Breaking News
Home / Mehra Media (page 3601)

Mehra Media

ਮੇਰੀ ਕੈਨੇਡਾ ਫੇਰੀ : ਕਿਸ਼ਤ 15

ਮਹਿਫਲ ਕੈਨੇਡਾ, ਸਜੀ ਸ਼ਿਵਾਲਿਕ ਕਾਲਜ ਨੰਗਲ ਦੀ ਕੰਟੀਨ ‘ਚ ਦੀਪਕ ਸ਼ਰਮਾ ਚਨਾਰਥਲ ਜਿਉਂ-ਜਿਉਂ ਪੰਜਾਬ ਨੂੰ ਵਾਪਸ ਮੁੜਨ ਦੇ ਦਿਨ ਨੇੜੇ ਆ ਰਹੇ ਸਨ ਤਿਉਂ-ਤਿਉਂ ਮਿਲਣ ਮਿਲਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਸੀ। ਲਗਾਤਾਰ ਰੇਡੀਓ ਅਤੇ ਟੀ.ਵੀ. ਸ਼ੋਅ ਦੇ ਚੱਲਦਿਆਂ, ਵੱਖੋ-ਵੱਖ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਨਾਲ ਸਬੰਧਤ ਪ੍ਰੋਗਰਾਮਾਂ …

Read More »

ਅਕਾਲੀ ਦਲ ਮੁੜਨ ਲੱਗਾ ਪੰਥਕ ਏਜੰਡੇ ਵੱਲ

‘ਪੰਥਕ ਪਾਰਟੀ’ ਤੋਂ ‘ਪੰਜਾਬੀ ਪਾਰਟੀ’ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਆਪਣਾ ‘ਪੰਥਕ ਏਜੰਡਿਆਂ ਦਾ ਸੁਦਰਸ਼ਨ ਚੱਕਰ’ ਮੁੜ ਕੱਢ ਲਿਆ ਹੈ। ਪੰਜਾਬ ਵਿਧਾਨ ਸਭਾ-2017 ਦੀ ਖੇਡ ਨੂੰ ਹਰ ਹੀਲੇ ਆਪਣੇ ਹੱਕ ਵਿਚ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਕੁਝ ਵੀ ਕਰਨ ਨੂੰ ਤਿਆਰ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿਚ ‘ਆਮ …

Read More »

ਭਾਰਤ ਅਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ

ਚਰਨ ਸਿੰਘ ਰਾਏ ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ। ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ …

Read More »

ਭਾਰਤ ਤੋਂ ਉੇਡੇ ਜਹਾਜ਼ ਨੂੰ ਦੁਬਈ ਵਿਚ ਲੱਗੀ ਅੱਗ

ਸਾਰੇ 282 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਮੀਰਾਤ ਏਅਰ ਲਾਈਨਜ਼ ਦੇ ਇੱਕ ਜਹਾਜ਼ ਦੀ ਦੁਬਈ ਹਵਾਈ ਅੱਡੇ ਉਤੇ ਐਮਰਜੈਂਸੀ ਲੈਡਿੰਗ ਕਰਵਾਈ ਗਈ ਹੈ। ਲੈਡਿੰਗ ਹੁੰਦੇ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ। ਰਾਹਤ ਦੀ ਖ਼ਬਰ ਇਹ ਕਿ ਉਡਾਣ ਵਿੱਚ ਸਵਾਰ 282 ਯਾਤਰੀ ਸੁਰੱਖਿਅਤ ਹਨ। ਮਿਲੀ ਜਾਣਕਾਰੀ ਅਨੁਸਾਰ …

Read More »

ਵਿਰਸਾ ਸਿੰਘ ਵਲਟੋਹਾ ਨੇ ‘ਆਪ’ ਖਿਲਾਫ ਬੋਲੇ ਮੰਦੇ ਬੋਲ

ਸਰਪੰਚਾਂ ਨੂੰ ਕਿਹਾ ਇਨ੍ਹਾਂ ਦੇ ਛਿੱਤਰ ਫੇਰੋ ਤਰਨਤਾਰਨ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਸਰਪੰਚਾਂ ਨੂੰ ਸ਼ਰੇਆਮ ਆਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੇਲੋੜਾ ਬੋਲਣ ਵਾਲਿਆਂ ਨੂੰ ਚੰਗੀ  ਤਰ੍ਹਾਂ ਛਿੱਤਰ ਫੇਰੋ। ਉਸ ਦਾ ਕੋਈ ਲਿਹਾਜ਼ ਨਾ ਕਰੋ, ਬਾਕੀ ਮੈਂ ਵੇਖ ਲਵਾਂਗਾ। ਉਨ੍ਹਾਂ ਕਿਹਾ …

Read More »

ਭਗਵੰਤ ਮਾਨ ਖਿਲਾਫ ਬੀਬੀ ਜਗੀਰ ਕੌਰ ਨੇ ਵੀ ਕੱਢੀ ਭੜਾਸ

ਕਿਹਾ, ਪੰਜਾਬ ਸਰਕਾਰ ਭਗਵੰਤ ਮਾਨ ਦਾ ਇਲਾਜઠਕਰਵਾਉਣ ਲਈ ਤਿਆਰ ਸੰਗਰੂਰ/ਬਿਊਰੋ ਨਿਊਜ਼ ਸੰਸਦ ਦੀ ਵੀਡੀਓ ਬਣਾ ਕੇ ਚਰਚਾ ਵਿੱਚ ਆਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਨਸ਼ੇ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਦੀ ਆਫ਼ਰ ਦਿੱਤੀ ਗਈ ਹੈ। ਸੰਗਰੂਰ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਵਿੱਚ …

Read More »

ਹੁਣ ਮਜੀਠੀਏ ਨੇ ਕੀਤੀ ਕੇਜਰੀਵਾਲ ਦੀ ਮਾਣਹਾਨੀ

ਕੇਜਰੀਵਾਲ ਦੀ ਤੁਲਨਾ ਬਨਾਰਸੀ ਠੱਗ ਨਾਲ ਕੀਤੀ ਅੰਮ੍ਰਿਤਸਰ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਨਿਸ਼ਾਨੇ ‘ਤੇ ਹਨ। ਮਜੀਠੀਆ ਵੱਲੋਂ ਕੇਜਰੀਵਾਲ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਕੇਜਰੀਵਾਲ ਨੂੰ ‘ਬਨਾਰਸੀ ਠੱਗ’ ਤੱਕ ਵੀ ਕਹਿ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਮਜੀਠੀਆ ਨੇ ਕੇਜਰੀਵਾਲ ਤੇ …

Read More »