Breaking News
Home / Mehra Media (page 3546)

Mehra Media

ਆਮਦਨੀ ਅਠੱਨੀ-ਖਰਚਾ ਰੁਪਈਆ

ਸੁਨਾਮ ਦਾ ਰੈਸਟ ਹਾਊਸ ਕਮਾਉਂਦਾ ਹੈ 1800 ਤੇ ਖਰਚਾ ਆਉਂਦਾ ਹੈ 92000 ਚੰਡੀਗੜ੍ਹ/ਬਿਊਰੋ ਨਿਊਜ਼ : ਵਿੱਤੀ ਸੰਕਟ ਵਿੱਚ ਘਿਰੀ ਪਈ ਪੰਜਾਬ ਸਰਕਾਰ ਦਾ ਇੱਕ ਨਿਰਾਲਾ ਮਾਮਲਾ ਸਾਹਮਣੇ ਆਇਆ ਹੈ। ਸੁਨਾਮ (ਸੰਗਰੂਰ) ਰੈਸਟ ਹਾਊਸ ਦੇ ਰੱਖ-ਰਖਾਵ ਦਾ ਸਾਲਾਨਾ ਖ਼ਰਚਾ 92 ਹਜ਼ਾਰ ਰੁਪਏ ਹੈ ਜਦਕਿ ਕਮਾਈ ਕੇਵਲ 1830 ਰੁਪਏ ਹੁੰਦੀ ਹੈ। ਭੁੱਚੋ …

Read More »

ਸੁਪਰੀਮ ਕੋਰਟ ਨੇ ਸਹਿਜਧਾਰੀ ਸਿੱਖਾਂ ਨੂੰ ਦਿੱਤਾ ਝਟਕਾ

ਐਸਜੀਪੀਸੀ ਦੀਆਂ ਚੋਣਾਂ ਵਿਚ ਨਹੀਂ ਪਾ ਸਕਣਗੇ ਵੋਟ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਐਸਜੀਪੀਸੀ ਚੋਣਾਂ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਹੱਕ ਨਹੀਂ ਹੋਵੇਗਾ। ਦਰਅਸਲ ਸੰਸਦ ਵਿਚ ਗੁਰਦੁਆਰਾ ਐਕਟ ਸੋਧ ਬਿਲ ਪਾਸ …

Read More »

ਕੇਜਰੀਵਾਲ ਦੇ ਮੂੰਹ ਦਾ ਹੋਇਆ ਅਪਰੇਸ਼ਨ

ਡਾਕਟਰਾਂ ਨੇ ਕਿਹਾ ਕਿ ਕੇਜਰੀਵਾਲ ਦੀ ਜੀਭ ਹੈ ਲੰਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਮੂੰਹ ਦਾ ਅਪਰੇਸ਼ਨ ਹੋਣ ਕਰਕੇ ਅੱਜ ਕੱਲ੍ਹ ਬੰਗਲੁਰੂ ਵਿਚ ਹਨ। ਲਗਾਤਾਰ ਖਾਂਸੀ ਦੇ ਚੱਲਦਿਆਂ ਕੇਜਰੀਵਾਲ ਦੇ ਮੂੰਹ ਦਾ ਅਪਰੇਸ਼ਨ ਬੰਗਲੁਰੂ ਦੇ ਨਰਾਇਣ ਹਸਪਤਾਲ ਵਿਚ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ …

Read More »

ਪਾਕਿ ਜੇਲ੍ਹਾਂ ‘ਚ ਬੰਦ ਭਾਰਤੀ ਫ਼ੌਜੀਆਂ ਦੇ ਪਰਿਵਾਰ ਸੁਸ਼ਮਾ ਸਵਰਾਜ ਨੂੰ ਮਿਲੇ

ਜਲਦੀ ਰਿਹਾਈ ਦੀ ਕੀਤੀ ਮੰਗ, ਵਿਦੇਸ਼ ਮੰਤਰਾਲੇ ਨੇ ਪਹਿਲ ਦੇ ਅਧਾਰ ‘ਤੇ ਮਾਮਲਾ ਉਠਾਉਣ ਦਾ ਦਿੱਤਾ ਭਰੋਸਾ ਭੁੱਚੋ ਮੰਡੀ/ਬਿਊਰੋ ਨਿਊਜ਼ : 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪਾਕਿਸਤਾਨ ਵੱਲੋਂ ਬੰਦੀ ਬਣਾਏ ਗਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ। …

Read More »

ਭਾਰਤ ਵਾਪਸ ਆਉਣ ਨੂੰ ਤਿਆਰ ਮਾਲਿਆ

ਕਿਹਾ, ਜਾਂਚ ਵਿਚ ਕਰਨਾ ਚਾਹੁੰਦਾ ਹਾਂ ਸਹਿਯੋਗ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਜੈ ਮਾਲਿਆ ਨੇ ਮੁਕੱਦਮਾ ਕੋਰਟ ਨੂੰ ਦੱਸਿਆ ਕਿ ਉਹ ਜਾਂਚ ਵਿਚ ਸਹਿਯੋਗ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਭਾਰਤ ਆਉਣ ਲਈ ਤਿਆਰ ਹਨ। ਪਰ ਉਨ੍ਹਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ। ਇਸ ਕਾਰਨ ਕਰਕੇ ਉਹ ਭਾਰਤ ਨਹੀਂ ਵਾਪਸ ਆ …

Read More »

