ਸ਼ਿਆਮ ਸੁੰਦਰ ਦੀਪਤੀ ਰਾਜਨੀਤਕ ਨੀਤੀਆਂ ਤਹਿਤ ਰਾਜ ਚਲਾਉਣਾ ਇੱਕ ਵਿਗਿਆਨਕ ਨਜ਼ਰੀਏ ਵਾਲਾ ਕਾਰਜ ਹੈ। ਰਾਜ ਵਿੱਚ ਰਹਿੰਦੇ-ਵਸਦੇ ਲੋਕਾਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ? ਇਸ ਸਵਾਲ ਦੇ ਰੂ-ਬ-ਰੂ ਹੋ ਕੇ ਕੁਝ ਕਾਰਜ ਉਲੀਕਣੇ ਤੇ ਇਹ ਕਾਰਜ ਤੈਅ ਕਰਨੇ ਇੱਕ ਖੋਜ ਦਾ ਕੰਮ ਹੈ। ਵੱਖ-ਵੱਖ ਵਿਦਵਾਨਾਂ ਤੇ ਚਿੰਤਕਾਂ ਦੇ ਵਿਚਾਰਾਂ ਅਤੇ ਅੱਡ-ਅੱਡ …
Read More »ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜੇ ਰਹੇ ਹੈਰਾਨੀਜਨਕ
ਦਿੱਲੀ ਫਤਹਿ ਕਰ ਅਕਾਲੀ ਦਲ ਪੰਜਾਬ ਦੀ ਜਿੱਤ ਦੇ ਲੈਣ ਲੱਗਾ ਸੁਪਨੇ ਕੁੱਲ ਸੀਟਾਂ 46, ਅਕਾਲੀ ਦਲ (ਬ)35, ਪੰਥਕ ਸੇਵਾ ਦਲ 00, ਅਕਾਲੀ ਦਲ (ਦ) 07, ਹੋਰ ਸਾਰੇ 04 ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਤਕੜੀ ਜਿੱਤ ਹਾਸਲ …
Read More »ਦਿੱਲੀ ਛੱਡ ਜਲੰਧਰ ਪਹੁੰਚੀ ਗੁਰਮੇਹਰ, ਕਿਹਾ-20 ਸਾਲ ਜੋ ਦਲੇਰੀ ਦਿਖਾਉਣੀ ਸੀ ਦਿਖਾ ਦਿੱਤੀ
ਧਮਕੀ, ਛੇੜਖਾਨੀ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ‘ਤੇ ਕੇਸ ਦਰਜ ਗੁਰਮੇਹਰ ਨੇ ਮੀਡੀਆ ਵਾਲਿਆਂ ਨੂੰ ਕਿਹਾ, ਮੈਨੂੰ ਪੜ੍ਹਾਈ ਵੱਲ ਧਿਆਨ ਦੇਣ ਦਿਓ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼ੋਸ਼ਲ ਮੀਡੀਆ ‘ਤੇ ਬਲਾਤਕਾਰ ਦੀ ਧਮਕੀ ਤੋਂ ਦੁਖੀ ਹੋ ਕੇ ਸ਼ਹੀਦ ਦੀ ਬੇਟੀ ਗੁਰਮੇਹਰ ਨੇ ਏਬੀਵੀਪੀ ਖਿਲਾਫ ਚਲਾਏ ਜਾ ਰਹੀ ਕੰਪੇਨ ਤੋਂ ਖੁਦ ਨੂੰ ਵੱਖ …
Read More »ਨਸਲੀ ਹਿੰਸਾ ਦਾ ਸ਼ਿਕਾਰ ਹੋਏ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਦੀ ਮੌਤ ਤੋਂ ਬਾਅਦ ਅਮਰੀਕਾ ਦੀ ਕਾਰਗੁਜ਼ਾਰੀ ‘ਤੇ ਲੱਗਾ ਪ੍ਰਸ਼ਨ ਚਿੰਨ ਨਫ਼ਰਤ ਦੇ ਪਾਂਧੀਓ, ਅਸੀਂ ਏਕਤਾ ਦੇ ਰਾਹੀ…
