ਰਾਜ ਵਿਚ ਗੜਬੜ੍ਹ ਕਰਾਉਣਾ ਚਾਹੁੰਦੀ ਹੈ ਆਈਐਸਆਈ : ਸੁਖਬੀਰ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਰਾਜ ਅੰਦਰ ਗੜਬੜ ਕਰਾਉਣ ਦਾ ਮੌਕਾ ਲੱਭ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ …
Read More »ਅਮਰਿੰਦਰ ਨੇ ਪ੍ਰੋਗਰਾਮ ਵਿਚਾਲੇ ਛੱਡ ਕੇ ਥਾਣਾ ਸੰਗਤ ‘ਚ ਪੁਲਿਸ ਅਫ਼ਸਰਾਂ ਨੂੰ ਲਲਕਾਰਿਆ
ਪਾਰਟੀ ਵਰਕਰ ਖਿਲਾਫ ਦਰਜ ‘ਝੂਠੇ’ ਕੇਸ ਤੋਂ ਜਜ਼ਬਾਤੀ ਹੋ ਕੇ ਹਜੂਮ ਸਮੇਤ ਥਾਣੇ ਪੁੱਜੇ ਸੰਗਤ ਮੰਡੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਨੂੰ ਅੱਧ ਵਿਚਾਲੇ ਛੱਡ ਕੇ ਥਾਣਾ ਸੰਗਤ ਵਿੱਚ ਖੜ੍ਹ ਕੇ ਪੁਲਿਸ ਅਫਸਰਾਂ ਨੂੰ ਲਲਕਾਰਿਆ। ਬਠਿੰਡਾ (ਦਿਹਾਤੀ) ਦੇ ਪਿੰਡ ਜੱਸੀ ਬਾਗ ਵਾਲੀ …
Read More »ਪੰਜਾਬ ਕੈਬਨਿਟ ਦਾ ਫੈਸਲਾ
ਪੱਛੜੀਆਂ ਸ਼੍ਰੇਣੀਆਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 5 ਤੋਂ 9 ਸਤੰਬਰ ਤੱਕ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਬਾਦਲ ਦੀ ਅਗਵਾਈ ਹੇਠ ਪੰਜਾਬ ਭਵਨ ਵਿਚ ਡੇਢ ਘੰਟਾ ਚੱਲੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ। ਮੰਤਰੀ ਮੰਡਲ ਨੇ …
Read More »ਪੰਜਾਬ ਦੇ ਕਿਸਾਨਾਂ ਨੇ ਰਾਜਪਾਲ ਨੂੰ ਸੌਂਪੀਆਂ ‘ਦੁੱਖਾਂ ਦੀਆਂ ਪੰਡਾਂ’
15 ਅਗਸਤ ਤੱਕ ਮੰਗਾਂ ਨਾ ਮੰਨੇ ਜਾਣ ‘ਤੇ ਦੇਸ਼ ਵਿਆਪੀ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੱਦੇ ‘ਤੇ ਪੰਜਾਬ ਦੇ ਕਿਸਾਨ ਆਪਣੇ ਦੁੱਖਾਂ ਦੀਆਂ ਪੰਡਾਂ (ਚਿੱਠੀਆਂ) ਬੈਲ-ਗੱਡੀਆਂ ‘ਤੇ ਲੱਦ ਕੇ ਚੰਡੀਗੜ੍ਹ ਪੁੱਜੇ। ਉਨ੍ਹਾਂ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਪ੍ਰੋ. ਕਪਤਾਨ …
Read More »ਘੋੜਿਆਂ ਤੇ ਕੁੱਤਿਆਂ ਦੀ ਟਹਿਲ ਸੇਵਾ ਵਿੱਚ ਲੱਗੇ 47 ਪੁਲਿਸ ਮੁਲਾਜ਼ਮ
ਪੰਜਾਬ ਪੁਲਿਸ ਕੋਲ ਡੌਗ ਸਕੁਐਡ ਦੀ ਵੱਡੀ ਤੋਟ ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਇੱਕ ਡੀਐਸਪੀ ਸਮੇਤ 47 ਥਾਣੇਦਾਰ ਅਤੇ ਹੋਰ ਮੁਲਾਜ਼ਮ 41 ਸਰਕਾਰੀ ਘੋੜਿਆਂ ਅਤੇ ਪੰਜ ਕੁੱਤਿਆਂ ਦੀ ਸੇਵਾ ਲਈ ਤਾਇਨਾਤ ਹਨ। ਪੰਜਾਬ ਪੁਲਿਸ ਵਿੱਚ ਡੌਗ ਸਕੁਐਡ ਦੀ ਵੱਡੀ ਤੋਟ ਹੈ ਅਤੇ ਪੁਲਿਸ ਅਕਾਦਮੀ ਫਿਲੌਰ ਵੱਲੋਂ 40 ਹੋਰ ਕੁੱਤੇ ਖਰੀਦਣ …
Read More »ਹਰੀਕੇ ਪੱਤਣ ਝੀਲ ‘ਚ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ
ਚੁਟਕਲਿਆਂ ਨੂੰ ਨੱਕ ਦਾ ਸਵਾਲ ਬਣਾਇਆ ਸੁਖਬੀਰ ਨੇ, 48 ਸੀਟਰ ਵਾਟਰ ਬੱਸ ਸਤੰਬਰ ‘ਚ ਚੱਲਣ ਦੀ ਸੰਭਾਵਨਾ, ਲਾਂਚਿੰਗ ਰੈਂਪ ਤਿਆਰ ਹਰੀਕੇ ਪੱਤਣ : ਮੀਂਹ ਦੇ ਦਿਨਾਂ ‘ਚ ਟੁੱਟੀਆਂ ਸੜਕਾਂ ‘ਤੇ ਭਰੇ ਪਾਣੀ ‘ਚੋਂ ਲੰਘਦੀਆਂ ਬੱਸਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲਦੀਆਂ ਜਿਸ ‘ਤੇ ਲਿਖਿਆ ਹੁੰਦਾ ਪੰਜਾਬ ਸਰਕਾਰ ਦੀਆਂ …
