Breaking News
Home / Mehra Media (page 3415)

Mehra Media

ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੈਮੀਨਾਰ ਦਾ ਆਯੋਜਨ

ਰੈਕਸਡੇਲ/ਬਿਊਰੋ ਨਿਊਜ਼ : ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੀਨੀਅਰਜ਼ ਨੂੰ ਮੁੱਢਲੀ ਜਾਣਕਾਰੀ ਦੇਣ ਹਿੱਤ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਾਰਡ ਨੰਬਰ ਇੱਕ ਦੇ ਟਰਸਟੀ ਅਵਤਾਰ ਮਿਨਹਾਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।  ਇਸ ਮੌਕੇ ਆਏ ਸੱਜਣਾਂ ਨੂੰ ਬੈਂਕ ਖਾਤੇ ਖੁੱਲ੍ਹਵਾਉਣ, ਹੈਲਥ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 15 ਜਨਵਰੀ ਦੇ ਸਮਾਗ਼ਮ ਵਿੱਚ ਡਾ. ਸਵਰਾਜਬੀਰ ਦੇ ਨਾਟਕਾਂ ਅਤੇ ਨਾਟਕ-ਕਲਾ ਬਾਰੇ ਗੱਲਬਾਤ ਹੋਵੇਗੀ

ਕਵੀ-ਦਰਬਾਰ ਵੀ ਹੋਵੇਗਾ ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਹੋਈ ਮੀਟਿੰਗ ਵਿੱਚ ਡਾ. ਸਵਰਾਜਬੀਰ ਨੂੰ ਉਨ੍ਹਾਂ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ‘ਤੇ ਵਧਾਈ ਦਿੱਤੀ ਗਈ ਅਤੇ ਇਸ ਮਹੀਨੇ 15 ਜਨਵਰੀ ਨੂੰ ਹੋਣ ਵਾਲੇ ਮਹੀਨਾਵਾਰ ਸਮਾਗ਼ਮ ਵਿੱਚ ਉਨ੍ਹਾਂ ਦੇ ਨਾਟਕਾਂ, …

Read More »

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਜਨਵਰੀ ਨੂੰ

ਬਰੈਂਪਟਨ/ਡਾ.ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ। ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 …

Read More »

ਮਾਲਟਨ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11ਵਾਂ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ

ਮਾਲਟਨ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਸੇਖੋਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11ਵੇਂ ਸਲਾਨਾ ”ਵਾਹਿਗੁਰੂ ਨਾਮ ਸਿਮਰਨ” ਸਮਾਗਮ 14 ਜਨਵਰੀ (1 ਮਾਘ) ਤੋਂ ਸ਼ੁਰੂ ਹੋ ਰਹੇ ਹਨ, ਜੋ 25 ਫਰਵਰੀ ਤੱਕ ਲਗਾਤਾਰ ਚਲਣਗੇ। ਰੋਜਾਨਾ ਅੰਮ੍ਰਿਤ ਵੇਲੇ …

Read More »

14 ਕਰੋੜ ਵਿੱਚ ਖਰੀਦੋ ਕੈਨੇਡਾ ‘ਚ ਪਿੰਡ

ਤੁਸੀਂ ਕੈਨੇਡਾ ਵਿਚ ਆਪਣਾ ਘਰ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਘਰ ਦੀ ਕੀ ਲੋੜ ਕਿਉਂਕਿ ਇੱਥੇ ਤਾਂ ਇੱਕ ਪੂਰਾ ਪਿੰਡ ਹੀ ਇੰਨੀ ਘੱਟ ਕੀਮਤ ‘ਤੇ ਖ਼ਰੀਦ ਸਕਦੇ ਹੋ। ਜੀ ਹਾਂ, ਕਿਊਬਿਕ ਦੇ ਇੱਕ ਪਿੰਡ ਨੂੰ ਵੇਚਣ ਲਈ ਸੇਲ ‘ਤੇ ਲਗਾਇਆ ਗਿਆ ਹੈ। ਮਾਂਟਰੀਅਲ ਦੇ ਉੱਤਰ ਵੱਲ ਇੱਕ …

Read More »

ਨਿਯਮਾਂ ਤੋਂ ਟਾਲਾ ਵੱਟਣ ਵਾਲੇ ਨਰਸਿੰਗ ਹੋਮਜ਼ ਨੂੰ ਭਰਨੇ ਪੈਣਗੇ ਜੁਰਮਾਨੇ

ਓਨਟਾਰੀਓ/ਬਿਊਰੋ ਨਿਊਜ਼ ਬਜ਼ੁਰਗਾਂ ਤੇ ਕਮਜ਼ੋਰ ਵਿਅਕਤੀਆਂ ਦੀ ਦੇਖਭਾਲ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਤੋਂ ਆਨਾਕਾਨੀ ਕਰਨ ਵਾਲੇ ਨਰਸਿੰਗ ਹੋਮਜ਼ ਨੂੰ ਜਲਦ ਹੀ ਜੁਰਮਾਨੇ ਭਰਨੇ ਪੈਣਗੇ। ਇਹ ਐਲਾਨ ਸਿਹਤ ਮੰਤਰੀ ਐਰਿਕ ਹੌਸਕਿਨਜ਼ ਨੇ ਕੀਤਾ। 2015 ਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਇਨਾਂ ਮਾਪਦੰਡਾਂ ਦੀਆਂ ਸਿਫਾਰਸ਼ਾਂ ਆਡੀਟਰ ਜਨਰਲ ਬੌਨੀ ਲਿਜ਼ਿਕ ਨੇ ਕੀਤੀਆਂ ਸਨ। …

