ਟੋਰਾਂਟੋ : ਓਨਟਾਰੀਓਸਰਕਾਰਸਕੂਲਾਂ ਵਿਚਵਿਦਿਆਰਥੀਆਂ ਦੀਸਿਹਤ’ਤੇ ਹੋਰਜ਼ਿਆਦਾਧਿਆਨਦੇਣਲਈ ਇਕ ਨਵਾਂ ਵਿਸਤ੍ਰਿਤਪ੍ਰੋਗਰਾਮਤਿਆਰਕਰਰਹੀਹੈ। ਇਸ ਵਿਚਸਕੂਲ ਪੱਧਰ ‘ਤੇ ਵਿਚਾਰ ਤੋਂ ਬਾਅਦਪੂਰਾ ਖਾਕਾ ਤਿਆਰਕੀਤਾਜਾਵੇਗਾ। ਇਸ ਸਬੰਧਵਿਚ ਸਿੱਖਿਆ ਸਹਿਯੋਗੀਆਂ, ਮਾਂ-ਬਾਪਅਤੇ ਵਿਦਿਆਰਥੀਆਂ ਨਾਲਵੀ ਗੱਲਬਾਤ ਕੀਤੀ ਜਾ ਰਹੀਹੈ।ਓਨਟਾਰੀਓਵਿਚਸਰਕਾਰੀਫੰਡਿੰਗ ਵਿਚ ਚੱਲ ਰਹੀ ਸਿੱਖਿਆ ਪ੍ਰਣਾਲੀਵਿਚਵਿਦਿਆਰਥੀਆਂ ਨੂੰ ਲੈ ਕੇ ਕਈ ਪ੍ਰਕਾਰਦੀਆਂ ਚਿੰਤਾਵਾਂ ਹਨ।ਰਿਸਰਚ ਨੇ ਇਹ ਪ੍ਰਮਾਣਿਤਕੀਤਾ ਹੈ ਕਿ ਜਿਨ੍ਹਾਂ ਬੱਚਿਆਂ ਵਿਚਸਿਹਤ ਨੂੰ …
Read More »ਪ੍ਰਿੰਟਿੰਗ ਵਿਚ ਵਰਤੇ ਗਏ ਕਈ ਰਸਾਇਣ ਕੈਂਸਰ ਕਰ ਸਕਦੇ ਹਨ
ਕੁੱਝ ਦੇਸ਼ਾਂ ਵਿਚ ਤਲੇ ਹੋਏ ਭੋਜਨ ਨੂੰ ਅਖ਼ਬਾਰ ਦੇ ਸੰਪਰਕ ਵਿਚ ਲਿਆਉਣਾ ਗ਼ੈਰਕਾਨੂਨੀ ਹੈ ਵਿਸ਼ਵ ਵਿਚ ਲੱਖਾਂ ਦੀ ਗਿਣਤੀ ਵਿਚ ਅਖ਼ਬਾਰ, ਮੈਗਜ਼ੀਨ ਛਪਦੇ ਹਨ। ਆਮ ਤੌਰ ‘ਤੇ ਪੜ੍ਹਨ ਤੋਂ ਬਾਅਦ ਇਨ੍ਹਾਂ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਲਈ ਇਨ੍ਹਾਂ ਦੀ ਥਾਂ ਭੋਜਨ ਢੱਕਣ ਲਈ, ਭੋਜਨ ਨੂੰ ਕੈਰੀ ਕਰਨ ਲਈ, ਲਿਫੇ …
Read More »ਤੇਂਦੁਲਕਰ ਨੇ ਉਲੰਪਿਕ ਸਦਭਾਵਨਾਦੂਤਬਣਨਦੀਪੇਸ਼ਕਸ਼ਕੀਤੀਸਵੀਕਾਰ
ਸਲਮਾਨ, ਅਭਿਨਵਬਿੰਦਰਾ ਤੋਂ ਬਾਅਦਸਚਿਨਤੀਜੇ ਸਦਭਾਵਨਾਦੂਤ ਨਵੀਂ ਦਿੱਲੀ : ਦੁਨੀਆ ਦੇ ਪ੍ਰਸਿੱਧਕ੍ਰਿਕਟਰਾਂ ਵਿੱਚੋਂ ਇੱਕ ਭਾਰਤ ਦੇ ਸਚਿਨ ਤੇਂਦੁਲਕਰ ਨੇ ਇੰਡੀਅਨ ਉਲੰਪਿਕ ਐਸੋਸੀਏਸ਼ਨਵੱਲੋਂ ਰੀਓ ਉਲੰਪਿਕ ਲਈਭਾਰਤਦਾਸਦਭਾਵਨਾਦੂਤਬਣਨਦੀਪੇਸ਼ਕਸ਼ਸਵੀਕਾਰਕਰਲਈ ਹੈ। ਤੇਂਦੁਲਕਰਬਾਲੀਵੁੱਡ ਅਭਿਨੇਤਾਸਲਮਾਨਖਾਨਅਤੇ ਉਲੰਪਿਕ ਵਿੱਚੋਂ ਸੋਨਤਗ਼ਮਾਜੇਤੂ ਨਿਸ਼ਾਨੇਬਾਜ਼ ਅਭਿਨਵਬਿੰਦਰਾ ਤੋਂ ਬਾਅਦਸਦਭਾਵਨਾਦੂਤਬਣਨਵਾਲੇ ਤੀਜੀਹਸਤੀਹਨ। ਇੰਡੀਅਨ ਉਲੰਪਿਕ ਐਸੋਸੀਏਸ਼ਨ (ਆਈਓਏ) ਨੇ ਪੁਸ਼ਟੀਕੀਤੀ ਕਿ ਤੇਂਦੁਲਕਰ ਨੇ ਉਨ੍ਹਾਂ ਦੀਪੇਸ਼ਕਸ਼ਸਵੀਕਾਰਕਰਲਈ ਹੈ। ਆਈਓਏ ਨੇ ਤੇਂਦੁਲਕਰ …
Read More »ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨਐਵਾਰਡ’
ਨਵੀਂ ਦਿੱਲੀ : ਭਾਰਤੀਕ੍ਰਿਕਟਬੋਰਡ ਨੇ ਮਸ਼ਹੂਰਕ੍ਰਿਕਟਖ਼ਿਡਾਰੀਵਿਰਾਟਕੋਹਲੀ ਨੂੰ ਰਾਜੀਵ ਗਾਂਧੀਖੇਡਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨਐਵਾਰਡਲਈਨਾਮਜ਼ਦਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰਸਾਲਾਂ ਬਾਅਦਕ੍ਰਿਕਟਰਾਂ ਦੇ ਨਾਂ ਖੇਡਰਤਨਲਈਭੇਜੇ ਗਏ ਹਨ। ਵਿਰਾਟਕੋਹਲੀ ਨੂੰ 2013 ਵਿਚਅਰਜੁਨਐਵਾਰਡਮਿਲਿਆ ਸੀ ਤੇ ਹੁਣਉਨ੍ਹਾਂ ਨੂੰ ਟੀਟਵੰਟੀ ਦੇ ਸੈਮੀਫਾਈਨਲਲਈ ਚੰਗੀ ਭੂਮਿਕਾਨਿਭਾਉਣਲਈਨਾਮਜ਼ਦਕੀਤਾ ਗਿਆ ਹੈ। 27 ਸਾਲਾਵਿਰਾਟ ਨੂੰ 273 ਦੌੜਾਂ ਲਈਮੈਨਆਫਦਾਟੂਰਨਾਮੈਂਟਮਿਲਿਆ ਸੀ।ਇਸ ਤੋਂ ਪਹਿਲਾਂ ਸਚਿਨ ਤੇਂਦੂਲਕਰ …
Read More »ਕੈਨੇਡੀਅਨ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ ‘ਨੈਸ਼ਨਲ ਕੈਨੇਡੀਅਨ ਫਿਲਮ ਦਿਨ’ ਦਾ ਹਿੱਸਾ ਬਣੀ
