ਕਿਹਾ, ਕਾਂਗਰਸ ‘ਚ ਕਦੇ ਵੀ ਸ਼ਾਮਲ ਨਹੀਂ ਹੋਵਾਂਗੇ ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਆਖਿਆ ਕਿ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਨੇ ਸਾਰੇ ਵਿਕਲਪ …
Read More »ਪੰਜਾਬ ਸਰਕਾਰ ਵਲੋਂ ਪੈਨਸ਼ਨ ਸਬੰਧੀ ਇਸ਼ਤਿਹਾਰ ‘ਚ ਜਿਸ ਬਜ਼ੁਰਗ ਦੀ ਫੋਟੋ ਲਗਾਈ, ਉਸ ਨੂੰ ਪੈਨਸ਼ਨ ਮਿਲਦੀ ਹੀ ਨਹੀਂ
ਪੋਲ ਖੁੱਲ੍ਹਣ ਮਗਰੋਂ ਦਿਨ ਚੜ੍ਹਦੇ ਹੀ ਬਜ਼ੁਰਗ ਸ਼ੈਲਾ ਸਿੰਘ ਦੇ ਘਰ ਪਹੁੰਚੇ ਅਧਿਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਅਖਬਾਰ ਵਿੱਚ ਪੈਨਸ਼ਨਧਾਰਕਾਂ ਦੇ ਨਾਮ ‘ਤੇ ਇੱਕ ਬਜ਼ੁਰਗ ਦੀ ਫੋਟੋ ਲਾਈ ਗਈ ਸੀ, ਜਿਸ ਨੂੰ ਕਦੇ ਪੈਨਸ਼ਨ ਹੀ ਨਹੀਂ ਮਿਲੀ ਸੀ। ਜਦੋਂ ਨੇ ਇਸ ਮੁੱਦੇ ਨੂੰ ਉਜਾਗਰ ਕੀਤਾ ਤਾਂ ਸਰਕਾਰ ਨੂੰ ਹੱਥਾਂ-ਪੈਰਾਂ …
Read More »ਭਾਰਤ ਦੇ ਹੱਕ ਵਿਚ ਬਲੋਚਿਸਤਾਨ ‘ਚ ਲੱਗਦੇ ਨਾਅਰਿਆਂ ਤੋਂ ਚਿੜਿਆ ਚੀਨ
ਨਵੀਂ ਦਿੱਲੀ/ਬਿਊਰੋ ਨਿਊਜ਼ ਬਲੋਚਿਸਤਾਨ ਵਿਚ ਭਾਰਤ ਪੱਖੀ ਲੱਗਦੇ ਨਾਅਰਿਆਂ ਤੋਂ ਅਤੇ ਪਾਕਿਸਤਾਨ ਖਿਲਾਫ ਹੁੰਦੀ ਮੁਰਦਾਬਾਦ ਤੋਂ ਪਾਕਿ ਦੇ ਨਾਲ-ਨਾਲ ਚੀਨ ਵੀ ਚਿੜ੍ਹ ਉਠਿਆ ਹੈ। ਆ ਰਹੀਆਂ ਖ਼ਬਰਾਂ ਮੁਤਾਬਕ ਚੀਨ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਮਾਮਲੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਚੀਨ ਦੇ ਇਕ ਥਿੰਕ ਟੈਂਕ ਦਾ ਕਹਿਣਾ ਹੈ …
Read More »ਜਲੰਧਰ ‘ਚ ਦਿਨ ਦਿਹਾੜੇ 10 ਕਿੱਲੋ ਸੋਨਾ ਲੁੱਟਿਆ
ਜਲੰਧਰ/ਬਿਊਰੋ ਨਿਊਜ਼ ਜਲੰਧਰ ਸ਼ਹਿਰ ਦੀ ਰਾਮਾ ਮੰਡੀ ਨੇੜੇ ਮਨਾਪੁਰਮ ਕੰਪਨੀ ਵਿਚ 6 ਅਣਪਛਾਤੇ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 10 ਕਿੱਲੋ ਸੋਨਾ ਲੁੱਟ ਲਿਆ। ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਗਾਹਕ ਬਣ ਕੇ ਦੁਕਾਨ ਵਿੱਚ ਆਏ ਅਤੇ ਲੋਨ ਦੀ ਜਾਣਕਾਰੀ ਲੈਣ ਲੱਗੇ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਇਨ੍ਹਾਂ …
