Breaking News
Home / Mehra Media (page 3597)

Mehra Media

ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਵਲੋਂ ਅਸਤੀਫਾ

ਉਮਰ ਨੂੰ ਬਣਾਇਆ ਅਸਤੀਫ਼ੇ ਦਾ ਆਧਾਰ; ਭਾਜਪਾ ਦਾ ਸੰਸਦੀ ਬੋਰਡ ਲੱਭੇਗਾ ਨਵਾਂ ਚਿਹਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਅਨੰਦੀਬੇਨ ਪਿਛਲੇ ਕੁਝ ਸਮੇਂ ਤੋਂ ਮੁਸ਼ਕਿਲਾਂ ਵਿਚ ਘਿਰੀ ਹੋਈ ਸੀ ਤੇ ਰਾਜ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਟੇਲ ਨੇ …

Read More »

ਅਮਰੀਕੀ ਡੋਜ਼ੀਅਰ ਨੇ ਪਠਾਨਕੋਟ ਹਮਲੇ ‘ਚ ਪਾਕਿ ਦਾ ਹੱਥ ਦੱਸਿਆ

ਪਾਕਿ ਫਿਦਾਈਨਾਂ ਦੀ ਪੂਰੀ ਗੱਲਬਾਤ ਹੈ ਇਸ ‘ਚ ਰਿਕਾਰਡ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਬਾਰੇ ਐੱਨਆਈਏ ਜਾਂਚ ਨੂੰ ਉਦੋਂ ਬਲ ਮਿਲਿਆ ਜਦੋਂ ਅਮਰੀਕਾ ਵੱਲੋਂ ਸੌਂਪੇ 1,000 ਸਫ਼ਿਆਂ ਦੇ ਡੋਜ਼ੀਅਰ ਵਿਚ ਇਸ ਹਮਲੇ ‘ਚ ਸ਼ਾਮਲ ਪਾਕਿਸਤਾਨੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਹੈਂਡਲਰ ਕਾਸ਼ਿਫ ਜਾਨ ਤੇ ਚਾਰ ਫਿਦਾਈਨਾਂ ਦੀ ਪੂਰੀ …

Read More »

ਵਾਰਾਨਸੀ ਰੋਡ ਸ਼ੋਅ ਦੌਰਾਨ ਸੋਨੀਆ ਦੀ ਸਿਹਤ ਵਿਗੜੀ

ਯੂਪੀ ਵਿੱਚ ਮੋਦੀ ਦੇ ਹਲਕੇ ਤੋਂ ਕਾਂਗਰਸ ਦੀ ਚੋਣ ਮੁਹਿੰਮ ਦਾ ਆਗ਼ਾਜ਼ ਵਾਰਾਨਸੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਸ਼ਾਲ ਰੋਡ ਸ਼ੋਅ ਕਰਕੇ 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦਾ ਆਗ਼ਾਜ਼ ਕੀਤਾ। ਸਿਹਤ ਵਿਗੜਨ ਕਾਰਨ ਸੋਨੀਆ ਨੂੰ …

Read More »

ਐਮ ਪੀ ਰਮੇਸ਼ ਸੰਘਾ ਵਲੋਂ ਕਮਿਊਨਿਟੀ ਬਾਰਬੀਕਿਊ ਅਤੇ ਓਪਨ ਹਾਊਸ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਨੇ ਪਿਛਲੇ ਦਿਨੀਂ 23 ਜੁਲਾਈ ਨੂੰ ਇਕ ਕਮਿਊਨਿਟੀ ਬਾਰਬੀਕਿਊ ਅਤੇ ਓਪਨ ਹਾਊਸ ਆਪਣੇ ਸੰਸਦੀ ਦਫਤਰ ਵਿਚ ਆਯੋਜਿਤ ਕੀਤਾ। ਕਾਫੀ ਗਰਮੀ ਦੇ ਬਾਵਜੂਦ ਵਲੰਟੀਅਰ ਅਤੇ ਵੋਟਰਾਂ ਵੱਡੀ ਗਿਣਤੀ ਵਿਚ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਨ੍ਹਾਂ ਵਿਚ ਬਰੈਂਪਟਨ ਮੇਅਰ ਲਿੰਡਾ ਜੈਫਰੀ, ਸਿਟੀ ਕੌਂਸਲਰਜ਼, ਬਰੈਂਪਟਨ …

Read More »

ਐਮ ਪੀ ਸੋਨੀਆ ਸਿੱਧੂ ਅਤੇ ਨਵਦੀਪ ਬੈਂਸ ਨੇ ਕੀਤਾ ਫੂਡ ਸੇਫਟੀ ਫੰਡਿੰਗ ਦਾ ਐਲਾਨ

ਵਿਗਿਆਨਕ ਰਿਸਰਚ ਨਾਲ ਏਬੀਸੇਲੈਕਸ ਤਕਨੀਕਾਂ ਨੂੰ ਉਤਸ਼ਾਹ ਮਿਲੇਗਾ ਮਿਸੀਸਾਗਾ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਅਤੇ ਫੈਡਰਲ ਮੰਤਰੀ ਨਵਦੀਪ ਬੈਂਸ ਨੇ ਏਬੀਸੇਲੈਕਸ ਤਕਨਾਲੋਜੀ ਲਈ 3.4 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਮੌਕੇ ‘ਤੇ ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਬੈਂਸ ਦੁਆਰਾ ਇਹ ਇਕ ਵਧੀਆ …

