‘ਦਿ ਗਰੇਟ ਬ੍ਰਿਟਿਸ਼ ਬੇਕ ਆਫ’ ਦੇ ਉਮੀਦਵਾਰ ਰੈਵ ਬਾਂਸਲ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿੱਚ ਇਕ ਮਸ਼ਹੂਰ ਟੀਵੀ ਬੇਕਰੀ ਸ਼ੋਅ ਵਿੱਚ ਹਿੱਸਾ ਲੈਣ ਵਾਲੇ 28 ਸਾਲਾ ਸਿੱਖ ਨੌਜਵਾਨ ਨੂੰ ਦੋ ਸ਼ੋਆਂ ਬਾਅਦ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਮੀਡੀਆ ਰਿਪੋਰਟ ਮੁਤਾਬਕ ‘ਦਿ ਗਰੇਟ ਬ੍ਰਿਟਿਸ਼ ਬੇਕ …
Read More »ਰਾਸ਼ਟਰਪਤੀ ਵਜੋਂ ਪਹਿਲੇ ਦਿਨ ਮੈਨੂੰ ਹੋਣਗੇ ਬਹੁਤ ਕੰਮ: ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਨਵੰਬਰ ਆਮ ਚੋਣਾਂ ਵਿੱਚ ਉਹ ਚੁਣੇ ਜਾਂਦੇ ਹਨ ਤਾਂ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦਾ ਪਹਿਲਾਂ ਦਿਨ ਕਾਫੀ ਮਸਰੂਫ਼ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪੁਰਾਣੀ ਸਰਕਾਰ ਦੀਆਂ ਨੀਤੀਆਂ ਰੱਦ ਕਰਨੀਆਂ ਪੈਣਗੀਆਂ। ਨੌਰਥ ਕੈਰੋਲੀਨਾ ਵਿੱਚ ਚੋਣ …
Read More »ਟਰੰਪ ਰਾਸ਼ਟਰਪਤੀ ਦੇ ਅਹੁਦੇ ਦੇ ਯੋਗ ਨਹੀਂ: ਕਲਿੰਟਨ
ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਕਿਹਾ ਕਿ ਡੋਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਯੋਗ ਨਹੀਂ ਹੈ। ਟੈਂਪਾ ਵਿੱਚ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਟਰੰਪ ਸੁਭਾਅ ਪੱਖੋਂ ਇਸ ਅਹੁਦੇ ਲਈ ਅਯੋਗ ਹੈ। ਉਨ੍ਹਾਂ ਦਾ ਧਿਆਨ ਵੱਡੀਆਂ ਕੰਪਨੀਆਂ, ਅਰਬਪਤੀਆਂ ਤੇ ਵਾਲ ਸਟਰੀਟ ਦੇ ਧਨ ਕੁਬੇਰਾਂ ਲਈ ਟੈਕਸ ਕਟੌਤੀਆਂ …
Read More »ਮੁੰਬਈ ਦੇ ਐਸਿਡ ਅਟੈਕ ਕੇਸ ‘ਚ ਇਤਿਹਾਸਕ ਫੈਸਲਾ
ਦੋਸ਼ੀ ਅੰਕੁਰ ਪਵਾਰ ਨੂੰ ਸਜਾਏ ਮੌਤ ਮੁੰਬਈ : ਮੁੰਬਈ ਅਦਾਲਤ ਨੇ ਐਸਿਡ ਅਟੈਕ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਮੁੰਬਈ ਦੀ ਸੈਸ਼ਨਜ਼ ਕੋਰਟ ਨੇ ਪ੍ਰੀਤੀ ਰਾਠੀ ਐਸਿਡ ਅਟੈਕ ਮਾਮਲੇ ਦੇ ਦੋਸ਼ੀ ਅੰਕੁਰ ਪਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਇੰਡੀਅਨ ਨੇਵੀ ਵਿਚ ਨਰਸ ਬਣਨ ਲਈ ਦਿੱਲੀ ਤੋਂ ਮੁੰਬਈ ਆਈ …
Read More »ਦਿੱਲੀ ਸਰਕਾਰ ਨੂੰ ਹਾਈਕੋਰਟ ਦਾ ਵੱਡਾ ਝਟਕਾ
ਕੇਜਰੀਵਾਲ ਦੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਵੱਡਾ ਝਟਕਾ ਮਿਲਿਆ ਹੈ। ਦਿੱਲੀ ਹਾਈਕੋਰਟ ਨੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਚਰਚਾ ਇਸ ਗੱਲ ਦੀ ਵੀ ਹੈ ਕਿ ਸੰਸਦੀ ਸਕੱਤਰਾਂ ਦੀ ਮੈਂਬਰਸ਼ਿਪ ਨੂੰ ਵੀ ਖ਼ਤਰਾ …
Read More »ਰਾਹੁਲ ਦੀ ਕਿਸਾਨ ‘ਚ ਮੰਜਿਆਂ ਨੂੰ ਲੈ ਕੇ ਮਚੀ ਹਫੜਾ ਤਫਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ …
Read More »ਸੰਸਦ ਵਿੱਚ ਹਾਜ਼ਰੀ ਪੱਖੋਂ ਕਿਰਨ ਖੇਰ ਮੋਹਰੇ, ਰੇਖਾ ਪਿੱਛੇ
ਭਗਵੰਤ ਮਾਨ ਦੀ ਹਾਜ਼ਰੀ 64 ਫੀਸਦੀ ਰਹੀ; ਪਰੇਸ਼ ਰਾਵਲ ਤੇ ਮਨੋਜ ਤਿਵਾੜੀ ਦੀ ਕਾਰਗੁਜ਼ਾਰੀ ਵੀ ਚੰਗੀ ਨਵੀਂ ਦਿੱਲੀ : ਅਦਾਕਾਰ ਤੋਂ ਸੰਸਦ ਮੈਂਬਰ ਬਣਨ ਵਾਲਿਆਂ ਵਿੱਚੋਂ ਸੰਸਦ ਵਿੱਚ ਹਾਜ਼ਰੀ ਪੱਖੋਂ ਭਾਜਪਾ ਦੀ ਕਿਰਨ ਖੇਰ ਨੇ ਬਾਜ਼ੀ ਮਾਰ ਲਈ, ਜਦੋਂ ਕਿ ਰੇਖਾ ਫਾਡੀ ਰਹੀ। ਸੰਸਦ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਰਿਕਾਰਡ …
Read More »