Read More »‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਮਿਸੀਸਾਗਾ ਵਿਖੇ ਰਿਲੀਜ਼
ਮਿਸੀਸਾਗਾ/ਬਿਊਰੋ ਨਿਊਜ਼ : ਭਵਨਦੀਪ ਸਿੰਘ ਪੁਰਬਾ ਦੀ ਸੰਪਾਦਨਾ ਹੇਠ ਚੱਲ ਰਹੇ ਅੰਤਰ-ਰਾਸਟਰੀ ਪੰਜਾਬੀ ਮੈਗਜੀਨ ‘ਮਹਿਕ ਵਤਨ ਦੀ ਲਾਈਵ’ ਦਾ ਕੈਨੇਡਾ ਐਡੀਸ਼ਨ ਏਅਰਪੋਰਟ ਬੁਖਾਰਾ ਰੇਸਟੋਰੈਟ ਮਿਸੀਸਾਗਾ ਵਿਖੇ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾ ਦੀ ਹਾਜਰੀ ਵਿੱਚ ਰਿਲੀਜ ਕੀਤਾ ਗਿਆ। ‘ਮਹਿਕ ਵਤਨ ਦੀ ਲਾਈਵ’ ਮੈਗਜੀਨ ਦੇ ਰਿਲੀਜ ਸਮਾਰੋਹ ਤੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸੰਘਾ, ਸਿਟੀ …
Read More »ਕਾਫ਼ਲੇ ਦੀ ਅਗਸਤ2016 ਮਿਲਣੀ ਨਾਰੀ ਚੇਤਨਾ ਨੂੰ ਸਮਰਪਿਤ ਹੋਵਗੀ
ਬਰੈਂਪਟਨ : ਪੰਜਾਬੀ ਕਲਮਾਂ ਦਾ ਕਾਫਲਾ ਦੀ ਇਸ ਵਾਰੀ ਦੀ ਮੀਟਿੰਗ ਨਾਰੀ ਚੇਤਨਾ ਨੂੰ ਸਮਰਪਿਤ ਹੋਵੇਗੀ। ਸਮਾਗਮ ਦੌਰਾਨ, ਵਿਸ਼ਵ-ਪੱਧਰੀ ਨਵੀਂ ਪੰਜਾਬੀ ਕਹਾਣੀ ਦੇ ਨਾਮਵਰ ਹਸਤਾਖਰ ਸਰਦਾਰ ਜਰਨੈਲ ਸਿੰਘ ਕਹਾਣੀਕਾਰ ਹੁਰਾਂ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਰੀ ਪਾਤਰਾਂ ਦੇ ਆਧਾਰ ਤੇ ਗੱਲਬਾਤ ਹੋਵੇਗੀ। ਉੱਘੀ ਕਵਿੱਤਰੀ ਅਤੇ ਨਾਰੀ ਚੇਤਨਾ ਚਿੰਤਕ ਸ੍ਰੀਮਤੀ ਸੁਰਜੀਤ ਕੌਰ …
Read More »ਬਰੈਂਪਟਨ ਵਿਖੇ ਗੁਰਮਤਿ ਕੈਂਪ ਸਫਲਤਾ ਨਾਲ ਹੋਇਆ ਸੰਪੰਨ
ਬਰੈਂਪਟਨ/ਬਿਊਰੋ ਨਿਊਜ਼ ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਸੂਚਨਾ ਦਿੰਦੇ ਹਨ, ਕਿ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਵਿਖੇ ਦੋ ਹਫਤੇ 8 ਅਗਸਤ ਤੋਂ 19 ਅਗਸਤ ਲਈ ਗੁਰਮਤਿ ਕੈਂਪ ਸਫਲਤਾ ਨਾਲ ਸਮਾਪਤ ਹੋ ਗਿਆ ਹੈ। ਇਸ ਗੁਰਮਤਿ ਕੈਂਪ ਵਿੱਚ 70 ਬੱਚਿਆਂ ਅਤੇ ਵਾਲੰਟੀਅਰਜ ਨੇ ਭਾਗ ਲਿਆ । …
