ਨਵੀਂ ਦਿੱਲੀ/ਬਿਊਰੋ ਨਿਊਜ਼ ਆਰ ਐਸ ਐਸ ਦੇ ਵਰਕਰਾਂ ਨੂੰ 90 ਸਾਲ ਬਾਅਦ ਖਾਕੀ ਨਿੱਕਰਾਂ ਤੋਂ ਛੁਟਕਾਰਾ ਮਿਲ ਗਿਆ ਹੈ। ਆਰ ਐਸ ਐਸ ਦੇ ਵਰਕਰ ਹੁਣ ਨਿੱਕਰ ਦੀ ਥਾਂ ਖਾਕੀ ਪੈਂਟ ਵਿਚ ਨਜ਼ਰ ਆਉਣਗੇ। ਜਿਸ ਦੀ ਸ਼ੁਰੂਆਤ ਵਿਜੇ ਦਸ਼ਮੀ ਦੇ ਤਿਉਹਾਰ ਤੋਂ ਹੋਈ ਹੈ। ਆਰ ਐਸ ਐਸ ਦਾ ਗਠਨ 1925 ਵਿਚ …
Read More »ਸ਼ਹੀਦ-ਏ-ਆਜ਼ਮ ਦੇ ਇਤਿਹਾਸਕ ਕੇਸ ਦਾ ਹੋਇਆ ਅਨੁਵਾਦ
ਆਨਲਾਈਨ ਪੜ੍ਹ ਸਕੋਗੇ ਭਗਤ ਸਿੰਘ ਦੇ ਟਰਾਇਲ ਨਾਲ ਸਬੰਧਤ ਦਸਤਾਵੇਜ਼ ਹਰਿਦੁਆਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਰਾਇਲ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਛੇਤੀ ਹੀ ਤੁਸੀਂ ਆਨਲਾਈਨ ਪੜ੍ਹ ਸਕੋਗੇ। ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਪੁਰਾਤੱਤਵ ਮਿਊਜ਼ੀਅਮ ਵਿਚ ਸੁਰੱਖਿਅਤ ਇਨ੍ਹਾਂ 1659 ਕਾਪੀਆਂ ਵਾਲੇ ਦਸਤਾਵੇਜ਼ਾਂ ਦੀ ਡਿਜੀਟਲਾਈਜੇਸ਼ਨ ਦੇ ਬਾਅਦ …
Read More »ਸਭ ਤੋਂ ਵੱਧ ਤਬਾਹੀ ਡਡਨਿਆਲ ਕੈਂਪ ‘ਚ; 20 ਮੌਤਾਂ ਦੀ ਪੁਸ਼ਟੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ਪਾਰ ਕੀਤੇ ਗਏ ਸਰਜੀਕਲ ਹਮਲਿਆਂ ਵਿਚ ਹਾਫ਼ਿਜ਼ ਸਈਦ ਦੀ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਰੇਡੀਓ ‘ਤੇ ਫੜੀ ਗਈ ਗੱਲਬਾਤ ‘ਤੇ ਆਧਾਰਿਤ ਮੁਲਾਂਕਣ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਦਹਿਸ਼ਤੀ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਦੌਰਾਨ ਲਸ਼ਕਰ …
Read More »ਭਾਰਤ-ਪਾਕਿ ਸੀਮਾ 2018 ਤੱਕ ਸੀਲ ਕਰਨ ਦਾ ਐਲਾਨ
ਰਾਜਨਾਥ ਵੱਲੋਂ ਪੰਜਾਬ ਤੇ ਹੋਰ ਸਰਹੱਦੀ ਸੂਬਿਆਂ ਵਿੱਚ ਸੁਰੱਖਿਆਂ ਪ੍ਰਬੰਧਾਂ ਦੀ ਸਮੀਖਿਆ ਜੈਸਲਮੇਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਾਲ-2018 ਤੱਕ ਭਾਰਤ-ਪਾਕਿਸਤਾਨ ਸਰਹੱਦ ਸੀਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਨੇਤਾਵਾਂ ਨੂੰ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਤਣਾਅ ਦੌਰਾਨ ਕੁੱਝ ਵੀ ਬੋਲਣ …
Read More »ਗੱਲਾਂ ਨਹੀਂ, ਕਾਰਵਾਈ ਕਰਾਂਗੇ : ਅਰੂਪ ਰਾਹਾ
ਹਵਾਈ ਫ਼ੌਜ ਦੇ ਮੁਖੀ ਅਨੁਸਾਰ ਸੁਰੱਖਿਆ ਸੈਨਾਵਾਂ ਹਰ ਚੁਣੌਤੀ ਦਾ ਜਵਾਬ ਦੇਣ ਲਈ ਤਿਆਰ ਹਿੰਡਨ ਏਅਰ ਬੇਸ/ਬਿਊਰੋ ਨਿਊਜ਼ ਕੰਟਰੋਲ ਰੇਖਾ ਪਾਰ ਭਾਰਤੀ ਫ਼ੌਜ ਦੇ ਸਰਜੀਕਲ ਹਮਲੇ ਸਬੰਧੀ ਰਾਜਸੀ ਧਿਰਾਂ ਦਰਮਿਆਨ ਛਿੜੀ ਸ਼ਬਦੀ ਜੰਗ ਦੌਰਾਨ ਹਵਾਈ ਫ਼ੌਜ ਦੇ ਮੁਖੀ ਅਰੂਪ ਰਾਹਾ ਨੇ ਕਿਹਾ ਕਿ ਸੁਰੱਖਿਆ ਬਲ ਗੱਲ ਨਹੀਂ ਕਰਨਗੇ ਪਰ ਕਾਰਵਾਈ …
