Breaking News
Home / Mehra Media (page 3408)

Mehra Media

ਹੋਂਦ ਚਿੱਲੜ ਕਾਂਡ ‘ਚ ਸ਼ਾਮਲ ਪੁਲਿਸ ਅਫ਼ਸਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਹਰਿਆਣਾ ਸਰਕਾਰ ਨੇ ਕੇਸ ਦਰਜ ਕਰਨ ਦੀਆਂ ਦਿੱਤੀਆਂ ਹਦਾਇਤਾਂ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਸਰਕਾਰ ਨੇ ਹੋਦ ਚਿੱਲੜ ਕਾਂਡ ਵਿੱਚ ਕਥਿਤ ਰੂਪ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਹਰਿਆਣਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡੀਜੀਪੀ ਨੂੰ ਇਸ ਕਾਂਡ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ …

Read More »

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੀਤਾ ਬਜਟ ਪੇਸ਼

ਨੋਟਬੰਦੀ ਨੇ ਕਾਰੋਬਾਰ ਦੀ ਰਫਤਾਰ ਘਟਾਈ : ਸਿਸੋਦੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਰਕਾਰ ਨੇ ਸਾਲ 2017-18 ਲਈ ਆਪਣਾ ਬਜਟ ਪੇਸ਼ ਕਰ ਦਿੱਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਵਿਚ ਬਜਟ ਪੇਸ਼ ਕਰਦਿਆਂ ਨੋਟਬੰਦੀ ਲਈ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵੀ ਸਾਧਿਆ। ਸਿਸੋਦੀਆ ਨੇ ਕਿਹਾ …

Read More »

ਯੂਪੀ ਤੇ ਮਨੀਪੁਰ ‘ਚ ਆਖਰੀ ਪੜ੍ਹਾਅ ਦੀਆਂ ਵੋਟਾਂ ਪੈਣ ਨਾਲ ਵੋਟਿੰਗ ਦਾ ਕੰਮ ਹੋਇਆ ਮੁਕੰਮਲ

ਪੰਜਾਬ ਸਮੇਤ ਪੰਜ ਸੂਬਿਆਂ ਦੇ ਚੋਣ ਨਤੀਜੇ 11 ਮਾਰਚ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਉਤਰ ਪ੍ਰਦੇਸ਼ ਅਤੇ ਮਨੀਪੁਰ ਵਿਚ ਆਖਰੀ ਪੜ੍ਹਾਅ ਦੀਆਂ ਵੋਟਾਂ ਪੈਣ ਤੋਂ ਬਾਅਦ ਵੋਟਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ। ਪੰਜਾਬ, ਯੂਪੀ, ਗੋਆ, ਉਤਰਾਖੰਡ ਅਤੇ ਮਨੀਪੁਰ ਵਿਚ ਪਈਆਂ ਵੋਟਾਂ ਦੇ ਨਤੀਜੇ ਹੁਣ 11 ਮਾਰਚ ਦਿਨ ਸ਼ਨੀਵਾਰ ਨੂੰ ਆ …

Read More »

ਮੈਲਬਰਨ ‘ਚ ਭਗਵੰਤ ਮਾਨ ਦੇ ਇਕ ਪ੍ਰੋਗਰਾਮ ‘ਚ ਹੰਗਾਮਾ

ਭਗਵੰਤ ਮਾਨ ਵੱਲ ਸੁੱਟੀ ਗਈ ਜੁੱਤੀ ਮੈਲਬਰਨ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਕੱਲ੍ਹ ਆਸਟਰੇਲੀਆ ਗਏ ਹੋਏ ਹਨ। ਭਗਵੰਤ ਮਾਨ ਜਦੋਂ ਮੈਲਬਰਨ ਵਿਚ ਇਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ। ਬੈਠਕ ਵਿਚ ਮੌਜੂਦ ਇਕ ਵਿਅਕਤੀ ਆਪਣੀ ਸੀਟ ਤੋਂ ਉਠਿਆ …

Read More »

