ਜਸਟਿਸ ਢੀਂਗਰਾ ਨੇ ਮੰਨਿਆ ਜ਼ਮੀਨ ਵੰਡ ‘ਚ ਹੋਈ ਹੈ ਗੜਬੜੀ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਬਰਟ ਵਾਡਰਾ-ਡੀ.ਐਲ.ਐਫ. ਦੀ ਜਾਂਚ ਲਈ ਬਣੇ ਜਸਟਿਸ ਢੀਂਗਰਾ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਹੈ। ਜਸਟਿਸ ਢੀਂਗਰਾ ਨੇ ਇਹ ਮੰਨਿਆ ਹੈ ਕਿ ਜ਼ਮੀਨ ਵੰਡ ਵਿੱਚ ਗੜਬੜੀ ਹੋਈ ਹੈ। ਸਰਕਾਰ ਨੂੰ ਰਿਪੋਰਟ ਸੌਂਪਣ …
Read More »ਪੈਰਿਸ ਦੇ ਇਕ ਰੈਸਟੋਰੈਂਟ ਨੇ ਬੁਰਕਾਧਾਰੀ ਔਰਤਾਂ ਨੂੰ ਭੋਜਨ ਦੇਣ ਤੋਂ ਕੀਤੀ ਨਾਂਹ
ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਵਿਚ ਬੁਰਕੀਨੀ ‘ਤੇ ਲੱਗੀ ਪਾਬੰਦੀ ਦੇ ਫੈਸਲੇ ਨੂੰ ਅਦਾਲਤ ਨੇ ਭਾਵੇਂ ਪਲਟ ਦਿੱਤਾ ਹੈ ਪਰ ਲੋਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਰੈਸਟੋਰੈਂਟ ਦਾ ਸਟਾਫ ਬੁਰਕਾਧਾਰੀ ਔਰਤਾਂ ਨੂੰ ਭੋਜਨ …
Read More »ਧਾਰਮਿਕ ਟਕਰਾਅ ਨੂੰ ਵੱਡੀ ਸਮੱਸਿਆ ਮੰਨਦੇ ਨੇ ਭਾਰਤੀ
ਸਮੱਸਿਆ ਦਾ ਹੱਲ ਛੇਤੀ ਕੱਢਣ ‘ਤੇ ਜ਼ੋਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿੱਚ ਹਜ਼ਾਰਾਂ ਲੋਕਾਂ ਲਈ ਭ੍ਰਿਸ਼ਟਾਚਾਰ ਤੇ ਗਰੀਬੀ ਤੋਂ ਬਾਅਦ ਧਾਰਮਿਕ ਟਕਰਾਅ ਅਜਿਹੀ ਸਮੱਸਿਆ ਹੈ, ਜੋ ਦੇਸ਼ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਦਾ ਜਲਦੀ ਹੱਲ ਲੱਭਿਆ ਜਾਣਾ ਚਾਹੀਦਾ ਹੈ। ਡਬਲਯੂਈਐਫ ਦੇ ਆਲਮੀ ਵਰਤਾਰੇ ਨੂੰ ਦਿਸ਼ਾ ਦੇਣ ਵਾਲੇ ਕਾਰਕਾਂ ਬਾਰੇ …
Read More »ਹੈਰਲਡ ਕੇਸ: ਸੋਨੀਆ ਗਾਂਧੀ ਅਤੇ ਰਾਹੁਲ ਨੂੰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਹੈਰਲਡ ਕੇਸ ਵਿਚ ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਵੱਲੋਂ ਦਾਖ਼ਲ ਨਵੀਂ ਪਟੀਸ਼ਨ ‘ਤੇ ਦਿੱਲੀ ਦੀ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਨੂੰ ਜਵਾਬ ਦਾਖ਼ਲ ਕਰਨ ਲਈ ਆਖਿਆ ਹੈ। ਸਵਾਮੀ ਨੇ ਪਾਰਟੀ ਅਤੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਅਤੇ ਕਾਂਗਰਸ ਪਾਰਟੀ ਤੋਂ …
