Breaking News
Home / Mehra Media (page 3507)

Mehra Media

ਡਾ. ਅੰਬੇਦਕਰ ਨੇ ਦਿੱਤੀ ਸੀ ਭਾਸ਼ਾ ਦੇ ਆਧਾਰ ‘ਤੇ ਸੂਬਾ ਮੰਗਣ ਦੀ ਸਲਾਹ

ਸੰਘਰਸ਼ ਦੌਰਾਨ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੀ ਤਨਖਾਹ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਦੀ ਵੰਡ ਮੌਕੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਰ ਲੈਣ ਤੋਂ ਬਾਅਦ ਭੰਬਲਭੂਸੇ ਵਿੱਚ ਫਸੇ ਅਕਾਲੀ ਆਗੂਆਂ ਨੂੰ ਡਾ. ਭੀਮ ਰਾਓ ਅੰਬੇਦਕਰ ਨੇ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਾ …

Read More »

Canada Post ਅਕਤੂਬਰ ਵਿੱਚ ਫ੍ਰੀ ਸ਼ਿਪਿੰਗ ਮੰਗਲਵਾਰਾਂ ਦੇ ਨਾਲ ਕੈਨੇਡਾ ਦੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਦਾ ਧੰਨਵਾਦ ਕਰਦਾ ਹੈ

ਅਕਤੂਬਰ ਛੋਟੇ ਕਾਰੋਬਾਰਾਂ ਦਾ ਮਹੀਨਾ ਹੈ, ਜੋ ਕਿ ਦੇਸ਼ ਭਰ ਵਿੱਚ ਹਜ਼ਾਰਾਂ ਛੋਟੇ ਕਾਰੋਬਾਰਾਂ ਦੇ ਮਾਲਕਾਂ ਦੀ ਸਖ਼ਤ ਮਿਹਨਤ ਅਤੇ ਬਲੀਦਾਨ ਨੂੰ ਪਛਾਣ ਦੇਣ ਦਾ ਸਮਾਂ ਹੈ। ਉਹਨਾਂ ਦੀ ਸਫਲਤਾ ਦਾ ਅਰਥ-ਵਿਵਸਥਾ ‘ਤੇ ਬਹੁਤ ਵੱਡਾ ਅਸਰ ਪਿਆ ਹੈ ਅਤੇ Canada Post ਉਹਨਾਂ ਦੇ ਇਸ ਮਹੱਤਵਪੂਰਨ ਕੰਮ ਨੂੰ ਥੋੜ੍ਹਾ ਆਸਾਨ ਬਣਾਉਣ …

Read More »

ਬੋਲ ਬਾਵਾ ਬੋਲ

ਏਥੇ ਕੌਣ ਕਿਸੇ ਨੂੰ ਪੁੱਛਦੈ ਜੀ! ਨਿੰਦਰ ਘੁਗਿਆਣਵੀ ਬਹੁਤ ਵਾਰ ਮੈਂ ਸੋਚਦਾ ਹਾਂ ਕਿ ਜੇਕਰ ਹੁਣ ਤੀਕ ਆਪਣੇ ਖ਼ੂਨ ਦੇ ਰਿਸ਼ਤਿਆਂ ਜਾਂ ਨੇੜਲੇ ਰਿਸ਼ਤੇਦਾਰਾਂ ਦੇ ਸਿਰ ਉਤੇ ਜੀਂਦਾ ਹੁੰਦਾ ਤਾਂ ਹੁਣ ਤੀਕ (ਸ਼ਾਇਦ) ਜ਼ਿੰਦਾ ਨਾ ਰਹਿ ਸਕਦਾ। ਇਹ ਬਿਲਕੁਲ ਸੱਚ ਹੈ! ਇਹ ਲੋਕ ਕੀ ਲਗਦੇ ਨੇ ਮੇਰੇ? ਏਹ ਲੋਕ…ਚਾਹੇ ਲਾਗੇ-ਚਾਗੇ …

Read More »

ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਚਰਨ ਸਿੰਘ ਰਾਏ ਆਲ ਰਿਸਕ ਮਨੇਜਮੈਂਟ ਪਾਲਸੀ  ਇਕ ਵਿਅੱਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ। ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …

Read More »

ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?

ਰੀਆ ਦਿਓਲ ਸੀਪੀਏ ਸੀਜੀਏ 416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸ਼ਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ ਟੈਕਸ ਰਿਟਰਨ ਫਾਈਲ ਨਹੀਂ ਕਰਦੇ। ਕੈਨੇਡਾ ਰੈਵੀਨਿਊ ਏਜੰਸੀ ਅਨੁਸਾਰ 80-85% ਕਨੇਡੀਅਨ ਆਪਣੀ ਰਿਟਰਨ ਭਰਦੇ ਹਨ, …

Read More »

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ

ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ 85 ਸੀਟਾਂ ਜਿੱਤੇਗਾ ਕਾਂਗਰਸੀ ਆਗੂ ਕਬੀਰ ਦਾਸ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ “ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 85 ਸੀਟਾਂ ਜਿੱਤੇਗਾ ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 10 ਸੀਟਾਂ ਮਿਲਣਗੀਆਂ। ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਕਾਂਗਰਸ …

Read More »

ਤਿੰਨ ਨਿਹੰਗ ਸਿੰਘਾਂ ਦੀ ਮੌਤ ਅਤੇ 7 ਜ਼ਖ਼ਮੀ

ਗਿੱਦੜਬਾਹਾ/ਬਿਊਰੋ ਨਿਊਜ਼ ਪਿਛਲੇ ਕੁਝ ਸਮੇਂ ਤੋਂ ਗਿੱਦੜਬਾਹਾ ਨੇੜਲੇ ਪਿੰਡ ਮੱਲ੍ਹਣ ਵਿਖੇ ਬੁੱਢਾ ਦਲ ਨਾਲ ਸੰਬੰਧਤ ਗੁਰਦੁਆਰੇ ਦੀ ਗੱਦੀ ਨੂੰ ਲੈ ਕੇ ਬੁੱਢਾ ਦਲ ਦੇ ਦੋ ਗਰੁੱਪਾਂ ਵਿਚਕਾਰ ਚੱਲ ਰਹੀ ਖਿਚੋਤਾਣ ਨੇ ਅੱਜ ਖੂਨੀ ਰੂਪ ਧਾਰ ਲਿਆ। ਗੱਦੀ ਨੂੰ ਲੈ ਕੇ ਹੋਈ ਗੋਲੀਬਾਰੀ ਦੌਰਾਨ 3 ਨਿਹੰਗ ਸਿੰਘਾਂ ਦੀ ਮੌਤ ਹੋ ਗਈ …

Read More »