Read More »ਬੇਰੰਗ ਪਰਤੇ ਪਾਕਿ ਦੇ ਵਿਸ਼ੇਸ਼ ਦੂਤ
ਦੁਨੀਆ ਦੇ ਕਿਸੇ ਵੀ ਦੇਸ਼ ਨੇ ਕਸ਼ਮੀਰ ਮੁੱਦੇ ‘ਤੇ ਨਹੀਂ ਕੀਤੀ ਪਾਕਿ ਦੀ ਹਮਾਇਤ ਨਵੀਂ ਦਿੱਲੀ/ਬਿਊਰੋ ਨਿਊਜ਼ : ਕਸ਼ਮੀਰ ‘ਤੇ ਹਮਾਇਤ ਜੁਟਾਉਣ ਲਈ ਪੂਰੀ ਦੁਨੀਆ ਵਿਚ ਨਿਕਲੇ ਪਾਕਿਸਤਾਨ ਦੇ ਵਿਸ਼ੇਸ਼ ਦੂਤ ਖ਼ਾਲੀ ਹੱਥ ਵਾਪਸ ਪਰਤ ਆਏ ਹਨ। ਪਾਕਿਸਤਾਨ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਕਸ਼ਮੀਰ ‘ਤੇ ਹਮਾਇਤ ਹਾਸਲ ਕਰਨ ਵਿਚ …
Read More »ਆਜ ਤੱਕ ਦਾ ਸਰਵੇ
ਪੰਜਾਬ ‘ਚ ਖਿਚੜੀ ਸਰਕਾਰ ਮੁੱਖ ਮੰਤਰੀ ਲਈ ਅਮਰਿੰਦਰ ਪਹਿਲੀ ਪਸੰਦ, ਸਰਵੇ ‘ਚ ਸੀਟਾਂ ਜਿੱਤਣ ‘ਚ ਵੀ ਕਾਂਗਰਸ ਮੋਹਰੀ ਓਪੀਨੀਅਨ ਪੋਲ ਕਾਂਗਰਸ : 49 ਤੋਂ 55 ਸੀਟਾਂ ਆਪ : 42 ਤੋਂ 46 ਸੀਟਾਂ ਅਕਾਲੀ-ਭਾਜਪਾ : 17 ਤੋਂ 21 ਸੀਟਾਂ ਹੋਰ ਗਰੁੱਪ : 03 ਤੋਂ 07 ਸੀਟਾਂ ਨਵੀਂ …
Read More »ਮਾਂ ਨੇ ਕਿਹਾ,ਕਾਤਲਾਂ ਦੇ ਸਿਰ ‘ਤੇ ਭੂੰਦੜ ਦਾ ਹੱਥ
ਅਕਾਲੀ ਸਰਪੰਚ ‘ਤੇ ਵੀ ਲਾਏ ਕਾਤਲਾਂ ਨੂੰ ਬਚਾਉਣ ਦੇ ਦੋਸ਼ ਮਾਨਸਾ/ਬਿਊਰੋ ਨਿਊਜ਼ : ਪਿੰਡ ਘਰਾਂਗਣਾ ‘ਚ ਸ਼ਰਾਬ ਦੀ ਮੁਖਬਰੀ ਦੇ ਸ਼ੱਕ ਵਿਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦੇ ਮਾਮਲੇ ‘ਚ ਅਕਾਲੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਸੁਖਚੈਨ ਦੀ ਮਾਂ ਨੇ ਕਾਤਲਾਂ ਦੇ …
Read More »ਅਮਰੀਕੀ ਸੁਰੱਖਿਆ ਬਲਾਂ ‘ਚ ਸਿੱਖਾਂ ਨੂੰ ਧਾਰਮਿਕ ਅਕੀਦਿਆਂ ਦੀ ਮਿਲੀ ਆਗਿਆ
ਵਾਸ਼ਿੰਗਟਨ/ਬਿਊਰੋ ਨਿਊਜ਼ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਮੰਨਦਿਆਂ ਅਮਰੀਕਾ ਸਰਕਾਰ ਨੇ ਹਥਿਆਰਬੰਦ ਬਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾਹੜੀ ਰੱਖਣ ਸਮੇਤ ਹੋਰ ਧਾਰਮਿਕ ਅਕੀਦੇ ਧਾਰਨ ਕਰਨ ਦੀ ਆਗਿਆ ਦੇ ਦਿੱਤੀ ਹੈ। ਰੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅਮਰੀਕੀ ਸਿੱਖਾਂ ਤੇ ਹੋਰਾਂ ਨੂੰ ਸੇਵਾਵਾਂ ਦੌਰਾਨ ਆਪਣੇ ਧਾਰਮਿਕ ਅਕੀਦਿਆਂ …
Read More »ਤੋਤਾ ਸਿੰਘ ਨੂੰ ਭ੍ਰਿਸ਼ਟਾਚਾਰੀ ਕੇਸ ‘ਚੋਂ ਮੁਕਤ ਕਰਵਾਉਣ ਦੀ ਤਿਆਰੀ ‘ਚ ਵਿਜੀਲੈਂਸ
ਕੇਸ ਬੰਦ ਕਰਵਾਉਣ ਲਈ ਮੁਹਾਲੀ ਅਦਾਲਤ ‘ਚ ਅਰਜ਼ੀ ਦਾਖਲ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਜੀਲੈਂਸ ਬਿਊਰੋ ਨੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵਿਰੁੱਧ ਮੁਹਾਲੀ ਅਦਾਲਤ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਵਾਪਸ ਲੈਣ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। …
Read More »