ਸਿੱਕਮ ਸਾਫ਼-ਸਫ਼ਾਈ ਪੱਖੋਂ ਮੋਹਰੀ

ਗੰਗਟੋਕ/ਬਿਊਰੋ ਨਿਊਜ਼ : ਸਿੱਕਮ ਨੂੰ ਦੇਸ਼ ਦਾ ਸਭ ਤੋਂ ਸਾਫ਼ ਸੂਬਾ ਮੰਨਿਆ ਗਿਆ ਹੈ ਅਤੇ ਇਸ ਦੇ ਚਾਰੇ ਜ਼ਿਲ੍ਹਿਆਂ ਦੇ ਨਾਮ ਸਵੱਛਤਾ ਵਾਲੇ ਸਰਵੋਤਮ 10 ਜ਼ਿਲ੍ਹਿਆਂ ਵਾਲੀ ਸੂਚੀ ਵਿੱਚ ਸ਼ੁਮਾਰ ਹਨ। ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਕਰਵਾਏ ‘ਸਵੱਛ ਸਰਵੇਖਣ ਗ੍ਰਾਮੀਣ’ ਦੀ ਰਿਪੋਰਟ ਅਨੁਸਾਰ ਸਿੱਕਮ ਵਿੱਚ ਸਾਫ਼-ਸੁਥਰੇ ਪਖ਼ਾਨਿਆਂ ਵਾਲੇ …

Read More »

ਅਕਬਰ ਪਦਮਸੀ ਦੀ ਪੇਂਟਿੰਗ 19 ਕਰੋੜ ਰੁਪਏ ‘ਚ ਵਿਕੀ

ਪਦਮਸੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪੇਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਅਕਬਰ ਪਦਮਸੀ ਦੀ ਪੇਂਟਿੰਗ ‘ਗ੍ਰੀਕ ਲੈਂਡਸਕੇਪ’ ਇਥੇ ਸੈਫਰਨਆਰਟ ਵੱਲੋਂ ਕਰਾਈ ਗਈ ਨਿਲਾਮੀ ਵਿੱਚ 19.19 ਕਰੋੜ ਰੁਪਏ ਵਿੱਚ ਵਿਕੀ ਹੈ। ਇਸ ਤਰ੍ਹਾਂ ਕਿਸੇ ਨਿਲਾਮੀ ਵਿੱਚ ਵਿਕਣ ਵਾਲੀ ਇਹ ਪਦਮਸੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪੇਂਟਿੰਗ ਬਣ ਗਈ …

Read More »

ਦਸੰਬਰ ‘ਚ ਹੇਜ਼ਲ ਨਾਲ ਵਿਆਹ ਦੇ ਬੰਧਨ ‘ਚ ਬੱਝੇਗਾ ਯੁਵਰਾਜ

ਨਵੀਂ ਦਿੱਲੀ/ਬਿਊਰੋ ਨਿਊਜ਼ : ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਇਸ ਸਾਲ ਦਸੰਬਰ ਵਿਚ ਆਪਣੀ ਮੰਗੇਤਰ ਹੇਜ਼ਲ ਨਾਲ ਵਿਆਹ ਰਚਾਵੇਗਾ। ਯੁਵਰਾਜ ਨੇ ਕਿਹਾ ਕਿ ਵਿਆਹ ਦਸੰਬਰ ਦੇ ਪਹਿਲੇ ਹਫਤੇ ਵਿਚ ਹੋਵੇਗਾ। ਵਿਆਹ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋਸਤ ਵੀ ਸ਼ਾਮਲ ਹੋਣਗੇ। ਯੁਵਰਾਜ …

Read More »

ਡੰਗਰਾਂ ਦਾ ਢਿੱਡ ਭਰੇਗਾ ਵਿਦੇਸ਼ੀ ਘਾਹ

ਇਕ ਕਰੋੜ ਹੈਕਟੇਅਰ ਖਾਲੀ ਪਈ ਜ਼ਮੀਨ ਵਿਚ ਘਾਹ ਦੀ ਹੋਵੇਗੀ ਖੇਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਪਸ਼ੂ ਚਾਰੇ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਖਤਮ ਕਰਨ ਲਈ ਸਰਕਾਰ ਨੇ ਦੇਸ਼ ਵਿਚ ਖਾਲੀ ਪਈ ਇਕ ਕਰੋੜ ਹੈਕਟੇਅਰ ਜ਼ਮੀਨ ਵਿਚ ਘਾਹ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਹੈ। ਘਰੇਲੂ ਪਸ਼ੂਆਂ ਦਾ ਪੇਟ ਕਰਨ …

Read More »

ਚੋਣਾਂ ਤੋਂ ਪਹਿਲਾਂ ਦਾ ਦੰਗਲ

ਪੰਜਾਬ ਵਿਧਾਨ ਸਭਾ ਲਾਇਵ ਸ਼ੁੱਕਰਵਾਰ : ਬੈਂਸ ਭਰਾ ਵਿਧਾਨ ਸਭਾ ਤੋਂ ਬਾਹਰ ਸੁੱਟੇ ਸੋਮਵਾਰ : ਕਾਂਗਰਸੀਆਂ ਨੇ ਅੰਦਰ ਹੀ ਲਾਏ ਡੇਰੇ ਮੰਗਲਵਾਰ : ਬਾਦਲ ਦੇ ਮਨਾਏ ਵੀ ਨਾ ਮੰਨੇ ਕਾਂਗਰਸੀ ਬੁੱਧਵਾਰ : ਪਹਿਲਾਂ ਗਾਲ਼ ਆਈ ਫਿਰ ਜੁੱਤਾ ਗਿਆ ਕਾਂਗਰਸੀ ਵਿਧਾਇਕ ਸੂੰਢ ਨੇ ਅਕਾਲੀ ਮੰਤਰੀ ਮਜੀਠੀਆ ‘ਤੇ ਸੁੱਟੀ ਜੁੱਤੀ ਫਿਰ ਕਿਹਾ-ਮੈਂ …

Read More »