ਕੈਨੇਡਾ ‘ਚ ਕਿਸਾਨਾਂ ਖਰੀਦ ਕੇ ਦਿੱਤੀ ਜਾਵੇਗੀ ਜ਼ਮੀਨ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੁੱਧਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਪਿਛਲੇ ਦਸ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਨੋਰਥ ਪੱਤਰ ਜ਼ਰੀਏ ਸੂਬੇ ਦੇ ਹਰੇਕ ਵਰਗ …
Read More »ਚੋਣਾਂ ਦੇ ਐਲਾਨ ਤੋਂ ਬਾਅਦ ਵੱਡੀ ਮਾਤਰਾ ‘ਚ ਨਾਜਾਇਜ਼ ਅਸਲਾ ਬਰਾਮਦ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਬਾਅਦ ਸੂਬੇ ਵਿੱਚੋਂ ਵੱਡੀ ਪੱਧਰ ‘ਤੇ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ, ਜਿਸ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਲਾਇਆ ਹੈ। ਇਹ ਹਥਿਆਰ ਸੜਕਾਂ ‘ਤੇ ਚੈਕਿੰਗ ਦੌਰਾਨ ਕਾਰਾਂ ਵਿਚੋਂ ਬਰਾਮਦ ਹੋਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਵੀ. ਕੇ.ਸਿੰਘ ਤੇ ਵਧੀਕ …
Read More »ਉਪ ਚੋਣ ਕਮਿਸ਼ਨਰ ਨੇ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਕੀਤਾ ਖਬਰਦਾਰ
ਬਠਿੰਡਾ/ਬਿਊਰੋ ਨਿਊਜ਼ : ਉਪ ਚੋਣ ਕਮਿਸ਼ਨਰ ਵਿਜੇ ਦੇਵ ਨੇ ਸਖ਼ਤੀ ਨਾਲ ਕਿਹਾ ਕਿ ਪੰਜਾਬ ਚੋਣਾਂ ਵਿਚ ਕਿਸੇ ਨੂੰ ਡੌਨ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਗੰਨਮੈਨ ਨਾਲ ਡੌਨ ਬਣ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਨੇਤਾਵਾਂ ਨਾਲ ਤਾਇਨਾਤ ਵਾਧੂ ਗੰਨਮੈਨ ਵਾਪਸ ਲੈ ਲਏ ਗਏ ਹਨ ਅਤੇ ਪਤਾ ਲੱਗਣ …
Read More »ਸਰਕਾਰ ਦਾ ਪਤਾ ਨਹੀਂ, ਮਨਪ੍ਰੀਤ ਬਾਦਲ ਨੇ ਮੰਗਿਆ ਵਿੱਤ ਮੰਤਰਾਲਾ, ਕੈਪਟਨ ਅਮਰਿੰਦਰ ਨੇ ਦੇ ਵੀ ਦਿੱਤਾ
ਰਾਹੁਲ ਰਾਹੀਂ ਹੀ ਕਾਂਗਰਸ ‘ਚ ਆਏ ਮਨਪ੍ਰੀਤ ਅਤੇ ਸਿੱਧੂ, ਦੋਵਾਂ ਨੂੰ ਵੱਡੇ ਅਹੁਦਿਆਂ ਦਾ ਭਰੋਸਾ ਬਠਿੰਡਾ/ਬਿਊਰੋ ਨਿਊਜ਼ ਚੋਣਾਵੀ ਜੰਗ ਵਿਚ ਸੱਤਾ ‘ਤੇ ਕਾਬਜ਼ ਹੋਣ ਦੀ ਆਸ ਲਗਾਈ ਬੈਠੇ ਕਾਂਗਰਸ ਵਿਚ ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਸਰਕਾਰ ਬਣਨ ‘ਤੇ ਅਹੁਦਿਆਂ ਦੀ ਸੈਟਿੰਗ ਦਾ ਦੌਰ ਹੁਣ ਤੋਂ ਸ਼ੁਰੂ ਹੋ ਗਿਆ ਹੈ। …
Read More »ਚੋਣਾਂ ਲਈ ਮਾਲਵੇ ਵਿਚ ਤਿਆਰ ਹੋਣ ਲੱਗੀ ‘ਰੂੜੀ ਮਾਰਕਾ’
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਚੋਣਾਂ ਲਈ ਮਾਲਵੇ ਵਿੱਚ ‘ਰੂੜੀ ਮਾਰਕਾ’ ਤਿਆਰ ਹੋਣ ਲੱਗੀ ਹੈ, ਜਿਸ ਕਰ ਕੇ ਰੁੜਕੀ ਦੇ ‘ਬਰਫ਼ੀ ਗੁੜ’ ਦੀ ਮੰਗ ਵਧ ਗਈ ਹੈ। ਕਰੀਬ ਵੀਹ ਦਿਨਾਂ ਵਿੱਚ ‘ਬਰਫ਼ੀ ਗੁੜ’ ਦੀ ਕੀਮਤ ਵਿੱਚ 150 ਰੁਪਏ ਦਾ ਵਾਧਾ ਹੋ ਗਿਆ ਹੈ। ਰੁੜਕੀ ਲਾਗਿਓਂ ਗੁੜ ਵੱਡੇ ਪੱਧਰ ‘ਤੇ ਮਾਲਵੇ ਦੀਆਂ …
Read More »ਕੇਜਰੀਵਾਲ ਤੇ ਚੋਣ ਕਮਿਸ਼ਨ ਫਿਰ ਆਹਮੋ ਸਾਹਮਣੇ