Read More »ਅਜੀਤ ਇੰਦਰ ਸਿੰਘ ਮੋਫਰ 25 ਅਗਸਤ ਤੋਂ 3 ਸਤੰਬਰ ਤੱਕ ਕੈਨੇਡਾ ਦੌਰੇ ‘ਤੇ ਰਹਿਣਗੇ
ਬਰੈਂਪਟਨ/ਬਿਊਰੋ ਨਿਊਜ਼ : ਅਜੀਤ ਇੰਦਰ ਸਿੰਘ ਮੋਫਰ, ਮੌਜੂਦਾ ਹਲਕਾ ਵਿਧਾਇਕ ਸਰਦੂਲਗੜ੍ਹ ਜ਼ਿਲਾ ਮਾਨਸਾ, ਇਹਨਾਂ ਦੇ ਨਾਲ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੁਲਜੀਤ ਸਿੱਧੂ 25 ਅਗਸਤ, 2016 ਨੂੰ ਕੈਨੇਡਾ ਪਹੁੰਚ ਰਹੇ ਹਨ। ਇਹ 3 ਸਤੰਬਰ, 2016 ਤੱਕ ਕੈਨੇਡਾ ਵਿਚ ਹੀ ਰਹਿਣਗੇ। ਹਲਕਾ ਨਿਵਾਸੀ ਜਾਂ ਦੋਸਤ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ …
Read More »ਓਨਟਾਰੀਓ ਸਰਕਾਰ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਪਰਵਾਸੀਆਂ ਨੂੰ ਰੁਜ਼ਗਾਰ ਲੱਭਣ ਵਿਚ ਮਦਦ ਕਰੇਗੀ: ਵਿੱਕ ਢਿੱਲੋਂ
ਸੂਬੇ ਦੀ ਸਰਕਾਰ ਵੱਲੋਂ 11 ਨਵੇਂ ਬ੍ਰਿਜ ਟ੍ਰੇਨਿੰਗ ਪ੍ਰੋਜੇਕਟਾਂ ਦਾ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਆਉਂਦੇ ਦੋ ਸਾਲਾਂ ਵਿਚ ਓਨਟਾਰੀਓ ਬ੍ਰਿਜ ਟ੍ਰੇਨਿੰਗ ਪ੍ਰੋਗਰਾਮ ਵਿਚ $3.35 ਮਿਲਿਅਨ ਦਾ ਨਿਵੇਸ਼ ਕਰ ਰਹੀ ਹੈ ਜਿਸ …
Read More »ਪੀਲ ਖੇਤਰ ਵਿਚ ਐਮਰਜੈਂਸੀ ਸਰਵਿਸਿਜ਼ ਬਿਹਤਰ ਕਰਨ ਲਈ ਓਨਟਾਰੀਓ ਸਰਕਾਰ ਕਰੇਗੀ 14 ਲੱਖ 23 ਹਜ਼ਾਰ ਡਾਲਰ ਦਾ ਨਿਵੇਸ਼
ਸਰਕਾਰ 3 ਲੱਖ ਨਰਸਿੰਗ ਐਵਾਰਡ ਲਈ ਖਰਚ ਕਰੇਗੀ ਤਾਂ ਕਿ ਐਮਰਜੈਂਸੀ ਵੇਟ ਟਾਈਮ ਘੱਟ ਹੋ ਸਕੇ ਓਨਟਾਰੀਓ : ਓਨਟਾਰੀਓ ਸਰਕਾਰ ਪੀਲ ਖੇਤਰ ਵਿਚ ਹਸਪਤਾਲ ਐਮਰਜੈਂਸੀ ਰੂਮ ਦੀ ਸੁਵਿਧਾ ਮਰੀਜ਼ਾਂ ਨੂੰ ਤੁਰੰਤ ਪ੍ਰਦਾਨ ਕਰਨ ਲਈ 14 ਲੱਖ 23 ਹਜ਼ਾਰ 900 ਡਾਲਰ ਪ੍ਰਦਾਨ ਕਰ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ …
Read More »