Read More »

ਸਿੱਖ ਲੀਡਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ

ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਲੀਡਰ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਬ੍ਰਿਟਿਸ਼ ਕੋਲੰਬੀਆ ਦੀ ਪੁਰਾਤਨ ਸਿੱਖ ਸੰਸਥਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਕੱਤਰ ਜਤਿੰਦਰ ਸਿੰਘ ਗਿੱਲ ਸੋਮਵਾਰ ਸਵੇਰੇ 5.30 ਵਜੇ ਹੋਇਆ। ਹਾਸਲ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਗਿੱਲ ਕੰਮ ‘ਤੇ ਜਾਣ ਲਈ ਆਪਣੇ ਘਰੋਂ ਨਿਕਲ ਕੇ ਪਾਰਕਿੰਗ …

Read More »

ਪ੍ਰੀਮੀਅਰ ਕੈਥਲੀਨ ਵਿਨ ਨੇ ਲੰਘੇ ਸਾਲ ਵਿਦੇਸ਼ ‘ਚ 90 ਹਜ਼ਾਰ ਕਿਲੋਮੀਟਰ ਦਾ ਕੀਤਾ ਸਫ਼ਰ

ਟੋਰਾਂਟੋ/ ਬਿਊਰੋ ਨਿਊਜ਼ : ਪ੍ਰੀਮੀਅਰ ਕੈਥਲੀਨ ਵਿਨ ਲਗਾਤਾਰ ਵਿਦੇਸ਼ ‘ਚ ਸਫ਼ਰ ਕਰ ਰਹੀ ਹੈ ਤਾਂ ਜੋ ਓਨਟਾਰੀਓ ‘ਚ ਵਧੇਰੇ ਨਿਵੇਸ਼ ਲਿਆਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ। ਬੀਤੇ ਇਕ ਸਾਲ ਵਿਚ ਉਨ੍ਹਾਂ ਨੇ ਪੂਰੀ ਦੁਨੀਆ ਵਿਚ 90 ਹਜ਼ਾਰ ਕਿਲੋਮੀਟਰ ਤੋਂ ਵਧੇਰੇ ਸਫ਼ਰ ਕੀਤਾ ਹੈ, ਜੋ ਕਿ …

Read More »

ਠੱਗ ਲਾੜੇ-ਲਾੜੀਆਂ ਨੂੰ ਫੜਨ ਦਾ ਕੰਮ ਜਾਰੀ ਰਹੇਗਾ : ਮਕੈਲਮ

ਮਾਪਿਆਂ ਨੂੰ ਅਪਲਾਈ ਲਈ ਵੈਬ ਫਾਰਮ ਸਿਸਟਮ 02 ਫਰਵਰੀ 2017 ਤੱਕ ਖੁਲ੍ਹਾ ਬਰੈਂਪਟਨ/ਸਤਪਾਲ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਪਰਿਵਾਰਕ ਇਮੀਗ੍ਰੇਸ਼ਨ ਨੀਤੀ ਅੰਦਰ ਕੁਝ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਲਈ ਅਪਲਾਈ ਕਰਨ ਦਾ ਸਿਸਟਮ ਬਦਲ ਦਿੱਤਾ ਗਿਆ ਹੈ। 3 ਜਨਵਰੀ 2017 ਤੋਂ ਮਾਪਿਆਂ ਨੂੰ …

Read More »

ਚੌਧਰੀ ਗੁਰਬਚਨ ਸਿੰਘ ਸੂਚ ਸਵਰਗਵਾਸ

ਸਸਕਾਰ ਤੇ ਅੰਤਿਮ ਅਰਦਾਸ 14 ਜਨਵਰੀ ਨੂੰ ਬਰੈਂਪਟਨ : ਮਿਹਨਤੀ, ਅਣਥੱਕ, ਇਮਾਨਦਾਰ, ਉਘੇ ਸਮਾਜ ਸੇਵਕ, ਪੰਜਾਬ ਟੀਚਰਜ਼ ਯੂਨੀਅਨ ਅਤੇ ਕਮਿਊਨਿਸਟ ਪਾਰਟੀ ਪੰਜਾਬ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਉਣ ਵਾਲੇ ਚੌਧਰੀ ਗੁਰਬਚਨ ਸਿੰਘ ਸੂਚ ਨਹੀਂ ਰਹੇ। ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ 7 ਜਨਵਰੀ 2017 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ …

Read More »