ਬਰੈਂਪਟਨ ਪਬਲਿਕ ਲਾਈਬ੍ਰੇਰੀ, ਸਿਟੀ ਆਫ ਬਰੈਂਪਟਨ ਅਤੇ ਰੀਲ੍ਹ ਕੈਨੇਡਾ ਵਲੋਂ ਨੈਸ਼ਨਲ ਕੈਨੇਡੀਅਨ ਫਿਲਮ ਦਿਨ ਤੇ ਕੈਨੇਡਾ ਭਰ ਦੀਆਂ ਆਪਣੀਆਂ ਫਿਲਮ ਕਹਾਣੀਆਂ ਦੇ ਤਹਿਤ, ਫਿਲਮ ‘ਬੀਬਾ ਬੁਆਏਜ਼’ ਤੋਂ ਬਾਅਦ ਇਸ ਵਾਰ ਪਰਿਵਾਰਕ ਫਿਲ਼ਮ, ਬਾਲੀਵੁੱਡ/ਹਾਲੀਵੁੱਡ ਨੂੰ, ਮੁਫਤ ਖੁੱਲੇ ਸੱਦੇ ‘ਤੇ ਡਾਊਨ ਟਾਊਨ ਬਰੈਂਪਟਨ, ਗਾਰਡਨ ਸਕਿਉਰ ਨੰ 1 ਥੀਏਟਰ ਵਿਖੇ, ਸਕਰੀਨ ਕੀਤਾ ਗਿਆ। …
Read More »ਪੰਜਾਬ ‘ਚ ਵੱਧ ਰਿਹਾ ਗੈਂਗਵਾਰਦਾ ਰੁਝਾਨ
ਕਦੇ ਗੈਂਗਵਾਰਦੀਆਂ ਘਟਨਾਵਾਂ ਸਿਰਫ਼ਫ਼ਿਲਮਾਂ ਵਿਚ ਹੀ ਦੇਖਦੇ ਹੁੰਦੇ ਸੀ। ਅੱਜ-ਕਲ੍ਹ ਆਏ ਦਿਨਪੰਜਾਬਵਿਚ ਗੈਂਗਵਾਰਦੀਆਂ ਵਾਪਰਰਹੀਆਂ ਘਟਨਾਵਾਂ ਬੇਹੱਦ ਚਿੰਤਾਦਾਵਿਸ਼ਾਹਨ।ਪਿਛਲੇ ਦਿਨੀਂ ਗੈਂਗਵਾਰ ਦੌਰਾਨ ਪਰਵਾਣੂ (ਹਿਮਾਚਲਪ੍ਰਦੇਸ਼) ਵਿਚ ਗੈਂਗਸਟਰਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਹੋਣਸਮੇਤ ਮੰਗਲਵਾਰ ਨੂੰ ਅੰਮ੍ਰਿਤਸਰਵਿਚ ਗੈਂਗਵਾਰ ਦੌਰਾਨ ਹਰੀਆ ਗਰੁੱਪ ਦੇ ਮੁਖੀਦੀ ਹੱਤਿਆ ਹੋਣ ਤੋਂ ਬਾਅਦਪੰਜਾਬਪੁਲਿਸਦੀ ਅੱਖ ਖੁੱਲ੍ਹੀ ਹੈ ਅਤੇ ਇਕ ਇੰਸਪੈਕਟਰਜਨਰਲਦੀਅਗਵਾਈਹੇਠਇਨ੍ਹਾਂ ਗਿਰੋਹਾਂ ਵਿਰੁੱਧ …
Read More »ਸਿਰਫ਼ ਬਹਿਕਾਵਿਆਂ ‘ਚ ਨਹੀਂ ਆਉਣਗੇ ਪੰਜਾਬ ਦੇ ਲੋਕ
ਗੁਰਮੀਤ ਸਿੰਘ ਪਲਾਹੀ ਪੰਜਾਬ ਵਿਚ ਜਿਵੇਂ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ, ਉਵੇਂ ਹੀ ਆਮ ਆਦਮੀ ਪਾਰਟੀ ਦੀ ਚਰਚਾ ਹੈ। ਚਰਚਾ ਹੈ ਕਿ ਇਹ ”ਆਪ” ਪੰਜਾਬ ਵਿਚ ਰਾਜ ਕਰਨ ਆ ਰਹੀ ਹੈ ਅਤੇ ਇਹੋ ਪਾਰਟੀ ਲੋਕਾਂ ਦੇ ਦੁਖ ਦਲਿੱਦਰ ਦੂਰ ਕਰ ਸਕਦੀ ਹੈ। ਆਮ ਆਦਮੀ …