Read More »ਲੋਕਾਸਟ ਫ਼ਾਰਮੇਸੀ ਤੇ ਲੋਕਾਸਟ ਐਨੀਮਲ ਹੌਸਪੀਟਲ ਵੱਲੋਂ ਸਾਂਝਾ ਬਾ-ਕਮਾਲ ਬਾਰ-ਬੀ-ਕਿਊ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਐਤਵਾਰ 7 ਅਗਸਤ ਨੂੰ ਲੋਕਾਸਟ ਬੁਲੇਵਾਰਡ ‘ਤੇ ਸਥਿਤ ਮਾਊਂਟ ਰਾਇਲ ਪਬਲਿਕ ਸਕੂਲ ਦੇ ਨਾਲ ਲੱਗਦੇ ਮਾਊਂਟ ਰਾਇਲ ਪਾਰਕ ਵਿੱਚ ਬਾਅਦ ਦੁਪਹਿਰ 12.00 ਵਜੇ ਤੋਂ 4.00 ਵਜੇ ਤੀਕ ਸ਼ਾਨਦਾਰ ਬਾਰ-ਬੀ-ਕਿਊ ਦਾ ਆਯੋਜਨ ਕੀਤਾ ਗਿਆ। ਤਿੰਨ ਵੱਡੇ ‘ਬਾਰ-ਬੀ-ਕਿਊ ਚੁੱਲ੍ਹਿਆਂ’ ਉੱਪਰ ਕਈ ਵਲੰਟੀਅਰਾਂ ਵੱਲੋਂ ਲਗਾਤਾਰ ਚਿੱਕਨ ਅਤੇ ਹੈਮ ਬਰਗ਼ਰ …
Read More »ਨਿਰਪੱਖ ਟੀਮ ਵੱਲੋਂ ਦਸਤਾਰ ਸਜਾਊ ਕੈਂਪ ਲਾਇਆ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਸਮਾਜਿਕ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਉਤਸ਼ਾਹੀ ਨੌਜਵਾਨਾਂ ਗੁਰਦੀਪ ਸਿੰਘ ਧਾਲੀਵਾਲ, ਜੋਤੀ ਸਿੰਘ ਮਾਨ ਤਾਜਪੁਰ ਅਤੇ ਦਲਜਿੰਦਰ ਸਿੰਘ ਗਰੇਵਾਲ ਥਰੀਕੇ ਵੱਲੋਂ ਬਣਾਈ ਨਿਰਪੱਖ ਟੀਮ ਦੇ ਬੈਂਨਰ ਹੇਠ ਬੀਤੇ ਦਿਨੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਤੇ ਵੱਸੇ ਕੈਨੇਡਾ ਦੇ ਸ਼ਹਿਰ ਨਿਆਗਰਾ (ਫਾਲਜ਼) ਵਿਖੇ ਇੱਕ ਮੇਲੇ ਦੌਰਾਨ …
Read More »ਹਾਇਡਰੋ ਵੰਨ ਦੇ ਨਿੱਜੀਕਰਨ ਵਿਰੁੱਧ ਮੁਜ਼ਾਹਰਾ 14 ਅਗਸਤ ਨੂੰ ਬਰੈਂਪਟਨ ‘ਚ ਕੀਤਾ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ ਉਨਟਾਰਿਓ ਦੀ ਲਿਬਰਲ ਸਰਕਾਰ ਵੱਲੋਂ ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਿਰੁਧ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਵੱਲੋਂ 14 ਅਗਸਤ ਦਿਨ ਐਤਵਾਰ ਨੂੰ ਦੁਪਿਹਰ 1 ਵਜੇ ਹਾਇਡਰੋ ਵੰਨ ਦੇ ਬਰੈਮਪਟਨ ਸਥਿਤ ਦਫਤਰ, 175 ਸੈਨਡਲਵੁੱਡ ਪਾਰਕਵੇਅ, ਸਾਹਮਣੇ ਮੁਜਾਹਰਾ ਕੀਤਾ ਜਾ ਰਿਹਾ ਹੈ। ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ …
Read More »ਚੈਂਪੀਅਨ ਕਬੱਡੀ ਲੀਗ ਦੇ ਸ਼ੁਰੂਆਤੀ ਮੈਚ 13 ਅਗਸਤ ਨੂੰ ਪਾਵਰੇਡ ਸੈਂਟਰ ਵਿਖੇ ਹੋਣਗੇ
ਬਰੈਂਪਟਨ/ਬਿਊਰੋ ਨਿਊਜ਼ ਚੈਪੀਅਨ ਕਬੱਡੀ ਲੀਗ ਦੇ ਸ਼ੁਰੂਆਤੀ ਮੈਚ 13 ਅਗਸਤ ਦਿਨ ਸ਼ਨਿਚਰਵਾਰ ਨੂੰ ਸ਼ਾਮ ਨੂੰ 5 ਵਜੇ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ ਇੰਨਡੋਰ ਹੋ ਰਹੇ ਹਨ। ਕਬੱਡੀ ਲੀਗ ਦੇ ਸੂਰੂਆਤੀ ਮੈਚਾਂ ਦੀਆਂ ਟਿਕਟਾਂ ਪ੍ਰਤੀ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਗੱਲ ਦੁਨੀਆਂ ਵਿੱਚ ਜਾਣੀ ਜਾਂਦੀ ਹੈ ਕਿ …
Read More »