ਭਾਰਤ ਅਨੇਕਤਾ ‘ਚ ਏਕਤਾ ਵਾਲਾ ਮੁਲਕ : ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦਾ ਵਿਵਾਦਾਂ ਵਿਚ ਘਿਰਿਆ ਤਿੰਨ ਰੋਜ਼ਾ ਵਿਸ਼ਵ ਸਭਿਆਚਾਰਕ ਮੇਲਾ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਗਮ ਵਿਚ ਸ਼ਿਰਕਤ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਚਲ ਰਹੀਆਂ ਨੁਕਤਾਚੀਨੀ ਦੀਆਂ ਸੁਰਾਂ ਨੂੰ ਬੰਦ ਕਰ …
Read More »ਰੱਜੇ ਪੁੱਜੇ ਲੋਕਾਂ ਨੂੰ ਨਾ ਮਿਲੇ ਰਾਖਵਾਂਕਰਨ: ਸੰਘ
ਰਾਖਵੇਂਕਰਨ ਦਾ ਲਾਭ ਸਹੀ ਲੋਕਾਂ ਨੂੰ ਮਿਲਣ ਬਾਰੇ ਸਰਵੇ ਕਰਵਾਉਣ ‘ਤੇ ਜ਼ੋਰ ਨਾਗੌਰ (ਰਾਜਸਥਾਨ)/ਬਿਊਰੋ ਨਿਊਜ਼ : ਹਾਲ ਹੀ ਦੌਰਾਨ ਜਾਟ ਅੰਦੋਲਨ ਰਾਖਵਾਂਕਰਨ ਦੇ ਮੱਦੇਨਜ਼ਰ ਰਾਸ਼ਟਰੀ ਸੋਇਮਸੇਵਕ ਸੰਘ ਨੇ ਪ੍ਰਭਾਵਸ਼ਾਲੀ ਤਬਕਿਆਂ ਦੀ ਰਾਖਵਾਂਕਰਨ ਦੀ ਮੰਗ ਖਾਰਜ ਕਰ ਦਿੱਤੀ ਤੇ ਇਹ ਪਤਾ ਲਾਉਣ ਲਈ ਅਧਿਐਨ ਕਰਨ ਦੀ ਵਕਾਲਤ ਕੀਤੀ ਕਿ ਪਛੜੇ ਵਰਗਾਂ …
Read More »ਸੋਨੀਆ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਨੂੰ ਦੱਸਿਆ ਨਾਕਾਮ
ਨਵੀਂ ਦਿੱਲੀ :ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਦੋਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਸ਼ਣ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਕਹਿ ਦਿੱਤਾ। ਉਹ ਕਹਿਣਾ ਚਾਹੁੰਦੇ ਸਨ ਕਿ ਬੀਤੇ ਦੋ ਸਾਲਾਂ ਵਿਚ ਐਨ.ਡੀ.ਏ. ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤੇ …
Read More »ਲੈਫ. ਜਨਰਲ ਹੀਰਾ ਫੌਜ ਦੇ ਉਪ-ਮੁਖੀ ਨਿਯੁਕਤ
ਜੰਮੂ : ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫ. ਜਨਰਲ ਐਨ. ਪੀ. ਐਸ. ਹੀਰਾ ਨੂੰ ਭਾਰਤੀ ਫੌਜ ਦਾ ਨਵਾਂ ਉੱਪ ਮੁਖੀ ਬਣਾਇਆ ਗਿਆ ਹੈ ਤੇ ਉਨ੍ਹਾਂ ਨੇ 14 ਮਾਰਚ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਰੱਖਿਆ ਬੁਲਾਰੇ ਕਰਨਲ ਐਸ. ਡੀ. ਗੋਸਵਾਮੀ ਨੇ ਦੱਸਿਆ ਨੇ ਲੈਫ. ਜਨ. ਹੀਰਾ ਇਸ …
Read More »ਮਾਮਲਾ 31 ਜੁਲਾਈ 2014 ਨੂੰ ਸਕਾਈਵੇਅ ਪੁਲ ‘ਚ ਟਰੱਕ ਮਾਰਨ ਦਾ
ਡਰਾਈਵਰ ਸੁਖਵਿੰਦਰ ਦੋ ਦੋਸ਼ਾਂ ‘ਚੋਂ ਬਰੀ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਸਮੇਤ ਪੰਜ ਚਾਰਜ ਅਜੇ ਵੀ ਹਨ ਕਾਇਮ ਟੋਰਾਂਟੋ/ਬਿਊਰੋ ਨਿਊਜ਼ : ਸਕਾਈਵੇਅ ਪੁਲ ਵਿਚ ਟਰੱਕ ਮਾਰਨ ਦੇ ਦੋਸ਼ਾਂ ‘ਚ ਫਸੇ ਪੰਜਾਬੀ ਟਰੱਕ ਡਰਾਈਵਰ ਸੁਖਵਿੰਦਰ ਸਿੰਘ ਨੂੰ ਅਦਾਲਤ ਨੇ ਦੋ ਦੋਸ਼ਾਂ ‘ਚੋਂ ਬਰੀ ਕਰ ਦਿੱਤਾ ਹੈ ਜਦਕਿ ਖਤਰਨਾਕ ਢੰਗ ਨਾਲ ਗੱਡੀ …
