ਮਿਸੀਸਾਗਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਯੂਨਾਈਟਿਡ ਸਿਖ਼ਸ ਵਲੋਂ ਖੂਨ-ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਕਮਿਊਨਿਟੀ ਮੈਂਬਰਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਇਹ ਕੈਂਪ ਦੋ ਦਿਨ ਮਿਤੀ 8 ਅਤੇ 15 ਅਕਤੂਬਰ 2016 ਨੂੰ ਸਵੇਰ ਵੇਲੇ ਹਾਰਟਲੈਂਡ ਬਲੱਡ ਕਲੀਨਿਕ ਵਿਖੇ ਲਗਾਇਆ ਗਿਆ ਸੀ। ਕੈਨੇਡੀਅਨ ਬਲੱਡ ਸਰਵਿਸਿਜ਼ ਇਕ ਚੈਰੀਟੇਬਲ ਸੰਸਥਾ ਹੈ ਜਿਹੜੀ …
Read More »6 ਨਵੰਬਰ ਨੂੰ ਪੈੱਨਸ਼ਨਰਾਂ ਦੇ ਲਾਈਫ਼-ਸਰਟੀਫਿਕੇਟ ਬਣਾਉਣ ਵਿੱਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸਹਿਯੋਗ ਦੇਵੇਗੀ
ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਹੁਰਾਂ ਕੋਲੋਂ ਪ੍ਰਾਪਤ ਸੂਚਨਾ ਅਨੁਸਾਰ ਐਕਸ ਸਰਵਿਸਮੈੱਨ ਐਸੋਸੀਏਸ਼ਨ ਅਤੇ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਸਹਿਯੋਗ ਨਾਲ ਭਾਰਤ ਵਿੱਚ ਪੈੱਨਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਲਾਈਫ਼-ਸਰਟੀਫੀਕੇਟ 6 ਨਵੰਬਰ ਦਿਨ ਐਤਵਾਰ ਨੂੰ ਇਸ ਸਕੂਲ ਵਿੱਚ ਬਣਾਏ ਜਾ ਰਹੇ ਹਨ। ਇਹ …
Read More »ਆਪਾਂ ਇੰਝ ਦੀਵਾਲੀ ਮਨਾਈਏ…
ਚਲੋ ਪਿਆਰ ਦਾ ਤੇਲ ਪਾਈਏ, ਵਿਚ ਏਕਤਾ ਦੀ ਜੋਤ ਟਿਕਾਈਏ, ਤੇ ਜੱਗ ਨੂੰ ਰੁਸ਼ਨਾਉਣ ਲਈ ਇਨਸਾਨੀਅਤ ਦੇ ਦੀਵੇ ਜਗਾਈਏ। ਆਪਾਂ ਇੰਝ ਦੀਵਾਲੀ ਮਨਾਈਏ… ਕਦੇ ਮੁਰਝਾਏ ਚਿਹਰੇ ‘ਤੇ ਹਾਸਾ ਲਿਆ ਦੇਣਾ, ਕਦੇ ਕਮਜ਼ੋਰ ਦਾ ਸਹਾਰਾ ਬਣ ਜਾਣਾ, ਕਦੇ ਕਿਸੇ ਦੀ ਗਰੀਬੀ ਢਕ ਦੇਣਾ, ਕਦੇ ਮਾਂ-ਬਾਪ ਖੋ ਚੁੱਕੇ ਜਵਾਕਾਂ ਦੇ ਸਿਰ …
Read More »ਪੰਜਾਬਵਿਧਾਨਸਭਾਚੋਣਾਂ ਲਈਤਿਆਰੀਆਂ ਸ਼ੁਰੂ
ਪੰਜਾਬਵਿਧਾਨਸਭਾਚੋਣਾਂ-2017 ਲਈਚੋਣਪ੍ਰਕਿਰਿਆਆਰੰਭ ਹੋ ਗਈ ਹੈ।ਹਾਲਾਂਕਿਚੋਣਾਂ ਦੀਆਂ ਵੋਟਾਂ ਦੀਤਾਰੀਕ ਅਜੇ ਤੱਕ ਨੀਯਤਨਹੀਂ ਕੀਤੀ ਗਈ ਪਰਭਾਰਤ ਦੇ ਮੁੱਖ ਚੋਣਕਮਿਸ਼ਨਰਡਾ. ਨਸੀਮ ਜ਼ੈਦੀਅਤੇ ਦੋ ਹੋਰਚੋਣਕਮਿਸ਼ਨਰਾਂ ਵਲੋਂ ਤਿੰਨਦਿਨਾਚੰਡੀਗੜ੍ਹ ਦੌਰੇ ਦੇ ਨਾਲਪੰਜਾਬਚੋਣਾਂ ਦੀਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀਚੋਣਕਮਿਸ਼ਨਰਪੰਜਾਬਚੋਣਾਂ ਨੂੰ ਵਧੇਰੇ ਨਿਰਪੱਖ, ਆਜ਼ਾਦ, ਪ੍ਰਭਾਵਸ਼ਾਲੀਅਤੇ ਸ਼ਾਂਤੀਪੂਰਵਕਸਿਰੇ ਚੜ੍ਹਾਉਣ ਲਈਕਾਫ਼ੀ ਗੰਭੀਰਨਜ਼ਰ ਆ ਰਹੇ ਹਨ, ਇਸੇ ਕਾਰਨ ਉਨ੍ਹਾਂ ਵਲੋਂ ਸੱਤਾਧਾਰੀਆਂ …
Read More »ਆਲਮੀ ਸਦਭਾਵਨਾ ਦੀ ਪ੍ਰਤੀਕ ਹੈ ਦੀਵਾਲੀ