Read More »ਅਮਰੀਕਾ ਨੇ ਕੀਤੀ ਪੁਸ਼ਟੀ, ਹੋਰ ਦਿੱਤੇ ਸਬੂਤ
ਪਾਕਿ ‘ਚ ਰਚੀ ਸੀ ਪਠਾਨਕੋਟ ਹਮਲੇ ਦੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਵਿਚ ਫੌਜੀ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਅਮਰੀਕਾ ਨੇ ਮੁੜ ਪਾਕਿਸਤਾਨ ਦੀ ਪੋਲ ਖੋਲ੍ਹੀ ਹੈ। ਪਠਾਨਕੋਟ ਹਵਾਈ ਅੱਡੇ ‘ਤੇ ਹੋਏ ਹਮਲੇ ਸਬੰਧੀ ਅਮਰੀਕਾ ਨੇ ਭਾਰਤ ਨੂੰ ਕੁਝ ਨਵੇਂ ਸਬੂਤ ਸੌਂਪੇ ਹਨ। ਇਨ੍ਹਾਂ ਸਬੂਤਾਂ ਤੋਂ …
Read More »ਪੱਛਮੀ ਬੰਗਾਲ ਦਾ ਨਾਂ ਬਦਲ ਕੇ ‘ਬਾਂਗਲਾ’ ਕਰਨ ਬਾਰੇ ਮਤਾ ਪਾਸ
ਕੋਲਕਾਤਾ : ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਸੂਬੇ ਦਾ ਨਾਂ ਪੱਛਮੀ ਬੰਗਾਲ ਤੋਂ ਬਦਲ ਕੇ ‘ਬਾਂਗਲਾ’ (ਅੰਗਰੇਜ਼ੀ ਵਿੱਚ ਬੇਂਗਾਲ) ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਹੈ। ઠਸੂਬਾਈ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਮਤਾ ਲਿਆਉਂਦਿਆਂ ਕਿਹਾ ਕਿ ਸੂਬੇ ਦਾ ਨਾਂ ਬੰਗਾਲੀ ਵਿੱਚ ‘ਬਾਂਗਲਾ’, ਅੰਗਰੇਜ਼ੀ ਵਿੱਚ ‘ਬੈਂਗਾਲ’ ਅਤੇ ਹਿੰਦੀ …
Read More »ਬਰੈਂਪਟਨ ਦੇ ਪੰਜ ਪਾਰਲੀਮੈਂਟਮੈਂਬਰਾਂ ਨੇ ਸਾਂਝੇ ਤੌਰ ‘ਤੇ ਕੀਤਾਸ਼ਾਨਦਾਰਬਾਰ-ਬੀ-ਕਿਊ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ, ਕੰਵਲਜੀਤ ਸਿੰਘ ਕੰਵਲ ਬੀਤੇ ਐਤਵਾਰ 28 ਅਗਸਤ ਨੂੰ ਬਰੈਂਪਟਨ ਦੇ ਪੰਜਾਂ ਪਾਰਲੀਮੈਂਟਮੈਂਬਰਾਂ ਰਾਜ ਗਰੇਵਾਲ, ਰਮੇਸ਼ ਸੰਘਾ, ਰੂਬੀਸਹੋਤਾ, ਸੋਨੀਆ ਸਿੱਧੂ ਅਤੇ ਕਮਲਖਹਿਰਾ ਵੱਲੋਂ ਸਾਂਝੇ ਤੌਰ ‘ਤੇ ‘ਬਰੈਂਪਟਨ ਸੌਕਰ ਸੈਂਟਰ’ ਵਿੱਚ ਸ਼ਾਨਦਾਰਬਾਰ-ਬੀ-ਕਿਊ ਦਾਆਯੋਜਨਕੀਤਾ ਗਿਆ। ਬਰੈਂਪਟਨ ਦੇ ਇਤਿਹਾਸ ਵਿੱਚ ਅਜਿਹਾ ਵੱਡਾ-ਈਵੈਂਟ ਪਹਿਲੀਵਾਰ ਸਾਂਝੇ ਤੌਰ ‘ਤੇ ਉਲੀਕਿਆ ਗਿਆ ਹੈ। ਅਲਬੱਤਾ, …
Read More »ਪੀਲਰੀਜ਼ਨਲ ਪੁਲਿਸ ਨੇ ਸਕੂਲੀਜੋਨਾਂ ਦੁਆਲੇ ਸੜਕ ਸੁਰੱਖਿਆ ਵਧਾਈ