ਹਿਊਸਟਨ/ਬਿਊਰੋ ਨਿਊਜ਼ ਅਮਰੀਕਾ ਦੇ ਸ਼ਹਿਰ ਕੈਨਸਾਸ ਦੇ ਇਕ ਭੀੜ ਭੜੱਕੇ ਵਾਲੇ ਬਾਰ ਵਿੱਚ ਸਾਬਕਾ ਜਲ ਸੈਨਾ ਅਧਿਕਾਰੀ ਨੇ ਗੋਲੀ ਮਾਰ ਕੇ ਇਕ ਭਾਰਤੀ ਇੰਜਨੀਅਰ ਦੀ ਹੱਤਿਆ ਕਰ ਦਿੱਤੀ ਅਤੇ ਦੋ ਵਿਅਕਤੀਆਂ ਨੂੰ ਫੱਟੜ ਕਰ ਦਿੱਤਾ। ਹਮਲੇ ਸਮੇਂ ਉਹ ਉੱਚੀ-ਉੱਚੀ ਕਹਿ ਰਿਹਾ ਸੀ ‘ਅੱਤਵਾਦੀ’ ਤੇ ‘ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ’। …
Read More »ਯਾਦਗਾਰਾਂ ਮੁਕੰਮਲ ਕਰਨ ਲਈ ਵਿੱਤ ਵਿਭਾਗ ਦੇ ਹੱਥ ਖੜ੍ਹੇ
ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਅਧੂਰੀਆਂ ਯਾਦਗਾਰਾਂ ਦੇ ਉਦਘਾਟਨ ਤਾਂ ਕਰ ਦਿੱਤੇ ਪਰ ਹੁਣ ਇਨ੍ਹਾਂ ਨੂੰ ਮੁਕੰਮਲ ਕਰਨ ਅਤੇ ਰੱਖ ਰਖਾਅ ਦੇ ਪ੍ਰਬੰਧਾਂ ਦਾ ਸੰਕਟ ਪੈਦਾ ਹੋ ਗਿਆ ਹੈ। ਸੂਬੇ ਦੀ ਖਰਾਬ ਵਿੱਤੀ ਹਾਲਤ ਦੇ ਮੱਦੇਨਜ਼ਰ ਵਿੱਤ ਵਿਭਾਗ ਨੇ …
Read More »ਕੰਵਰ ਸੰਧੂ ਦੇ ਨੌਜਵਾਨ ਪੁੱਤਰ ਕਰਨ ਸੰਧੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਪੱਤਰਕਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੂੰ ਡੂੰਘਾ ਸਦਮਾ ਲੱਗਾ ਹੈ। ਕੰਵਰ ਸੰਧੂ ਦੇ ਪੁੱਤਰ ਕਰਨ ਸੰਧੂ ਦਾ ਬੁੱਧਵਾਰ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਕਰਨ ਸੰਧੂ ਸ਼ਾਦੀਸ਼ੁਦਾ ਸੀ ਅਤੇ ਪਿਛਲੇ ਕਾਫੀ …
Read More »ਸਤਲੁਜ-ਯਮੁਨਾ ਦੇ ਮਸਲੇ ‘ਤੇ ਅੱਗ ਨਾ ਬਾਲੋ
