Breaking News
Home / Mehra Media (page 3614)

Mehra Media

ਪੰਜਾਬ ਦੌਰੇ ਤੋਂ ਬਾਅਦ ਕੇਜਰੀਵਾਲ 15 ਦਿਨ ਦੀ ਛੁੱਟੀ ‘ਤੇ ਜਾਣਗੇ

ਕੇਜਰੀਵਾਲ ਦੇ ਗਲੇ ਦਾ ਅਪਰੇਸ਼ਨ 13 ਤਰੀਕ ਨੂੰ ਹੋਵੇਗਾ ਸ਼ਿਸੋਦੀਆ ਸੰਭਾਲਣਗੇ ਦਿੱਲੀ ਦੀ ਕਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ 8 ਸਤੰਬਰ ਤੋਂ ਪੰਜਾਬ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਗਲੌਰ ਵਿੱਚ 13 ਸਤੰਬਰ ਨੂੰ ਗਲੇ ਦਾ ਅਪਰੇਸ਼ਨ ਕਰਵਾਉਣਗੇ। ਇਸ ਗੱਲ ਦਾ ਖ਼ੁਲਾਸਾ ਕੇਜਰੀਵਾਲ ਨੇ ਵੀਡੀਓ ਸੰਦੇਸ਼ …

Read More »

ਐਸ ਐਸ ਪੀ ਦੇ ਸਾਹਮਣੇ ਕਿਸਾਨ ਵੱਲੋਂ ਖੁਦਕੁਸ਼ੀ

ਪੁਲਿਸ ਹਸਪਤਾਲ ਵੀ ਨਾ ਲੈ ਕੇ ਗਈ ਸੰਗਰੂਰ/ਬਿਊਰੋ ਨਿਊਜ਼ ਕਰਜ਼ਾ ਮੁਕਤੀ ਲਈ ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਚੱਲ ਰਹੇ ਮੋਰਚੇ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਸੰਗਰੂਰ ਦੇ ਐਸ.ਐਸ.ਪੀ. ਤੇ ਪੁਲਿਸ ਦੀ ਮੌਜੂਦਗੀ ਵਿੱਚ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ ਪਰ ਪ੍ਰਸ਼ਾਸਨ ਨੇ ਪੀੜਤ ਕਿਸਾਨ ਨੂੰ ਹਸਪਤਾਲ ਤੱਕ ਲਿਜਾਣ …

Read More »

ਗੁਰਪ੍ਰੀਤ ਘੁੱਗੀ ਨੇ ਖੋਲ੍ਹਿਆ ਕਨਵੀਨਰਸ਼ਿਪ ਮਿਲਣ ਦਾ ਰਾਜ਼

ਕਿਹਾ, ਮੈਨੂੰ ਅਹੁਦੇ ਦੀ ਜਾਣਕਾਰੀ ਮੀਡੀਆ ਕੋਲੋਂ ਪਤਾ ਲੱਗੀ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਉਸ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ : ਘੁੱਗੀ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਨਵੇਂ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਉਮੀਦ ਨਹੀਂ …

Read More »

ਘੁੱਗੀ ਨੇ ਖੋਲ੍ਹੇ ਸਿੱਧੂ ਤੇ ਪਰਗਟ ਲਈ ਦਰਵਾਜ਼ੇ

ਕਿਹਾ, ਹਰ ਪੰਜਾਬੀ ਨੂੰ ‘ਆਪ’ ਨਾਲ ਜੁੜਨ ਲਈ ਅਪੀਲ ਕਰਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ “ਮੈਂ ਪਾਰਟੀ ਤੇ ਪੰਜਾਬ ਲਈ ਨਵਜੋਤ ਸਿੰਘ ਸਿੱਧੂ ਦੇ ਮਿੰਨਤਾਂ-ਤਰਲੇ ਕਰਨ ਨੂੰ ਤਿਆਰ ਹਾਂ ਕਿ ਉਹ ਆਮ ਆਦਮੀ ਪਾਰਟੀ ਨਾਲ ਜੁੜਣ। ਪ੍ਰਗਟ ਸਿੰਘ ਨੂੰ ਵੀ ਪੰਜਾਬ ਦੇ ਹਿੱਤ ਵਿਚ ਪਾਰਟੀ ਨਾਲ ਜੁੜਨ …

Read More »

ਬਰਨਾਲਾ ‘ਚ ਘਰ ਅੰਦਰ ਨੌਜਵਾਨ ਨੇ ਜਲਾਈ ਆਪਣੀ ਚਿਤਾ

ਕਰਜ਼ੇ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਨੇੜਲੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਚ ਕਰਜ਼ੇ ਦੇ ਸਤਾਏ ਮਜਦੂਰ ਨੇ ਖੁਦ ਆਪਣੀ ਚਿਤਾ ਜਲਾ ਲਈ। ਇਸ ਗਰੀਬ ਨੌਜਵਾਨ ਨੇ ਘਰ ਅੰਦਰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੇ ਸਿਰ ਚੜ੍ਹੇ ਕਰਜੇ ਦੇ ਚੱਲਦੇ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ। ਜਾਣਕਾਰੀ …

Read More »

ਕਸ਼ਮੀਰ ਨਾਲ ਗੱਲਬਾਤ ਲਈ ਕੇਂਦਰ ਨੇ ਖੋਲ੍ਹੇ ‘ਰੋਸ਼ਨਦਾਨ’

