ਰੀਆ ਦਿਓਲ ਸੀਪੀਏ ਸੀਜੀਏ, 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ ਜਾਂਦੇ ਹਨ ਅਤੇ ਕਈ ਤਰੀਕੇ ਵਰਤਕੇ ਆਮ ਨਾਗਰਿਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰਨ …
Read More »ਭਾਸ਼ਾਵਾਂ ਦਾ ਅਲੋਪ ਹੋਣਾ ਤੇ ਸੰਭਾਲ
ਬਾਸੀ ਭਾਸ਼ਾ ਮਨੁੱਖ ਦਾ ਇੱਕ ਦੂਸਰੇ ਨਾਲ ਆਪਣੀ ਗੱਲ ਦੇ ਅਦਾਨ ਪ੍ਰਦਾਨ ਦਾ ਢੰਗ ਹੈ। ਮੌਕਿਕ ਤੌਰ ਤੇ ਬੋਲੀ ਦਾ ਮੁੱਢ ਦਾ ਅੰਦਾਜਾ ਨਹੀਂ ਹੈ। ਇਸ ਦਾ ਲਿਖਤੀ ਰੂਪ ਚਾਰ ਹਜ਼ਾਰ ਸਾਲ ਬੀ ਸੀઠ ਮੈਸੋਪਟੋਮੀਆਂ (ਅੱਜ ਦਾ ਦੱਖਣੀ ਇਰਾਕ) ਹੁਣ ਤੱਕ ਦੀ ਖੋਜ ਅਨੁਸਾਰ ਮੰਨਿਆ ਗਿਆ ਹੈ। ਲਿਖਤੀ ਭਾਸ਼ਾ ਸੁਮੇਰੀਅਨ …
Read More »ਅਮਿੱਟ ਪੈੜਾਂ ਛੱਡ ਗਿਆ ‘ਨੈਤਿਕਤਾ ਅਤੇ ਪੰਜਾਬੀ ਭਾਸ਼ਾ ਦਾ ਭਵਿੱਖ’ ਵਿਸ਼ੇ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਟੋਰਾਂਟੋ : ਓਨਟਾਰੀਓ ਫਰੈਂਡਜ਼ ਕਲੱਬ, ਟਰਾਂਟੋ ਵੱਲੋਂ ਨੈਤਿਕਤਾ ਅਤੇ ਪੰਜਾਬੀ ਭਾਸ਼ਾ ਦਾ ਭਵਿੱਖ ਵਿਸ਼ੇ ‘ਤੇ ਸੈਂਚਰੀ ਗਾਰਡਨ ਜੀਕਰੇਸ਼ਨ ਸੈਂਟਰ ਬਰੈਂਪਟਨ ਵਿਖੇ ਮਿਤੀ 31 ਜੁਲਾਈ 2016 ਨੂੰ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਹ ਸੈਮੀਨਾਰ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਅਮਿੱਟ ਪੈੜ ਛੱਡ ਗਿਆ ਭਾਵੇਂ ਓਨਟਾਰੀਓ ਫਰੈਂਡਜ਼ ਕਲੱਬ ਦੁਆਰਾ ਅੰਤਰਰਾਸ਼ਟਰੀ ਪੱਧਰ …
Read More »ਰੇਡੀਓ ਪਰਵਾਸੀ ‘ਤੇ ਵਿਸ਼ੇਸ਼ ਇੰਟਰਵਿਊ
ਦਿੱਲੀ ਵਾਂਗ ਪੰਜਾਬ ਵਿੱਚ ਵੀ ਹੂੰਝਾ ਫੇਰ ਜਿੱਤ ਹਾਸਲ ਕਰਾਂਗੇ : ਸੰਜੇ ਸਿੰਘ 117ਸੀਟਾਂ ਜਿੱਤਣ ਦਾ ਕੀਤਾ ਦਾਅਵਾ ਕਿਹਾ : ਬਾਗੀਆਂ ਦੇ ਵਿਦਰੋਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ, ਛੋਟੇਪੁਰ ਵੀ ਪਾਰਟੀ ਨਾਲ ਹੀ ਹਨ ਮਿੱਸੀਸਾਗਾ/ਪਰਵਾਸੀ ਬਿਊਰੋ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਮੰਨਿਆ …
Read More »ਆਮ ਆਦਮੀ ਪਾਰਟੀ ਤੇ ਪੰਜਾਬ ਦੀਆਂ ਚੋਣਾਂ
ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਅੰਨਾ ਹਜ਼ਾਰੇ ਇੱਕ ਸਾਫ ਤੇ ਸੱਚ ਬੋਲਣ ਵਾਲਾ ਇਨਸ਼ਾਨ ਹੈ। ਹਿੰਦੀ ਟੀ.ਵੀ.ਨੇ ਦੂਜੇ ਦਹਾਕੇ ਦੇ ਮੁੱਢ ਵਿੱਚ ਕੋਲਾ ਘੁਟਾਲੇ ਨੂੰ ਜੋਰ ਨਾਲ ਚੁੱਕਿਆ ਪਰ ਬਹੁਤਾ ਘਪਲਾ ਸਿਆਸੀ ਪਾਰਟੀਆਂ ਦਾ ਸੀ, ਜਿਨ੍ਹਾਂ ਤੋਂ ਬਗੈਰ ਯੂ.ਪੀ.ਏ.ਦੀ ਸਰਕਾਰ ਚੱਲ ਨਹੀਂ ਸੀ ਸਕਦੀ। ਕਾਂਗਰਸ ਉਨ੍ਹਾਂ ਦੇ ਘੁਟਾਲੇ ਸਹਿੰਦੀ ਰਹੀ …
Read More »ਮੇਰੀ ਕੈਨੇਡਾ ਫੇਰੀ : ਕਿਸ਼ਤ 15
ਮਹਿਫਲ ਕੈਨੇਡਾ, ਸਜੀ ਸ਼ਿਵਾਲਿਕ ਕਾਲਜ ਨੰਗਲ ਦੀ ਕੰਟੀਨ ‘ਚ ਦੀਪਕ ਸ਼ਰਮਾ ਚਨਾਰਥਲ ਜਿਉਂ-ਜਿਉਂ ਪੰਜਾਬ ਨੂੰ ਵਾਪਸ ਮੁੜਨ ਦੇ ਦਿਨ ਨੇੜੇ ਆ ਰਹੇ ਸਨ ਤਿਉਂ-ਤਿਉਂ ਮਿਲਣ ਮਿਲਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ। ਲਗਾਤਾਰ ਰੇਡੀਓ ਅਤੇ ਟੀ.ਵੀ. ਸ਼ੋਅ ਦੇ ਚੱਲਦਿਆਂ, ਵੱਖੋ-ਵੱਖ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਨਾਲ ਸਬੰਧਤ ਪ੍ਰੋਗਰਾਮਾਂ …
Read More »ਅਕਾਲੀ ਦਲ ਮੁੜਨ ਲੱਗਾ ਪੰਥਕ ਏਜੰਡੇ ਵੱਲ
‘ਪੰਥਕ ਪਾਰਟੀ’ ਤੋਂ ‘ਪੰਜਾਬੀ ਪਾਰਟੀ’ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਆਪਣਾ ‘ਪੰਥਕ ਏਜੰਡਿਆਂ ਦਾ ਸੁਦਰਸ਼ਨ ਚੱਕਰ’ ਮੁੜ ਕੱਢ ਲਿਆ ਹੈ। ਪੰਜਾਬ ਵਿਧਾਨ ਸਭਾ-2017 ਦੀ ਖੇਡ ਨੂੰ ਹਰ ਹੀਲੇ ਆਪਣੇ ਹੱਕ ਵਿਚ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਕੁਝ ਵੀ ਕਰਨ ਨੂੰ ਤਿਆਰ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿਚ ‘ਆਮ …
Read More »ਭਾਰਤ ਅਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ
ਚਰਨ ਸਿੰਘ ਰਾਏ ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ। ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ …
Read More »