ਪੀਲ/ ਬਿਊਰੋ ਨਿਊਜ਼ ਵਿਦਿਆਰਥੀਅਤੇ ਉਨ੍ਹਾਂ ਦੇ ਪਰਿਵਾਰ ਹੁਣ ਸਮਰਬਰੇਕ ਤੋਂ ਬਾਅਦਸਕੂਲਾਂ ‘ਚ ਵਾਪਸੀਕਰਰਹੇ ਹਨਅਤੇ ਪੀਲਰੀਜ਼ਨਲ ਪੁਲਿਸ ਸੜਕ ਸੁਰੱਖਿਆ ਲਈਵਾਹਨਚਾਲਕਾਂ ਅਤੇ ਪੈਦਲਰਾਹਗੀਰਾਂ ਤੋਂ ਸਹਿਯੋਗ ਕਰਨਦੀਅਪੀਲਕਰਰਹੇ ਹਨਅਤੇ ਸੜਕ’ਤੇ ਵਿਸ਼ੇਸ਼ਧਿਆਨਨਾਲ ਚੱਲਣ ਦੀਅਪੀਲਕੀਤੀਹੈ। ਕਾਰਚਾਲਕਾਂ ਨੂੰ ਬੱਸ ਸਟਾਪ’ਤੇ ਬੱਚਿਆਂ ਬਾਰੇ ਧਿਆਨ ਰੱਖਣਾ ਚਾਹੀਦਾ ਹੈ, ਵਿਸ਼ੇਸ਼ਕਰਕੇ ਸਵੇਰ ਦੇ ਸਮੇਂ ਖ਼ਾਸਸਾਵਧਾਨੀ ਰੱਖਣੀ ਚਾਹੀਦੀਹੈ।ਜਦੋਂ ਇਕ ਸਕੂਲ ਬੱਸ ਰੁਕ …
Read More »ਸੈਕਸ-ਐਜੂਕੇਸ਼ਨ ਦੇ ਸਿਲੇਬਸ ਨੂੰ ਖ਼ਤਮਕਰਨਦਾਤਹੱਈਆਪ੍ਰਗਟਾਉਣਾਵੱਡੀ ਗਲਤੀਸੀ :ਪੈਟਰਿਕਬ੍ਰਾਊਨ
ਟੋਰਾਂਟੋ/ਬਿਊਰੋ ਨਿਊਜ਼ :ਓਨਟਾਰੀਓ ਦੇ ਪ੍ਰੋਗਰੈਸਿਵਕੰਸਰਵੇਟਿਵ ਆਗੂ ਪੈਟਰਿਕਬ੍ਰਾਊਨਦਾਕਹਿਣਾ ਹੈ ਕਿ ਇਹ ਤਹੱਈਆਪ੍ਰਗਟਾਉਣਾਉਨ੍ਹਾਂ ਦੀਸੱਭ ਤੋਂ ਵੱਡੀ ਭੁੱਲ ਸੀ ਕਿ 2018 ਦੀਆਂ ਚੋਣਾਂ ਵਿੱਚ ਜੇ ਉਨ੍ਹਾਂ ਦੀਪਾਰਟੀਜਿੱਤਦੀ ਹੈ ਤਾਂ ਲਿਬਰਲਸਰਕਾਰ ਦੇ ਸੈਕਸ-ਐਜੂਕੇਸ਼ਨ ਦੇ ਪਾਠਕ੍ਰਮ ਨੂੰ ਖ਼ਤਮਕਰਦੇਵੇਗੀ। ਪਿਛਲੇ ਹਫਤੇ ਸਕਾਰਬੌਰੋ-ਰੋਜ਼-ਰਿਵਰਇਲਾਕੇ ਵਿੱਚਟੋਰਾਂਟੋ ਦੇ ਪੂਰਬੀਹਲਕੇ ਵਿੱਚਜ਼ਿਮਨੀਚੋਣ ਤੋਂ ਠੀਕਪਹਿਲਾਂ ਵੰਡੀ ਗਈ ਚਿੱਠੀਵਿੱਚਪੈਟਰਿਕਬ੍ਰਾਊਨ ਨੇ ਇਹ ਲਿਖਿਆ ਸੀ ਕਿ …
Read More »ਲਾਪ੍ਰਵਾਹੀ ਕਾਰਨ ਵਾਪਰ ਦੇ ਸੜਕ ਹਾਦਸਿਆਂ ਦੀ ਗਿਣਤੀ ਦੁੱਗਣੀ
ਟੋਰਾਂਟੋ/ ਬਿਊਰੋ ਨਿਊਜ਼ ਡਰਾਈਵਿੰਗ ਦੀ ਸਮਰੱਥਾ ਤੋਂ ਵਾਂਝੇ ਲੋਕਾਂ ਵਲੋਂ ਕੀਤੇ ਜਾਣਵਾਲੇ ਸੜਕਹਾਦਸਿਆਂ ‘ਚ ਮਰਨਵਾਲੇ ਲੋਕਾਂ ਦੀਗਿਣਤੀਨਾਲ ਦੋਗੁਣਾ ਲੋਕਾਂ ਦੀ ਮੌਤ ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲੇ ਲੋਕਾਂ ਦੇ ਕਾਰਨ ਹੁੰਦੀ ਹੈ।ਓਨਟਾਰੀਓਪ੍ਰੋਵੈਸ਼ੀਅਲ ਪੁਲਿਸ ਨੇ ਆਪਣੀ ਇਕ ਰਿਪੋਰਟਵਿਚ ਕਿਹਾ ਹੈ ਕਿ ਮੱਧ ਅਗਸਤ ਤੱਕ ਕੀਤੀ ਗਈ ਜਾਂਚ ਵਿਚਸਾਹਮਣੇ ਆਇਆ ਹੈ ਕਿ ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲਿਆਂ ਨੇ 38 …
Read More »