ਲਖਨਊ ‘ਚ ਮਾਰੇ ਗਏ ਸ਼ੱਕੀ ਅੱਤਵਾਦੀ ਦੇ ਪਿਤਾ ਨੇ ਕਿਹਾ

ਦੇਸ਼ ਧ੍ਰੋਹੀ ਪੁੱਤਰ ਦੀ ਲਾਸ਼ ਨਹੀਂ ਚਾਹੀਦੀ ਲਖਨਊ/ਬਿਊਰੋ ਨਿਊਜ਼ ਲਖਨਊ ‘ਚ ਇਕ ਮੁਕਾਬਲੇ ਦੌਰਾਨ ਮਾਰੇ ਗਏ ਸ਼ੱਕੀ ਅੱਤਵਾਦੀ ਸੈਫੁਲਾ ਦੇ ਪਿਤਾ ਸਰਤਾਜ ਅਜ਼ੀਜ਼ ਨੇ ਆਪਣੇ ਪੁੱਤਰ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਦੇਸ਼ ਧ੍ਰੋਹੀ ਪੁੱਤਰ ਦੀ ਲਾਸ਼ ਨਹੀਂ ਚਾਹੀਦੀ।  ਅਜ਼ੀਜ਼ ਨੇ ਕਿਹਾ ਕਿ ਦੇਸ਼ …

Read More »

ਅਜਮੇਰ ਧਮਾਕਾ ਮਾਮਲੇ ‘ਚ ਅਸੀਮਾਨੰਦ ਬਰੀ

10 ਸਾਲ ਪੁਰਾਣੇ ਮਾਮਲੇ ‘ਚ ਤਿੰਨ ਦੋਸ਼ੀ ਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ 10 ਸਾਲ ਪੁਰਾਣੇ ਅਜਮੇਰ ਬੰਬ ਧਮਾਕੇ ਮਾਮਲੇ ਵਿਚ ਸਵਾਮੀ ਅਸੀਮਾਨੰਦ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ 9 ਆਰੋਪੀਆਂ ਵਿਚੋਂ ਅਸੀਮਾਨੰਦ ਸਮੇਤ 6 ਨੂੰ ਬਰੀ ਕੀਤਾ ਹੈ। ਸੁਨੀਲ ਜੋਸ਼ੀ, ਭਾਵੇਸ਼ ਅਤੇ ਦੇਵੇਂਦਰ ਗੁਪਤਾ ਨੂੰ ਅਦਾਲਤ ਨੇ ਦੋਸ਼ੀ …

Read More »

ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਰਚਿਆ ਇਤਿਹਾਸ

ਆਈ.ਸੀ.ਸੀ. ਟੈਸਟ ਰੈਕਿੰਗ ਵਿਚ ਦੋਵੇਂ ਨੰਬਰ ਵਨ ਉਤੇ, ਕੋਹਲੀ ਫਿਸਲੇ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਗਲੁਰੂ ਟੈਸਟ ਵਿਚ ਮਿਲੀ ਜਿੱਤ ਦਾ ਫਾਇਦਾ ਜਿੱਥੇ ਟੀਮ ਇੰਡੀਆ ਦੇ ਦੋਵੇਂ ਸਟਾਰ ਸਪਿਨਰਾਂ ਨੂੰ ਹੋਇਆ, ਉਥੇ ਖਰਾਬ ਬੱਲੇਬਾਜ਼ੀ ਦਾ ਖਾਮਿਆਜ਼ਾ ਕਪਤਾਨ ਵਿਰਾਟ ਕੋਹਲੀ ਨੂੰ ਭੁਗਤਣਾ ਪਿਆ। ਆਈ.ਸੀ.ਸੀ. ਦੀ ਜਾਰੀ ਟੈਸਟ ਰੈਕਿੰਗ ਵਿਚ ਆਰ. ਅਸ਼ਵਿਨ ਅਤੇ ਰਵਿੰਦਰ …

Read More »

ਦਿੱਲੀ ਗੁਰਦੁਆਰਾ ਕਮੇਟੀ ਨੇ ਅਮਰੀਕੀ ਸਿੱਖਾਂ ਦਾ ਮਾਮਲਾ ਸੁਸ਼ਮਾ ਸਵਰਾਜ ਤੇ ਅਮਰੀਕੀ ਰਾਜਦੂਤ ਕੋਲ ਉਠਾਇਆ

ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਰਹਿ ਰਿਹਾ ਹੋਵੇ, ਉਸਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੁੰਦੀਆਂ ਹਨ : ਮਨਜਿੰਦਰ ਸਿਰਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਸਿੱਖ ‘ਤੇ ਗੋਲੀ ਚਲਾਉਣ ਦਾ ਮਾਮਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਮਰੀਕਾ ਦੇ ਭਾਰਤ ਵਿਚ …

Read More »