ਤਲਵਿੰਦਰ ਸਿੰਘ ਬੁੱਟਰ ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 …
Read More »ਬਰੈਂਪਟਨ ਨੂੰ ਮਿਲੀ ਯੂਨੀਵਰਸਿਟੀ
ਕਈ ਵਰ੍ਹਿਆਂ ਦੀ ਮੰਗ ਨੂੰ ਪਿਆ ਬੂਰ, ਉਚ ਸਿੱਖਿਆ ਦਾ ਖੁੱਲ੍ਹਿਆ ਰਾਹ ਬਰੈਂਪਟਨ/ਬਿਊਰੋ ਨਿਊਜ਼ ਕਵੀਨ ਪਾਰਕ ਤੋਂ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਦੀ ਸ਼ੁਰੂਆਤ ਅਤੇ ਸਾਈਟ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਸ਼ਹਿਰ ‘ਚ ਉਚ ਸਿੱਖਿਆ ਖੇਤਰ ‘ਚ ਇਕ ਵੱਡਾ ਬਦਲਾਅ ਆਉਣਾ ਤੈਅ ਹੈ। ਇਸ ਬਾਰੇ ‘ਚ ਕਾਫ਼ੀ ਸਾਲਾਂ ਤੋਂ ਚਰਚਾ …
Read More »ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 5 ਨਵੰਬਰ ਨੂੰ
ਅੰਮ੍ਰਿਤਸਰ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ। ਇਸ ਤਹਿਤ ਪੰਜ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ। …
Read More »ਪਰਵਾਸੀ ਰੇਡੀਓ ‘ਤੇ ਖਾਸ ਗੱਲਬਾਤ
ਆਪਣੇ ਪਹਿਲੇ ਭਾਰਤੀ ਦੌਰੇ ਲਈ ਬਹੁਤ ਖੁਸ਼ ਹਾਂ : ਜਾਨ ਮਕੱਲਮ ਇੰਮੀਗ੍ਰੇਸ਼ਨ ਮੰਤਰੀ 3 ਨਵੰਬਰ ਤੋਂ 11 ਨਵੰਬਰ ਤੱਕ ਭਾਰਤ ਦਾ ਦੌਰਾ ਕਰਨਗੇ ਟੋਰਾਂਟੋ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜਾਨ ਮਕੱਲਮ 3 ਨਵੰਬਰ ਨੂੰ ਭਾਰਤ ਲਈ ਰਵਾਨਾ ਹੋਣਗੇ ਅਤੇ 11 ਨਵੰਬਰ ਤੱਕ ਭਾਰਤ ਵਿੱਚ ਰਹਿ ਕੇ ਵੱਖ-ਵੱਖ ਅਧਿਕਾਰੀਆਂ ਨਾਲ ਮਿਲ …
Read More »ਕੈਨੇਡੀਅਨ ਜੀਵਨ ਹੈ ਸਤਿਯੁਗੀ
ਜਦ ਬੰਦਾ ਆਪਣੇ ਦੱਖਣੀ ਏਸ਼ੀਆਈ ਮੁਲਕਾਂ ਵਿਚੋਂ ਆ ਕੇ ਕੈਨੇਡਾ ਵਿਚ ਰਚਦਾ ਹੈ ਤਾਂ ਬੜੀ ਦੇਰ ਤੱਕ ਇਕ ਵਿਸਮਾਦੀ ਲੋਰ ਵਿਚ ਰਹਿੰਦਾ ਹੈ। ਇਕ ਅਨੰਦਤ ਅਹਿਸਾਸ ਵਿਚ ਵਿਚਰਦਾ ਹੈ, ਕਿ ਕਿਆ ਸਿਸਟਮ ਹੈ ਐਥੋਂ ਦਾ। ਸਭ ਕੁਝ ਉਸਦੇ ਆਪਣੇ ਮੁਲਕ ਤੋਂ ਵੱਖ ਹੈ ਪਰ ਅਤੀ ਸੁੰਦਰ ਹੈ, ਮਨਮੋਹਣਾ ਹੈ ਅਤੇ …
Read More »ਹਮੇਸ਼ਾ ਚੇਤੇ ਰਹੂ ਮੇਹਰ ਮਿੱਤਲ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ ਮੇਹਰ ਮਿੱਤਲ ਨਾਲ ਮੇਰੀ ਪਹਿਲੀ ਤੇ ਆਖਰੀ ਮਿਲਣੀ ਸੰਨ 1997 ਵਿੱਚ ਮਲੇਰਕੋਟਲੇ ਦੇ ਸਭਿਆਚਾਰਕ ਮੇਲੇ ਵਿੱਚ ਹੋਈ ਸੀ। ਮੇਹਰ ਮਿੱਤਲ ਤੇ ਸੂਫੀ ਗਾਇਕ ਪੂਰਨ ਸ਼ਾਹਕੋਟੀ ਤੇ ਪਟਿਆਲਾ ਸੰਗੀਤ ਘਰਾਣੇ ਦੇ ਆਖਰੀ ਚਿਰਾਗ ਉਸਤਾਦ ਜਨਾਬ ਬਾਕੁਰ ਹੁਸੈਨ ਖਾਂ ਜੀ ਦਾ ਉਥੇ ਸਨਮਾਨ ਹੋਣਾ ਸੀ। ਪ੍ਰੋਗਰਾਮ ਦਾ …
Read More »