ਹਰਦੇਵ ਸਿੰਘ ਧਾਲੀਵਾਲ ਸਾਰੇ ਜਾਣਦੇ ਹਨ, ਅਣਵੰਡੇ ਪੰਜਾਬ ਦੇ 28 ਜਿਲੇ ਸਨ, ਰਿਆਸਤਾਂ ਵੱਖ ਸੀ। 16 ਪਾਕਿਸਤਾਨ ਨੂੰ ਚਲੇ ਗਏ 12 ਭਾਰਤ ਵਿੱਚ ਰਹਿ ਗਏ। 5 ਦਰਿਆਵਾਂ ਦਾ ਇਲਾਕਾ ਵੀ ਵੰਡਿਆ ਗਿਆ ਤੇ ਦਰਿਆ ਵੀ ਵੰਡੇ ਗਏ। ਕਹਿੰਦੇ ਹਨ ਕਿ ਭਾਖੜਾ ਡੈਮ ਦੀ ਸਕੀਮ ਅੰਗਰੇਜ਼ ਸਲੋਕਸ ਦੀ ਸੀ। ਪਰ ਇਸ …
Read More »ਵਿਦਿਆਰਥੀਆਂ ਵਿੱਚ ਨਸ਼ਿਆਂ ਦਾ ਰੁਝਾਨ
ਹਰਜੀਤ ਬੇਦੀ ਮਨੁੱਖਤਾ ਲਈ ਭਿਅੰਕਰ ਖਤਰੇ ਦੋ ਵਿਉਪਾਰਾਂ ਤੋਂ। ਇੱਕ ਵਿਉਪਾਰ ਨਸ਼ਿਆਂ ਦੇ ਤੋਂ ਦੂਜਾ ਹਥਿਆਰਾਂ ਤੋਂ। ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ …
Read More »ਲਿਬਰਲ ਪਾਰਟੀ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਵਿਚਾਰਨ ਲਈ ਬਰੈਂਪਟਨ ‘ਚ ਕੀਤੀ ਬੈਠਕ
ਬ੍ਰਿਗੇਡੀਅਰ ਨਵਾਬ ਸਿੰਘ ਹੀਰ ਲਿਬਰਲ ਪਾਰਟੀ ਦੇ ਐਮ ਪੀਪੀ ਵਿੱਕ ਢਿੱਲੋਂ ਵੱਲੋਂ ਸੱਦੇ ਤੇ ਸਿੱਖ ਕਮਿਊਨਿਟੀ ਵਾਸਤੇ ਮੀਟਿੰਗ ਕੀਤੀ ਗਈ।ਲਿਬਰਲ ਪਾਰਟੀ ਦੀ ਲੀਡਰ ਹਰਿੰਦਰ ਮੱਲ੍ਹੀ, ਸ੍ਰੀਮਤੀ ਅੰਮ੍ਰਿਤ ਮਾਂਗਟ, ਵਿੱਕ ਢਿੱਲੋਂ ਅਤੇ ਮੰਤਰੀ ਹਰਿੰਦਰ ਤੱਖਰ, ਦੀਪਿਕਾ ਡਰਮਲਾਂ ਅਤੇ ਫਾਈਨਾਂਸ ਮੰਤਰੀ ਸੌਸਾ ਸ਼ਾਮਿਲ ਹੋਏ । ਮੀਟਿੰਗ ਦਾ ਮਕਸਦ ਸਿਖਸ ਡਾਇਸਪੋਰਾ ਤੇ ਟੋਰਾਂਟੋ …
Read More »ਹੋਲੇ ਮਹੱਲੇ ਮੌਕੇ ਪਹਿਲੀ ਵਾਰ ਬਣੇਗੀ ਟੈਂਟ ਸਿਟੀ : ਕ੍ਰਿਪਾਲ ਸਿੰਘ ਬਡੂੰਗਰ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਵਾਰ 8 ਮਾਰਚ ਤੋਂ 13 ਮਾਰਚ ਤੱਕ ਹੋਣ ਵਾਲੇ ਹੋਲੇ ਮਹੱਲੇ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ‘ਟੈਂਟ ਸਿਟੀ’ ਬਣਵਾਏਗੀ, ਜਿੱਥੇ ਲੱਖਾਂ ਸ਼ਰਧਾਲੂ ਠਹਿਰ ਸਕਣਗੇ। ਵੀਰਵਾਰ ਨੂੰ ਇੱਥੇ ਹੋਲੇ ਮਹੱਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ …
Read More »