ਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਟਰੰਪ ਦੇ 15 ਮੰਤਰੀ 83 ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਨਿਊਯਾਰਕ : ਅਮਰੀਕੀ ਰਾਜਨੀਤੀ ‘ਚੋਂ ਪੈਸਿਆਂ ਦਾ ਬੋਲਬਾਲਾ ਖਤਮ ਕਰਨ ਦਾ ਦਾਅਵਾ ਕਰਕੇ ਸੱਤਾ ‘ਚ ਆਏ ਡੋਨਾਲਡ ਟਰੰਪ ਨੇ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ ਚੁਣੀ ਹੈ। ਟਰੰਪ ਨੇ ਉਦਯੋਗਪਤੀਆਂ, ਸੀਈਓ, …
Read More »ਲਾਸਾਨੀ ਸ਼ਹਾਦਤ ਦੀ ਯਾਦ ਵਿਚ ਸਹਿਜ ਪਾਠ ਸਾਹਿਬ ਦੇ ਭੋਗ 25 ਦਸੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰਾਂ ਵਲੋਂ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 25 ਦਸੰਬਰ ਨੂੰ ਪਾਏ ਜਾਣਗੇ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਮੱਟੂ, ਮੱਲ ਸਿੰਘ ਬਾਸੀ ਅਤੇ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ …
Read More »ਬਰੈਂਪਟਨ ਵਿਚ 2016 ਦੀਆਂ ਛੁੱਟੀਆਂ ਦਾ ਮੌਸਮ
ਬਰੈਂਪਟਨ : ਛੁੱਟੀਆਂ ਦੇ ਮੌਸਮ ਦੌਰਾਨ ਸਿਟੀ ਹਾਲ ਸਮੇਤ, ਸਿਟੀ ਆਫ ਬਰੈਂਪਟਨ ਦੇ ਕਈ ਦਫਤਰ ਸ਼ੁੱਕਰਵਾਰ 23 ਦਸੰਬਰ 2016 ਨੂੰ ਦੁਪਹਿਰ 12 ਵਜੇ ਤੋਂ ਜਨਤਾ ਲਈ ਬੰਦ ਹੋ ਜਾਣਗੇ ਅਤੇ ਮੰਗਲਵਾਰ 3 ਜਨਵਰੀ 2017 ਨੂੰ ਸਵੇਰੇ 8.30 ਵਜੇ ਦੁਬਾਰਾ ਖੁੱਲ੍ਹਣਗੇ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਜਨਵਰੀ ਨੂੰ
ਬਰੈਂਪਟਨ/ਡਾ.ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ। ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 …
Read More »ਯੂਨੀਵਰਸਿਟੀ ਨੂੰ ਸੁਰੱਖਿਅਤ ਕਰਨ ਲਈ ਸਿਟੀ ਕਰ ਰਹੀ ਹੈ ਨੀਂਹ ਦਾ ਨਿਰਮਾਣ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਕੁਝ ਹਫਤਿਆਂ ਤੋਂ ਸਿਟੀ ਨੇ ਬਰੈਂਪਟਨ ਵਿਚ ਇਕ ਯੂਨੀਵਰਸਿਟੀ ਬਣਾਉਣ ਲਈ ਸਹੀ ਫੈਸਲੇ ਦੇਣ ਅਤੇ ਸਹੀ ਭਾਈਵਾਲਾਂ ਨੂੰ ਸੁਰੱਖਿਅਤ ਕਰਨ ਦੀਆਂ ਨੀਹਾਂ ਰੱਖਣ ਵਿਚ ਵਾਧਾ ਕੀਤਾ ਹੈ। ਸਟਾਫ ਨੇ ਇਕਨੌਮਿਕ ਡਿਵੈਲਮੈਂਟ ਕਮੇਟੀ ਨੂੰ ਯੂਨੀਵਰਸਿਟੀ ਦੀ ਕਾਰਜ ਯੋਜਨਾ ਬਾਰੇ ਵਿਚ ਹੋ ਰਹੀ ਉਨਤੀ ਬਾਰੇ ਦੱਸਿਆ। ਸਿਟੀ ਸਟਾਫ …
Read More »ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ 25 ਦਸੰਬਰ ਨੂੰ ਹੋਣ ਵਾਲੇ ਸ਼ਹੀਦੀ ਸਮਾਗ਼ਮ ‘ਚ ਸਿੰਘ ਸਾਹਿਬ ਜਸਵਿੰਦਰ ਸਿੰਘ ਪਹੁੰਚਣਗੇ