Read More »

ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਪੁਰਬ 7 ਅਗਸਤ ਨੂੰ

ਬਰੈਂਪਟਨ : ਪਿੰਡ ਨਿਵਾਸੀ ਸਿੱਧਵਾਂ ਕਲਾਂ ਵਲੋ ਗੂਰੂ ਹਰਗੋਬਿੰਦ ਸਾਹਿਬ ਦੇ ਅਗਮਨ ਪੁਰਬ ਤੇ ਗੁਰਦੁਆਰਾ ਜੋਤ ਪ੍ਰਕਾਸ਼ ਹਾਲ ਨੰਬਰ 6 ਵਿਖੇ ਸ਼ੁੱਕਰਵਾਰ ਅਗਸਤ 05, 2016 ਨੂੰ ਅਖੰਡ ਪਾਠ ਸਾਹਿਬ  ਪ੍ਰਕਾਸ਼ ਕਰਵਾਇਆ ਜਾ ਰਿਹਾ ਹੈ ਜਿਸ ਦਾ ਭੋਗ ਦਿਨ ਐਤਵਾਰ ਅਗਸਤ 07, 2016 ਨੂੰ 10 ਤੋ 12 ਵਜੇ ਪਵੇਗਾ। ਸਾਰੇ ਇਲਾਕਾ …

Read More »

ਪੰਜਾਬੀ ਨਾਟਕ ‘ਕੰਧਾਂ ਰੇਤ ਦੀਆਂ’ ਦੀ ਪੇਸ਼ਕਾਰੀ 21 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ ਪੰਜਾਬੀ ਆਰਟਸ ਐਸੋਸਿਏਸ਼ਨ ਬੜੇ ਹੀ ਮਾਣ ਨਾਲ 21 ਅਗਸਤ ਨੂੰ ਸ਼ਾਮੀ 5 ਵਜੇ ਬਰਾਂਪਟਨ ਦੇ ਖੂਬਸੂਰਤ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਐਡਮਿੰਟਨ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਵੈਨਕੋਵਰ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ …

Read More »

ਟਰੀਲਾਈਨ ਕਲੱਬ ਦਾ ਸਾਲਾਨਾ ਮੇਲਾ 14 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਸਾਲਾਂ ਦੀ ਤਰ੍ਹਾਂ ਟਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਦਾ ਸਾਲਾਨਾ ਸੀਨੀਅਰਜ਼ / ਯੂਥ ਅਵੇਅਰਨੈੱਸ ਅਤੇ ਖੇਡ ਮੇਲਾ 14 ਅਗਸਤ, 2016 ਦਿਨ ਐਤਵਾਰ 11:00 ਵਜੇ ਤੋਂ 5:00 ਵਜੇ ਤੱਕ ਟਰੀਲਾਈਨ ਾਰਕ ਬਰੈਂਪਟਨ ਵਿੱਚ ਮਨਾਇਆਂ ਜਾ ਰਿਹਾ ਹੈ। ਇਸ ਮੇਲੇ ਨੂੰ ਇਲਾਕੇ ਦੇ ਲੋਕ ਉਡੀਕਦੇ ਰਹਿੰਦੇ ਹਨ। ਬੀਬੀਆਂ ਤਾਂ ਹਫਤਾ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ‘ਭਾਰਤ ਦਾ ਆਜ਼ਾਦੀ ਦਿਵਸ’ 12 ਅਗਸਤ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਵਲੋਂ ਭਾਰਤ ਦਾ ਆਜ਼ਾਦੀ ਦਿਵਸ 12 ਅਗਸਤ 2016 ਦਿਨ ਸ਼ੁੱਕਰਵਾਰ 10:30 ਵਜੇ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਮਨਾਇਆ ਜਾ ਰਿਹਾ ਹੈ। ਭਾਰਤ ਦਾ ਝੰਡਾ ਝੁਲਾਉਣ ਅਤੇ ਕੌਮੀ ਗੀਤ ਤੋਂ ਬਾਅਦ ਇਸ ਸਬੰਧੀ ਗੱਲਬਾਤ ਹੋਵੇਗੀ। ਇਸ ਉਪਰੰਤ ਜਨਰਲ ਬਾਡੀ ਦੀ …

Read More »

ਮਨਦੀਪ ਚੀਮਾ ਫਾਊਂਡੇਸ਼ਨ ਵੱਲੋਂ ‘ਰਾਈਡ ਫਾਰ ਰਾਜਾ’ 13 ਅਗਸਤ ਨੂੰ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਮਨਦੀਪ  ਸਿੰਘ ਚੀਮਾ (ਰਾਜਾ)ਚੈਰੀਟੇਬਲ ਫਾਊਂਡੇਸ਼ਨ (ਰਜ਼ਿ.) ਵੱਲੋਂ ਚੌਥੀ ਸਲਾਨਾਂ ਫੰਡ ਰੇਜ਼ਿੰਗ ਮੋਟਰ-ਸਾਈਕਲ  ਰਾਈਡ ‘ਰਾਈਡ ਫਾਰ ਰਾਜਾ’ 13 ਅਗਸਤ ਸਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ ਦੋ ਵਜੇ ਤੱਕ ਬਰੈਂਪਟਨ ਸ਼ੌਕਰ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ ਇਸ ਦੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਸੰਚਾਲਕ  ਬੀਬਾ ਨਵਦੀਪ ਗਿੱਲ (ਚੀਮਾ) …

Read More »