ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਡਾਲਰ ‘ਲੂਨੀ’ ਦੇ ਡਿਗਣ ਕਾਰਨ ਕੈਨੇਡਾ ਵਿਚ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਗੈਸ ਦੀਆਂ ਕੀਮਤਾਂ ਦਾ ਰਿਕਾਰਡ ਰੱਖਣ ਵਾਲੀ ਗੈਸ ਬਡੀ ਕੰਪਨੀ ਨੇ ਦੱਸਿਆ ਕਿ ਗੈਸ 1.15 ਡਾਲਰ ਪ੍ਰਤੀ ਲੀਟਰ ਦੀ ਕੀਮਤ ਦੇ ਹਿਸਾਬ ਨਾਲ ਵਿਕੀ, ਜੋ ਇਕ ਸਾਲ ਦੇ ਮੁਕਾਬਲੇ 19 ਫੀਸਦੀ …
Read More »ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨਾ ਦਿਵਸ
ਅਵਤਾਰ ਸਿੰਘ ਮਿਸ਼ਨਰੀ ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਹਸ਼ਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ …
Read More »ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ ਵਿਸਾਖੀ
ਸੁਖਦੇਵ ਮਾਦਪੁਰੀ ਵਿਸਾਖੀ ਦਾ ਤਿਉਹਾਰ ਮੁੱਢ ਕਦੀਮ ਤੋਂ” ਹੀ ਅਸੰਪ੍ਰਦਾਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਰਿਹਾ ਹੈ। ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਧਾਰਮਿਕ ਭਿੰਨ-ਭੇਦ ਮਿਟਾ ਕੇ ਸ਼ਾਮਲ ਹੁੰਦੇ ਰਹੇ ਹਨ। ਖ਼ੁਸ਼ੀਆਂ ਵੰਡਦਾ ਵਿਸਾਖੀ ਦਾ ਤਿਉਹਾਰ ਸਮੂਹ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ …
Read More »ਵੈਸਾਖੀ
ਲੈ. ਕ. ਨਰਵੰਤ ਸਿੰਘ ਸੋਹੀ ਵੈਸਾਖਾ ਨਿਛੱਤਰ ਦੀ ਪੂਰਨਮਾਸ਼ੀ ਨੂੰ ਜੋ ਮਹੀਨਾ ਅਰੰਭ ਹੁੰਦਾ ਹੈ ਉਸ ਨੂੰ ਵੈਸਾਖ ਦਾ ਮਹੀਨਾ ਆਖਿਆ ਜਾਂਦਾ ਹੈ ਅਤੇ ਵੈਸਾਖ ਦੇ ਪਹਿਲੇ ਦਿਨ ਵੈਸਾਖੀ ਮਨਾਈ ਜਾਂਦੀ ਹੈ। ਵੈਸਾਖ ਦਾ ਮਹੀਨਾ ਸਿੱਖ ਕੌਮ ਅਤੇ ਸਿੱਖ ਇਤਹਾਸ ਦਾ ਪ੍ਰਤੀਕ ਹੈ। ਬਹੁਤ ਸਾਰੇ ਇਤਹਾਸਕਾਰਾਂ ਨੇ ਗੁਰੂ ਨਾਨਕ ਦੇਵ …
Read More »ਵਿਸਾਖੀ ਨਾਲ ਕਣਕ ਅਤੇ ਕਿਸਾਨ ਦਾ ਰਿਸ਼ਤਾ
ਸੁਖਪਾਲ ਸਿੰਘ ਗਿੱਲ ਪੰਜਾਬ ਦੇ ਮੇਲਿਆ ਦੇ ਪ੍ਰਸੰਗ ਵਿੱਚ ਵਿਸਾਖੀ ਦਾ ਖਾਸ ਰੁਤਬਾ ਹੈ। ਇਸਦਾ ਕਣਕ ਅਤੇ ਕਿਸਾਨ ਨਾਲ ਗੂੜ੍ਹਾ ਸਬੰਧ ਹੈ। ਪੰਜਾਬੀ ਸੱਭਿਆਚਾਰ ਵਿੱਚ ਵਿਸਾਖੀ ਕਣਕ ਅਤੇ ਕਿਸਾਨ ਤੋਂ ਬਿਨ੍ਹਾ ਫਿੱਕੀ ਜਿਹੀ ਲੱਗਦੀ ਹੈ। ਹਰੀ ਤੋਂ ਸੁਨਹਿਰੀ ਹੋਈ ਕਣਕ ਦੀ ਫਸਲ ਵਿਸਾਖੀ ਦੀ ਦਸਤਕ ਤੇ ਦਹਿਲੀਜ਼ ਦੀ ਪ੍ਰਤੀਕ ਹੈ। …
Read More »ਜਲ੍ਹਿਆਂਵਾਲਾ ਬਾਗ਼ ਦੀ ਖੂਨੀ ਵਿਸਾਖੀ
ਸੁਰਿੰਦਰ ਕੋਛੜ ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 96 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ ਵੀ ਬਣਾਈਆਂ …
Read More »ਸੰਵਿਧਾਨ ਨਿਰਮਾਤਾ ਭਾਰਤ ਰਤਨ
ਡਾ. ਭੀਮ ਰਾਓ ਅੰਬੇਦਕਰ ਪਵਨ ਕੁਮਾਰ ਹੰਸ ਵੀਹਵੀਂ ਸਦੀ ਦੇ ਮਨੁੱਖੀ ਅਧਿਕਾਰਾਂ ਦੇ ਨਾਇਕ ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ, 1891 ਨੂੰ ਮਹਾਰਾਸ਼ਟਰ ਦੇ ਮਹੂ ਪਿੰਡ ਵਿਚ ਮਾਤਾ ਭੀਮਾ ਬਾਈ ਅਤੇ ਪਿਤਾ ਰਾਮ ਜੀ ਰਾਵ ਸਕਪਾਲ ਦੇ ਘਰ ਹੋਇਆ। ਸੂਰਜ ਦੀ ਰੌਸ਼ਨੀ ਲੈ ਕੇ ਇਹ ਬਾਲਕ …
Read More »ਪਰਵਾਸੀ
ਉਹਨਾਂ ਫਿਰ ਪਿੱਛੇ ਕੀ ਮੁੜਨਾ, ਜਿਨ੍ਹਾਂ ਕਰ ਲਏ ਇਰਾਦੇ ਪੱਕੇ । ਹਲਕੇ ਪੈ ