Breaking News
Home / Mehra Media (page 3397)

Mehra Media

ਪਿਆਰ ਦੇ ‘ਨੈੱਟ’ ਵਿੱਚ ਫਸ ਕੇ ਔਰਤ ਨੇ ਗਵਾਏ ਸਾਢੇ ਚਾਰ ਲੱਖ ਡਾਲਰ

ਟੋਰਾਂਟੋ/ਬਿਊਰੋ ਨਿਊਜ਼ : ਇਥੋਂ ਦੀ ਇੱਕ ਔਰਤ ਨੇ ਆਨ ਲਾਈਨ ‘ਡੇਟਿੰਗ ਸਾਈਟ’ ਰਾਹੀਂ ਕਿਸੇ ਅਣਜਾਣ ਵਿਅਕਤੀ ਦੇ ਪਿਆਰ ਵਿੱਚ ਅੰਨੀ ਹੋ ਕੇ ਜਿਥੇ ਆਪਣਾ ਬੈਂਕ ਬੈਲਿੰਸ ਉਸ ਆਦਮੀ ਨੂੰ ਦੇ ਦਿੱਤਾ ਉਥੇ ਆਪਣਾ ਘਰ ਵੀ ਵੇਚ ਕੇ ਸਾਰੇ ਪੈਸੇ ਉਸ ਵਿਅਕਤੀ ਦੇ ਪੱਲੇ ਪਾ ਦਿੱਤੇ ਅਤੇ ਹੁਣ ਕੀਤੇ ਉਪਰ ਪਛਤਾ …

Read More »

ਪੰਜਾਬ-ਚੋਣਾਂ ਦੇ ਨਤੀਜਿਆਂ ਨੇ ਪਰਵਾਸੀਆਂ ਨੂੰ ਕੀਤਾ ਨਿਰਾਸ਼

ਜਸ਼ਨਾਂ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਬਰੈਂਪਟਨ/ਬਿਊਰੋ ਨਿਊਜ਼ ਇਸ ਵਾਰੀ ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਪੰਜਾਬ ਵਸਦੇ ਲੋਕਾਂ ਨੂੰ ਹੈਰਾਨ ਕੀਤਾ ਹੈ ਉਥੇ ਬਾਹਰ ਬੈਠੇ ਪਰਵਾਸੀਆਂ ਦੀਆਂ ਆਸਾਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ। ਪ੍ਰਦੇਸ ਵਸਦੇ ਪੰਜਾਬੀਆਂ ਵਿੱਚ ਇਸ ਵਾਰੀ ਇਸ ਗੱਲ ਦੀ ਪੂਰੀ ਆਸ ਸੀ ਕਿ ਚੋਣ …

Read More »

ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਅਤੇ ਭਾਰਤੀ-ਅਮਰੀਕੀ ਬੀਬੀ ਆਹਮੋ-ਸਾਹਮਣੇ

ਵਾਸ਼ਿੰਗਟਨ : ਐਪਲ ਸਟੋਰ ਉਤੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨਾਲ ਇਕ ਭਾਰਤੀ-ਅਮਰੀਕੀ ਬੀਬੀ ਨੇ ਆਢਾ ਲਾਉਂਦਿਆਂ ਵਾਰ-ਵਾਰ ਪੁੱਛਿਆ ‘ਫਾਸ਼ੀਵਾਦੀ’ ਲਈ ਕੰਮ ਕਰਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਸ ਦਾ ਯੂਐਸ ਦੇ ਉੱਚ ਅਧਿਕਾਰੀ ਨੇ ‘ਨਸਲਵਾਦੀ’ ਜਵਾਬ ਦਿੱਤਾ। ਬੀਬੀ ਚੌਹਾਨ (33) ਨੇ ਸ਼ਨਿੱਚਰਵਾਰ ਨੂੰ ਹੋਏ ਇਸ ਜ਼ੁਬਾਨੀ ਮੁਕਾਬਲੇ …