ਕਸ਼ਮੀਰ ਭਾਰਤ ਦਾ ਹੈ ਤੇ ਭਾਰਤ ਦਾ ਹੀ ਰਹੇਗਾ : ਰਾਜਨਾਥ ਸਿੰਘ ਜੰਮੂ/ਬਿਊਰੋ ਨਿਊਜ਼ ਆਲ ਪਾਰਟੀ ਡੈਲੀਗੇਸ਼ਨ ਨਾਲ ਦੋ ਦਿਨ ਕਸ਼ਮੀਰ ਦੌਰੇ ‘ਤੇ ਗਏ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ‘ਤੇ ਗੱਲਬਾਤ ਲਈ ਸਿਰਫ ਸਾਡੇ ਦਰਵਾਜ਼ੇ ਹੀ ਨਹੀਂ ਰੋਸ਼ਨਦਾਨ ਵੀ ਖੁੱਲ੍ਹੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਦੋ ਦਿਨ ਵਿੱਚ …

Read More »

‘ਆਪ’ ਵੱਲੋਂ ਥਾਣਿਆਂ ਨੂੰ ਘੇਰਨ ਦੀ ਚਿਤਾਵਨੀ

ਪੁਲਿਸ ਸਰਕਾਰ ਦੀ ਸਰਪ੍ਰਸਤੀ ਹੇਠ ਕਰਦੀ ਹੈ ਕੰਮ : ਖਹਿਰਾ ਚੰਡੀਗੜ੍ਹ/ਬਿਊਰੋ ਨਿਊਜ਼ ਅਕਾਲੀ ਦਲ ਦੇ ਗੁੰਡਿਆਂ ‘ਤੇ ਪੁਲਿਸ ਕਾਰਵਾਈ ਕਰੇ, ਨਹੀਂ ਤਾਂ ਆਮ ਆਦਮੀ ਪਾਰਟੀ ਥਾਣਿਆਂ ਦਾ ਘਿਰਾਓ ਕਰੇਗੀ। ਇਸ ਮਾਮਲੇ ਵਿਚ ਪੁਲਿਸ ਨੂੰ ਐਸ.ਆਈ.ਟੀ. ਬਣਾ ਕੇ ਦੋ ਦਿਨਾਂ ਵਿਚ ਰਿਪੋਰਟ ਦੇਣੀ ਚਾਹੀਦੀ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ …

Read More »

ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਸੰਮੇਲਨ ਦੌਰਾਨ ਪਾਕਿ ‘ਤੇ ਸਾਧਿਆ ਨਿਸ਼ਾਨਾ

ਸਾਰੇ ਭਾਈਚਾਰਿਆਂ ਨੂੰ ਅੱਤਵਾਦ ਖਿਲਾਫ ਇਕਮੁੱਠ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨੇ ਅੱਜ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਦੱਖਣੀ ਏਸ਼ੀਆ ਵਿੱਚ ਅੱਤਵਾਦ ਨੂੰ ਵਧਾਵਾ ਦੇਣ ਲਈ ਪਾਕਿ ਨੂੰ ਜ਼ਿਮੇਵਾਰ ਦੱਸਿਆ ਹੈ। ਮੋਦੀ ਨੇ ਕਿਹਾ ਕਿ ਜੋ ਵੀ ਅੱਤਵਾਦੀ ਨੂੰ ਹੱਲਾਸ਼ੇਰੀ ਦਿੰਦਾ ਹੈ ਉਸ …

Read More »

ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ

ਖਾਲੜਾ/ਬਿਊਰੋ ਨਿਊਜ਼ ਜ਼ਿਲ੍ਹਾ ਤਰਨਤਾਰਨ ਦੀ ਭਾਰਤ-ਪਾਕਿਸਤਾਨ ਸਰਹੱਦ ਸੈਕਟਰ ਅਮਰਕੋਟ ਵਿਖੇ ਤਾਇਨਾਤ ਬੀ.ਐਸ.ਐਫ. ਵਲੋਂ 10 ਕਰੋੜ ਕੀਮਤ ਦੇ ਹੈਰੋਇਨ ਦੇ 2 ਪੈਕਟ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਓ. ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਸਵਾ ਨੌ ਵਜੇ ਸਰਹੱਦੀ ਚੌਕੀ ਧਰਮਾਂ ਨੇੜੇ ਪਾਕਿਸਤਾਨੀ ਤਸਕਰ …

Read More »

ਬਾਦਲ ਸਰਕਾਰ ਦੀ ਕਰਤੂਤ, ਬਿਨਾ ਪੈਨਸ਼ਨ ਦਿੱਤਿਆਂ ਬਾਬਾ ਬਣਾ ਦਿੱਤਾ ਪੈਨਸ਼ਨ ਦੂਤ

ਪੈਨਸ਼ਨ ਲੱਗੀ ਨਹੀਂ ਇਸ਼ਤਿਹਾਰਾਂ ‘ਚ ਛਾਪੀ ਫੋਟੋ ਫਰੀਦਕੋਟ : ਅਕਾਲੀ ਸਰਕਾਰ ਵੀ ਕਮਾਲ ਕਰ ਰਹੀ ਹੈ। ਫਰੀਦਕੋਟ ਦੇ ਪਿੰਡ ਕਲੇਰ ਦਾ ਬਜ਼ੁਰਗ ਸ਼ੈਲਾ ਸਿੰਘ ਕਈ ਵਾਰ ਬੁਢਾਪਾ ਪੈਨਸ਼ਨ ਲੈਣ ਲਈ ਫਾਈਲਾਂ ਜਮ੍ਹਾਂ ਕਰਵਾ ਚੁੱਕਿਆ ਹੈ ਪਰ ਉਸਦੀ ਪੈਨਸ਼ਨ ਤਾਂ ਨਹੀਂ ਲੱਗੀ ਪਰ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਪੂਰੇ-ਪੂਰੇ ਪੰਨਿਆਂ ਦੇ …

Read More »