ਟੋਰਾਂਟੋ/ਡਾ.ਝੰਡ : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੇ ਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ 8 ਸਾਲ ਕਥਾ ਕਰਨ ਦੀ ਸੇਵਾ ਨਿਭਾਈ ਅਤੇ ਫਿਰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਤੇ ਮਾਤਾ ਗੁਜਰ …
Read More »ਜਾਂਚ ਕਰਤਾ ਲੁਟੇਰਿਆਂ ਦੀ ਪਹਿਚਾਣ ਕਰਨ ਲਈ ਮੰਗ ਰਹੇ ਨੇ ਮਦਦ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸੋਮਵਾਰ ਨੂੰ ਸਵੇਰੇ 7.20 ਵਜੇ ਸਿਲਪਰਾਕ ਕੋਰਟ ਬਰੈਂਪਟਨ ‘ਚ ਇਕ ਘਰ ‘ਚ ਦੋ ਵਿਅਕਤੀ ਜਬਰਦਸਤੀ ਦਾਖਲ ਹੋ ਗਏ ਅਤੇ ਲੁੱਟ ਮਾਰ ਕੀਤੀ। ਪੁਲਿਸ ਹੁਣ ਦੋਵੇਂ ਲੁਟੇਰਿਆਂ ਦੀ ਪਹਿਚਾਣ ਦੇ ਲਈ ਆਮ ਲੋਕਾਂ ਤੋਂ ਮਦਦ ਲੈ ਰਹੀ ਹੈ। ਘਟਨਾ ਦੇ ਸਮੇਂ ਘਰ ‘ਚ 3 ਵਿਅਕਤੀ ਮੌਜੂਦ ਸਨ। …
Read More »ਇਕ ਸਵਾਲ ਪੱਤਰਕਾਰਤਾ ਦੀਆਜ਼ਾਦੀ ਤੇ ਸੁਰੱਖਿਆ ਦਾ
ਅਮਰੀਕਾਦੀ ‘ਪੱਤਰਕਾਰ ਸੁਰੱਖਿਆ ਕਮੇਟੀ’ਦੀਤਾਜ਼ਾਰਿਪੋਰਟਅਨੁਸਾਰਸਾਲ 2016 ਦੌਰਾਨ ਦੁਨੀਆ ਭਰ ‘ਚ 48 ਪੱਤਰਕਾਰ ਮਾਰੇ ਗਏ ਹਨ। 18 ਪੱਤਰਕਾਰ ਕਤਲਕੀਤੇ ਗਏ, 26 ਪੱਤਰਕਾਰ ਆਹਮੋ-ਸਾਹਮਣੀਦੁਸ਼ਮਣਾਂ ਦੀਦੋਤਰਫ਼ੀ ਗੋਲਾਬਾਰੀਅਤੇ ਬਾਕੀ 4 ਖ਼ਤਰਨਾਕਅਤੇ ਤਣਾਅਪੂਰਨਥਾਵਾਂ ਜਾਂ ਇਲਾਕਿਆਂ ਵਿਚਆਪਣੀਰਿਪੋਰਟਿੰਗ ਲਈਕੰਮਕਰਦੇ ਹੋਏ ਮਾਰੇ ਗਏ ਹਨ। ਇਨ੍ਹਾਂ ਵਿਚੋਂ 2 ਪੱਤਰਕਾਰ ਇਸ ਵਰ੍ਹੇ ਭਾਰਤਵਿਚਵੀਮਾਰੇ ਗਏ ਹਨ, ਜਿਨ੍ਹਾਂ ਵਿਚੋਂ ਇਕ ਜਨ-ਸੰਦੇਸ਼ਟਾਈਮਜ਼ ਅਖ਼ਬਾਰ ਦੇ …
Read More »ਸੈਫ-ਕਰੀਨਾ ਦੇ ਘਰਬੇਟੇ ਨੇ ਲਿਆਜਨਮ
ਮੁੰਬਈ : ਸੈਫਅਲੀਖਾਨਅਤੇ ਕਰੀਨਾਕਪੂਰਖਾਨ ਦੇ ਘਰਬੇਟੇ ਨੇ ਜਨਮਲਿਆਹੈ।ਸ਼ੋਸ਼ਲਮੀਡੀਆ’ਤੇ ਇਸ ਜੋੜੀ ਨੂੰ ਵਧਾਈਆਂ ਮਿਲਰਹੀਆਂ ਹਨ। ਪਟੌਦੀ ਖਾਨਦਾਨ ਦੇ ਛੋਟੇ ਜਨਵਾਬਦਾਨਾਮਤੈਮੂਰਅਲੀਖਾਨ ਪਟੌਦੀ ਰੱਖਿਆ ਗਿਆ ਹੈ।ਸੈਫਅਤੇ ਕਰੀਨਾ ਨੇ ਕਦੀ ਸੋਚਿਆ ਵੀਨਹੀਂ ਹੋਵੇਗਾ ਕਿ ਜਨਮਲੈਂਦੇ ਹੀ ਉਨ੍ਹਾਂ ਦਾਬੇਟਾਸੋਸ਼ਲਮੀਡੀਆ ‘ਚ ਕੰਟਰੋਬਰਸੀਦਾਕਾਰਨਬਣਜਾਵੇਗਾ। ਸੈਫ ਨੇ ਜਿਸ ਤਰ੍ਹਾਂ ਹੀ ਬੇਟੇ ਦਾਨਾਮਸ਼ੋਸ਼ਲਮੀਡੀਆ’ਤੇ ਅਨਾਊਂਸਕੀਤਾ ਤਾਂ ਲੋਕਾਂ ਨੇ ਨੈਗੇਟਿਵ ਕੁਮੈਂਟ ਅਤੇ …
Read More »ਧਰਮਿੰਦਰ ਦੀ ਸਿਹਤ ਖਰਾਬ, ਹਸਪਤਾਲ ‘ਚ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਾਲੀਵੁੱਡ ਦੇ ਬਿਹਤਰੀਨਕਲਾਕਾਰਧਰਮਿੰਦਰ ਨੂੰ ਅਚਾਨਕਪੇਟਵਿਚਜਲਣਦੀਸ਼ਿਕਾਇਤਹੋਣਕਾਰਨ ਮੁੰਬਈ ਦੇ ਨਾਨਾਵਤੀਹਸਪਤਾਲਵਿਚਭਰਤੀਕਰਵਾਇਆ ਗਿਆ ਹੈ।ਧਰਮਿੰਦਰਦਾ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾਹੈ। ਉਹਨਾਂ ਨੂੰ ਪੇਟਵਿਚਜਲਣਦੀ ਸਮੱਸਿਆ ਕਾਰਨਪਹਿਲਾਂ ਵੀਹਸਪਤਾਲਵਿਚਭਰਤੀਕਰਵਾਇਆ ਜਾ ਚੁੱਕਾ ਹੈ।
Read More »