Read More »ਕੀ ਅਸੀਂ ਅਜਿਹੇ ਭਾਰਤ ਦੀ ‘ਕਲਪਨਾ ਤੇ ਕਾਮਨਾ’ ਕੀਤੀ ਸੀ
ਕਿਰਨ ਬੇਦੀ ਭਾਰਤ ਦੇ ਕਈ ਹਿੱਸਿਆਂ ਵਿਚ ਗਰਮੀਆਂ ਦਾ ਮੌਸਮ ਬਹੁਤ ਹੀ ਤਣਾਅਪੂਰਨ ਅਤੇ ਭਿਆਨਕ ਬਣਦਾ ਜਾ ਰਿਹਾ ਹੈ। ਲਗਾਤਾਰ 2 ਮਾਨਸੂਨਾਂ ਦੇ ਨਾਕਾਮ ਰਹਿਣ ਕਾਰਨ ਲੋਕ ਗੁਆਂਢੀ ਸ਼ਹਿਰਾਂ ਵਿਚ ਜਾ ਕੇ ਅਸਥਾਈ ਮਜ਼ਦੂਰ ਬਣਨ ਲਈ ਮਜਬੂਰ ਹੋ ਗਏ ਹਨ। ਅਸੀਂ ਸੁੱਕ ਚੁੱਕੇ ਖੂਹਾਂ ਅਤੇ ਸਿਰ ‘ਤੇ ਖਾਲੀ ਘੜੇ ਚੁੱਕੀ, …
Read More »ਨੇੜਿਉਂ ਤੱਕਿਆ
ਬਾਪੂ ਜੱਸੋਵਾਲ ਉਹ ਤਾਂ ਇੱਕ ਦਰਵੇਸ਼ ਸੀ… ਗੁਰਦੀਸ਼ ਕੌਰ ਗਰੇਵਾਲ ਪਿਛਲੇ ਹਫਤੇ ਬਾਪੂ ਜੱਸੋਵਾਲ ਜੀ ਦਾ ਜਨਮ ਦਿਹਾੜਾ ਸੀ। ਸੋ ਉਹਨਾਂ ਦੀਆਂ ਯਾਦਾਂ ਮੇਰੇ ਜ਼ਿਹਨ ਵਿੱਚ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ। ਪੰਜਾਬੀ ਵਿਰਸੇ ਤੇ ਸਭਿਆਚਾਰ ਦੇ ਬਾਬਾ ਬੋਹੜ, ਪੰਜਾਬ ਤੇ ਪੰਜਾਬੀਅਤ ਦੇ ਪਹਿਰੇਦਾਰ, ਕਲਾਕਾਰਾਂ ਦੇ ਰਹਿਬਰ, ਸ. ਜਗਦੇਵ ਸਿੰਘ …
Read More »ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ
ਚਰਨ ਸਿੰਘ ਰਾਏ ਕਈ ਵਿਅੱਕਤੀ ਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ । ਜੇ ਇਕ 35 ਸਾਲ ਦਾ ਵਿਅੱਕਤੀ ਤਿੰਨ ਲੱਖ ਦੀ ਟਰਮ ਪਾਲਸੀ 10 ਸਾਲ ਵਾਸਤੇ ਲੈਂਦਾ ਹੈ ਤਾਂ ਉਸਦਾ ਪ੍ਰੀਮੀਅਮ 17 ਡਾਲਰ ਮਹੀਨਾ ਜਾਂ 57 ਸੈਂਟ ਰੋਜ ਦੇ ਹੋਣਗੇ ਪਰ 40 ਸਾਲ …
Read More »