20.6 C
Toronto
Wednesday, September 2, 2026
spot_img
Homeਭਾਰਤਦਸੰਬਰ 'ਚ ਹੇਜ਼ਲ ਨਾਲ ਵਿਆਹ ਦੇ ਬੰਧਨ 'ਚ ਬੱਝੇਗਾ ਯੁਵਰਾਜ

ਦਸੰਬਰ ‘ਚ ਹੇਜ਼ਲ ਨਾਲ ਵਿਆਹ ਦੇ ਬੰਧਨ ‘ਚ ਬੱਝੇਗਾ ਯੁਵਰਾਜ

ਦਸੰਬਰ ‘ਚ ਹੇਜ਼ਲ ਨਾਲ ਵਿਆਹ ਦੇ ਬੰਧਨ ‘ਚ ਬੱਝੇਗਾ ਯੁਵਰਾਜਨਵੀਂ ਦਿੱਲੀ/ਬਿਊਰੋ ਨਿਊਜ਼ : ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਇਸ ਸਾਲ ਦਸੰਬਰ ਵਿਚ ਆਪਣੀ ਮੰਗੇਤਰ ਹੇਜ਼ਲ ਨਾਲ ਵਿਆਹ ਰਚਾਵੇਗਾ। ਯੁਵਰਾਜ ਨੇ ਕਿਹਾ ਕਿ ਵਿਆਹ ਦਸੰਬਰ ਦੇ ਪਹਿਲੇ ਹਫਤੇ ਵਿਚ ਹੋਵੇਗਾ। ਵਿਆਹ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋਸਤ ਵੀ ਸ਼ਾਮਲ ਹੋਣਗੇ। ਯੁਵਰਾਜ ਤੇ ਹੇਜ਼ਲ ਦੀ ਮੰਗਣੀ ਲੰਘੇ ਸਾਲ ਨਵੰਬਰ ਵਿਚ ਹੋਈ ਸੀ।
ਚਾਰੇ ਦੀ ਕਮੀ ਇੱਦਾਂ ਹੋਵੇਗੀ ਪੂਰੀ…

RELATED ARTICLES
POPULAR POSTS