Read More »ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ 36 ਮਿਲੀਅਨ ਤੋਂ ਟੱਪੀ ਆਬਾਦੀ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇਥੇ ਦੀ ਆਬਾਦੀ 36 ਮਿਲੀਅਨ ਦਾ ਅੰਕੜਾ ਵੀ ਪਾਰ ਕਰ ਗਈ। ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੀ ਅਬਾਦੀ 36 ਮਿਲੀਅਨ ਦਾ ਅੰਕੜਾ ਟੱਪ ਚੁੱਕੀ ਹੈ। ਅਜਿਹਾ ਪਹਿਲੀ ਵਾਰੀ ਹੋਇਆ ਹੈ। ਏਜੰਸੀ ਦੇ ਅੰਦਾਜ਼ੇ ਮੁਤਾਬਕ ਪਹਿਲੀ ਜਨਵਰੀ …
Read More »ਬਰੈਂਪਟਨ ਵਿਚ ਇਕ ਰਾਤ ‘ਚ ਤਿੰਨ ਪੀਜ਼ਾ ਡਕੈਤੀਆਂ
ਦੱਖਣੀ ਏਸ਼ੀਆਈ ਦੋ ਨੌਜਵਾਨ ਦੇ ਰਹੇ ਵਾਰਦਾਤਾਂ ਨੂੰ ਅੰਜ਼ਾਮ ਬਰੈਂਪਟਨ/ਬਿਊਰੋ ਨਿਊਜ਼ ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਦੋ ਪਿਜ਼ਾ ਡਿਲੀਵਰੀਮੈਨ ਅਤੇ ਇਕ ਪਿਜੇਰੀਆ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਗਿਣਤੀ ਪਿਛਲੇ ਸ਼ੁੱਕਰਵਾਰ ਤੋਂ ਹੁਣ ਤੱਕ ਪੰਜ ਹੋ ਗਈ ਹੈ। ਇਸ ਬਾਰੇ ‘ਚ ਪੀਲ ਦਾ ਸੈਂਟਰਲ ਬਿਊਰੋ ਜਾਂਚ ਕਰ …
Read More »ਟੈਕਸੀ ਕੈਬ ਅਤੇ ਲਿਮੋਜ਼ਿਨ ਲਈ ਐਚ ਓ ਬੀ ਲੇਨ ਉਪਯੋਗ ਦਾ ਸਮਾਂ ਵਧਿਆ
ਮਿਸੀਸਾਗਾ/ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਉਸ ਕਾਨੂੰਨ ਵਿਚ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤਹਿਤ ਸਿੰਗਲ ਆਕਿਊਪੈਂਟ ਟੈਕਸੀ ਕੈਬ ਅਤੇ ਲਿਮੋਜ਼ਿਨਾਂ ਨੂੰ ਰਾਜ ਵਿਚ ਐਚਓਬੀ ਲੇਨਾਂ ਦੇ ਉਪਯੋਗ ਲਈ 2 ਸਾਲ ਦਾ ਸਮਾਂ ਹੋਰ ਮਿਲ ਜਾਵੇਗਾ। ਇਸ ਸਾਲ ਜਿਨ੍ਹਾਂ ਟੈਕਸੀਆਂ ਵਿਚ ਕੋਈ ਸਵਾਰੀ ਨਹੀਂ ਹੋਵੇਗੀ ਉਹ ਸਾਰੀਆਂ ਇਸ ਲੇਨ …
Read More »‘ਆਜਾ ਮੇਰੀ ਗਾਡੀ ਮੇਂ ਬੈਠ ਜਾ’
ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਸ਼ੱਕੀ ਆਦਮੀ ਤੋਂ ਕੀਤੀ ਪੁੱਛਗਿੱਛ ਬਰੈਂਪਟਨ/ਬਿਊਰੋ ਨਿਊਜ਼ ਪੀਲ ਰੀਜਨਲ ਪੁਲਿਸ ਨੇ ਕਈ ਮਹਿਲਾ ਰੀਅਲ ਅਸਟੇਟ ਏਜੰਟਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਨੂੰ ਇਨ੍ਹਾਂ ਮਹਿਲਾ ਰੀਅਲ ਅਸਟੇਟ ਏਜੰਟਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਆਦਮੀ ਪ੍ਰਾਪਰਟੀ ਦਾ ਖਰੀਦਦਾਰ ਦੱਸ …
Read More »ਪਿਸ਼ਾਵਰ ਬੰਬ ਧਮਾਕੇ ‘ਚ 17 ਮੌਤਾਂ, 30 ਜ਼ਖ਼ਮੀ
ਸਿਵਲ ਸਕੱਤਰੇਤ ਮੁਲਾਜ਼ਮਾਂ ਨੂੰ ਲਿਜਾ ਰਹੀ ਸੀ ਪ੍ਰਾਈਵੇਟ ਬੱਸ, ਜ਼ਖ਼ਮੀਆਂ ਦੀ ਹਾਲਤ ਗੰਭੀਰ ਪਿਸ਼ਾਵਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਲਿਜਾ ਰਹੀ ਬੱਸ ਵਿੱਚ ਹੋਏ ਬੰਬ ਧਮਾਕੇ ਵਿੱਚ ਤਿੰਨ ਔਰਤਾਂ ਸਮੇਤ 17 ਜਣੇ ਮਾਰੇ ਗਏ ਹਨ ਜਦੋਂ ਕਿ 30 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਮਰਦਾਨ …
Read More »