Read More »

ਅਮਰੀਕਾ ‘ਚ ਪੰਜਾਬੀ ਮੂਲ ਦਾ ਸਰਕਾਰੀ ਵਕੀਲ ਪ੍ਰੀਤ ਭਰਾੜਾ ਬਰਖ਼ਾਸਤ

ਅਹੁਦਾ ਛੱਡਣ ਤੋਂ ਕੀਤਾ ਸੀ ਇਨਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਸਰਕਾਰੀ ਵਕੀਲ ਵਜੋਂ ਕਈ ਮਹੱਤਵਪੂਰਨ ਮੁਕੱਦਮੇ ਲੜ ਚੁੱਕੇ ਪੰਜਾਬੀ ਮੂਲ ਦੇ ਪ੍ਰੀਤ ਭਰਾੜਾ ਨੂੰ ਬਰਖ਼ਾਸਤ ਕਰ ਦਿਤਾ ਗਿਆ ਜਿਸ ਨੇ ਅਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿਤਾ ਸੀ। ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਪਿਛੋਂ ਉਨ੍ਹਾਂ ਸਾਰੇ ਫ਼ੈਡਰਲ …

Read More »

ਸਿੱਖ ਕ੍ਰਿਕਟਰ ਮਹਿੰਦਰ ਸਿੰਘ ਨੇ ਪਾਕਿਸਤਾਨ ਦੇ ਘਰੇਲੂ ਮੈਚਾਂ ‘ਚ ਖੇਡ ਕੇ ਰਚਿਆ ਇਤਿਹਾਸ

ਕਰਾਚੀ/ਬਿਊਰੋ ਨਿਊਜ਼ : ਮਹਿੰਦਰਪਾਲ ਸਿੰਘ ਪਾਕਿਸਤਾਨ ਦੇ ਘਰੇਲੂ ਮੈਚਾਂ ਵਿਚ ਖੇਡਣ ਵਾਲੇ ਗਿਣੇ-ਚੁਣੇ ਸਿੱਖ ਖਿਡਾਰੀਆਂ ਵਿਚ ਸ਼ਾਮਲ ਹੋ ਗਏ। ਉਹ ਪੈਟਰਨਜ਼ ਟ੍ਰਾਫ਼ੀ ਗ੍ਰੇਡ-2 ਟਰੂਨਾਮੈਂਟ ਵਿਚ ਕੈਂਡੀਲੈਂਡ ਵਲੋਂ ਖੇਡੇ। ਮਹਿੰਦਰ ਸਿੰਘ ਪਾਕਿਸਤਾਨ ਦੇ ਘਰੇਲੂ ਕ੍ਰਿਕਟ ਵਿਚ ਖੇਡਣ ਵਾਲੇ ਪਹਿਲੇ ਸਿੱਖ ਖਿਡਾਰੀ ਹਨ। ਮਹਿੰਦਰ ਸਿੰਘ ਨੇ ਦੱਸਿਆ, ”ਮੈਂ, ਪੈਟਰਨਜ਼ ਟ੍ਰਾਫ਼ੀ ਗ੍ਰੇਡ-2 ਟੂਰਨਾਮੈਂਟ …

Read More »

ਭਾਰਤੀ ਦੀ ਮੁਸਲਮਾਨ ਸਮਝ ਕੇ ਸਾੜੀ ਦੁਕਾਨ

ਵਾਸ਼ਿੰਗਟਨ : ਫਲੋਰੀਡਾ ਦੇ 64 ਸਾਲਾ ਰਿਚਰਡ ਲਾਇਡ ਨੇ ਭਾਰਤੀ-ਅਮਰੀਕੀ ਦੀ ਦੁਕਾਨ ਨੂੰ ਇਸ ਲਈ ਅੱਗ ਲਗਾ ਦਿੱਤੀ, ਉਸ ਨੇ ਦੁਕਾਨ ਦੇ ਮਾਲਕ ਨੂੰ ਅਰਬ ਦਾ ਕੋਈ ਮੁਸਲਮਾਨ ਸਮਝ ਲਿਆ ਸੀ। ਦੁਕਾਨ ਨੂੰ ਅੱਗ ਲਗਾਉਣ ਵਾਲੇ ਨੇ ਇਹ ਗੱਲ ਆਪ ਕਬੂਲੀ ਹੈ। ਇਸ ਸਮੇਂ ਉਹ ਜੇਲ੍ਹ ‘ਚ ਹੈ। ਆਪਣੇ ਦੇਸ਼ …

Read More »

ਪੰਜਾਬ ਚੋਣਾਂ ਦੇ ਨਤੀਜਿਆਂ ਦੇ ਅਰਥ

ਪੰਜਾਬ ਦੇ ਲੋਕਾਂ ਨੇ 10 ਸਾਲਾਂ ਬਾਅਦ ਬਦਲਾਓ, ਅਮਨ-ਸ਼ਾਂਤੀ ਅਤੇ ਸਥਿਰਤਾ ਦੇ ਹੱਕ ‘ਚ ਫ਼ਤਵਾ ਦਿੱਤਾ ਹੈ। ਲਗਾਤਾਰ ਇਕ ਦਹਾਕੇ ਤੋਂ ਸੱਤਾਧਾਰੀ ਹੋਣ ਕਾਰਨ ਸ਼ਕਤੀਸ਼ਾਲੀ ਤੇ ਸਮਰੱਥ ਧਿਰ ਬਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਕੇ ਲੋਕਾਂ ਨੇ ਦਰਸਾ ਦਿੱਤਾ ਹੈ ਕਿ ਲੋਕਮਤ ਸਭ ਤੋਂ ਸ਼ਕਤੀਸ਼ਾਲੀ ਹੈ। ਦੂਜੇ ਪਾਸੇ ਲਗਾਤਾਰ ਇਕ …

Read More »

ਦੇਸ਼ ‘ਚ ਮੁੜ ਜੜ੍ਹਾਂ ਲਗਾਉਣ ਲਈ ਪੰਜਾਬ ਦੇ ਰਾਹ ਪਵੇ ਕਾਂਗਰਸ

ਜਗਤਾਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ ਬਲਕਿ ਉਨ੍ਹਾਂ ਨੇ 52,407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ …

Read More »

ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ

ਗੁਰਦੀਸ਼ ਕੌਰ ਗਰੇਵਾਲ ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ …

Read More »

ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਬੋਲ ਬਾਵਾ ਬੋਲ ਕਿਸ਼ਤ-ਦੂਜੀ  ਨਿੰਦਰ ਘੁਗਿਆਣਵੀ 94174-21700 ਬਾਪੂ ਆਬਦੇ ਲਿਖੇ ਰਿਕਾਰਡ ਹੋਏ ਕਿੰਨੇ ਕੁ ਗੀਤ ਯਾਦ ਐ…ਜਿਹੜੇ ਵੱਖ-ਵੱਖ ਗਾਇਕਾਂ ਨੇ ਗਾਏ? ਜਦ ਮੈਂ ਇਹ ਸਵਾਲ ਪੁੱਛਿਆ ਤਾਂ ਆਖਣ ਲੱਗਿਆ, ”ਓ ਹੁਣ ਬੁੜ੍ਹੇ ਦਾ ਚੇਤਾ ਮਾੜਾ ਹੋ ਗਿਆ ਯਾਰ…ਪਹਿਲਾਂ ਮੇਰਾ ਚੇਤਾ ਬਹੁਤ  ਕਾਇਮ ਸੀ…ਕਿੰਨਾ-ਕਿੰਨਾ ਚਿਰ ਭੁੱਲਦਾ ਨਹੀਂ ਸਾਂ ਮੈਂ…।” ਦੇਵ ਦੱਸ …

Read More »