‘ਆਪ’ ਦਾ ਜਨਮ ਹੀ ਭ੍ਰਿਸ਼ਟਾਚਾਰ ਰੋਕਣ ਲਈ ਹੋਇਆ : ਕੇਜਰੀਵਾਲ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਣ ਕਮਿਸ਼ਨ ਫਿਰ ਤੋਂ ਆਹਮੋ ਸਾਹਮਣੇ ਹੋ ਗਏ ਹਨ। ਚੋਣ ਕਮਿਸ਼ਨ ਨੇ ਕੇਜਰੀਵਾਲ ਦੇ ਉਸ ਸਵਾਲ ਉੱਤੇ ਕਿੰਤੂ ਕੀਤਾ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਦੂਜੀਆਂ ਰਾਜਨੀਤਕ ਪਾਰਟੀਆਂ ਤੋਂ ਪੈਸੇ …
Read More »ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ
ਫ਼ਸਲੀ ਕਰਜ਼ੇ ਦਾ 660.50 ਕਰੋੜ ਰੁਪਏ ਦਾ ਵਿਆਜ਼ ਮੁਆਫ ਗ਼ਰੀਬਾਂ ਦੇ ਮਕਾਨਾਂ ਦੀ ਉਸਾਰੀ ਲਈ ਦੋ ਲੱਖ ਦੇ ਕਰਜ਼ੇ ਉੱਤੇ ਵਿਆਜ ਦਰ ਵਿੱਚ ਤਿੰਨ ਫ਼ੀਸਦੀ ਕਟੌਤੀ ਨਵੀਂ ਦਿੱਲੀ : ਨੋਟਬੰਦੀ ਤੋਂ ਪੀੜਤ ਕਿਸਾਨਾਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਨਵੰਬਰ-ਦਸੰਬਰ 2016 ਦੇ ਦੋ ਮਹੀਨੇ ਦੇ 660.50 ਕਰੋੜ ਰੁਪਏ ਦੇ ਵਿਆਜ …
Read More »ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕੀਤੀ ਜਾਵੇ : ਐਸਆਈਟੀ
ਹਾਈਕੋਰਟ ਨੇ ਐਸਆਈਟੀ ਨੂੰ ਸੱਜਣ ਕੁਮਾਰ ਖ਼ਿਲਾਫ਼ ਚੱਲ ਰਹੇ ਹੋਰ ਕੇਸਾਂ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਸਿੱਖ ਕਤਲੇਆਮ ਦੇ ਕੇਸਾਂ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦਿੱਲੀ ਹਾਈ ਕੋਰਟ ਨੂੰ ਬੇਨਤੀ ਕੀਤੀ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ …
Read More »ਯੂਪੀ ‘ਚ ਸਮਾਜਵਾਦੀ ਪਾਰਟੀ ਦੇ ਸਾਈਕਲ ‘ਤੇ ਚੜ੍ਹੀ ਕਾਂਗਰਸ
ਸਮਾਜਵਾਦੀ ਪਾਰਟੀ 298 ਤੇ ਕਾਂਗਰਸ 105 ਸੀਟਾਂ ‘ਤੇ ਲੜੇਗੀ ਚੋਣ ਲਖਨਊ/ਬਿਊਰੋ ਨਿਊਜ਼ ਸੀਟਾਂ ਨੂੰ ਲੈ ਕੇ ਕੁਝ ਦਿਨਾਂ ਤੋਂ ਚੱਲ ਰਹੇ ਤਣਾਅ ਨੂੰ ਖ਼ਤਮ ਕਰਦਿਆਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਨੂੰ ਅੰਤਮ ਰੂਪ ਦੇ ਦਿੱਤਾ। ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਪਾਰਟੀਆਂ …
Read More »ਭਾਜਪਾ ਆਗੂ ਵਿਨੇ ਕਟਿਆਰ ਨੇ ਪ੍ਰਿਯੰਕਾ ਗਾਂਧੀ ਸਬੰਧੀ ਵਰਤੀ ਅਪਮਾਨਜਨਕ ਭਾਸ਼ਾ
ਕਿਹਾ, ਪ੍ਰਿਯੰਕਾ ਗਾਂਧੀ ਨਾਲੋਂ ਜ਼ਿਆਦਾ ਸੁੰਦਰ ਪ੍ਰਚਾਰਕ ਭਾਜਪਾ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਪੀ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਬਾਰੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਨੇ ਕਟਿਆਰ ਨੇ ਅਪਮਾਨਯੋਗ ਟਿੱਪਣੀ ਕੀਤੀ ਹੈ। ਕਟਿਆਰ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਪ੍ਰਿਯੰਕਾ ਤੋਂ ਜ਼ਿਆਦਾ ਸੁੰਦਰ …
Read More »