਤ ਮੁਲਾਜ਼ਮਾਂ ਨੂੰ ਲਿਜਾ ਰਹੀ ਸੀ ਪ੍ਰਾਈਵੇਟ ਬੱਸ, ਜ਼ਖ਼ਮੀਆਂ ਦੀ ਹਾਲਤ ਗੰਭੀਰ ਪਿਸ਼ਾਵਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ਵਿੱਚ ਹੋਏ ਬੰਬ ਧਮਾਕੇ ਵਿੱਚ ਤਿੰਨ ਔਰਤਾਂ ਸਮੇਤ 17 ਜਣੇ ਮਾਰੇ ਗਏ ਹਨ ਜਦੋਂ ਕਿ 30 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਮਰਦਾਨ …
Read More »ਓਬਾਮਾ ਵੱਲੋਂ ਮੈਰਿਕ ਗਾਰਲੈਂਡ ਸੁਪਰੀਮ ਦੇ ਜੱਜ ਨਾਮਜ਼ਦ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਹੱਤਵਪੂਰਨ ਫੈਸਲਾ ਕਰਦੇ ਹੋਏ ਭਾਰਤੀ-ਅਮਰੀਕੀ ਸ੍ਰੀਨਿਵਾਸਨ ਦੀ ਜਗ੍ਹਾ ਮੈਰਿਕ ਗਾਰਲੈਂਡ ਨੂੰ ਸੁਪਰੀਮ ਕੋਰਟ ਦਾ ਨਾਮਜ਼ਦ ਕੀਤਾ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਐਂਟੋਨਿਨ ਸਕਾਲੀਆ ਦੀ ਪਿਛਲੇ ਮਹੀਨੇ ਹੋਈ ਅਚਾਨਕ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਕੋਲੰਬੀਆ ਜ਼ਿਲ੍ਹੇ ਦੀ ਅਮਰੀਕੀ ਅਦਾਲਤ ਦੇ …
Read More »ਟਰੰਪ ਦੀ ਵਾਸ਼ਿੰਗਟਨ ਤੇ ਵਯੋਮਿੰਗ ਵਿਚ ਹਾਰ
ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਉਮੀਦਵਾਰੀ ਹਾਸਲ ਕਰਨ ਲਈ ਜ਼ੋਰਦਾਰ ਮੁਕਾਬਲਾ, ਹਿਲੇਰੀ ਦਾ ਜੇਤੂ ਸਫ਼ਰ ਜਾਰੀ ਵਾਸ਼ਿਗੰਟਨ : ਰਿਪਬਲਿਕਨ ਪਾਰਟੀ ਵਿੱਚ ਰਾਸ਼ਟਰਪਤੀ ਅਹੁਦੇ ਲਈ ਮੋਹਰੀ ਉਮੀਦਵਾਰ ਡੋਨਲਡ ਟਰੰਪ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਉਹ ਆਪਣੇ ਵਿਰੋਧੀ ਟੈਡ ਕਰੂਜ਼ ਅਤੇ ਮਾਰਕੋ ਰੂਬਿਓ ਤੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੇ ਵਯੋਮਿੰਗ ਵਿੱਚ …
Read More »ਇੰਗਲੈਂਡ ‘ਚ ਵੱਸਦੇ ਭਾਰਤੀਆਂ ‘ਤੇ ਸਰਕਾਰ ਦਾ ਫੈਸਲਾ ਪੈ ਸਕਦਾ ਹੈ ਭਾਰੀ
ਨਵੇਂ ਕਾਨੂੰਨ 2011 ਤੋਂ ਆਏ ਪਰਵਾਸੀਆਂ ‘ਤੇ ਹੋਣਗੇ ਲਾਗੂ ਲੰਡਨ/ਬਿਊਰੋ ਨਿਊਜ਼: ਇੰਗਲੈਂਡ ਵਿਚ ਰਹਿੰਦੇ ਹਜ਼ਾਰਾਂ ਭਾਰਤੀਆਂ ‘ਤੇ ਸਰਕਾਰ ਦਾ ਇੱਕ ਫੈਸਲਾ ਭਾਰੂ ਪੈ ਸਕਦਾ ਹੈ। ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਟਾਈਰ-2 ਵੀਜ਼ੇ ਵਾਲੇ ਉਹ ਲੋਕ ਵਾਪਸ ਭੇਜੇ ਜਾਣਗੇ ਜਿਨ੍ਹਾਂ ਦੀ ਤਨਖ਼ਾਹ 35,000 ਪੌਂਡ ਤੋਂ ਘੱਟ ਹੋਵੇਗੀ। ਇੰਗਲੈਂਡ ਸਰਕਾਰ ਨੇ 2012 …
Read More »ਨਨਕਾਣਾ ਸਾਹਿਬ ਨੇੜੇ ਪੰਜ ਅੱਤਵਾਦੀ ਹਲਾਕ
ਮੁਕਾਬਲੇ ਮਗਰੋਂ ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਵੀ ਬਰਾਮਦ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਸ਼ਾਹਕੋਟ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਅੱਤਵਾਦੀ ਮਾਰੇ ਗਏ। ਇਨ੍ਹਾਂ ਕੋਲੋਂ ਦੋ ਮੋਟਰਸਾਈਕਲ, ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਅਤੇ ਸਾਹਿਤ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ …
Read More »ਭਾਰਤ ਤੋਂ ਚੋਰੀ ਹੋਈਆਂ ਕਲਾਕ੍ਰਿਤਾਂ ਅਮਰੀਕਾ ਵਿਚੋਂ ਮਿਲੀਆਂ
ਨਿਊਯਾਰਕ : ਅਮਰੀਕੀ ਅਧਿਕਾਰੀਆਂ ਨੇ ਭਾਰਤ ਵਿੱਚੋਂ ਚੋਰੀ ਹੋਈਆਂ ਸਾਢੇ ਚਾਰ ਲੱਖ ਡਾਲਰ ਦੀਆਂ ਦੋ ਕਲਾਕ੍ਰਿਤਾਂ ਇਥੋਂ ਦੇ ਵੱਡੇ ਨਿਲਾਮੀ ਘਰ ਕ੍ਰਿਸਟੀ’ਜ਼ ਵਿੱਚੋਂ ਬਰਾਮਦ ਕੀਤੀਆਂ ਹਨ। ਇਥੇ ਹੋਣ ਜਾ ਰਹੇ ‘ਏਸ਼ੀਆ ਸਪਤਾਹ ਨਿਊਯਾਰਕ’ ਤਹਿਤ ਇਨ੍ਹਾਂ ਦੋ ਬੁੱਤਾਂ ਦੀ 15 ਮਾਰਚ ਨੂੰ ਨਿਲਾਮੀ ਨਿਸ਼ਚਤ ਸੀ। ਅਮਰੀਕਾ ਦੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ …
Read More »ਅਮਰੀਕੀ ਗੁਰਦੁਆਰੇ ਅੰਦਰ ਭੰਗੜੇ ਦੀ ਸਿਖਲਾਈ ਦਾ ਵਿਰੋਧ
ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਭੰਗੜਾ ਸਿਖਾਉਣਾ ਮਰਿਆਦਾ ਦੀ ਉਲੰਘਣਾ ਕਰਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਵਾਸ਼ਿੰਗਟਨ ਦੇ ਸ਼ਹਿਰ ਮੈਰੀਲੈਂਡ ਦੇ ਇਕ ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਕੋਲ ਭੰਗੜਾ ਸਿਖਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ਦੀ ਬਹੁਤ ਆਲੋਚਨਾ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ …
Read More »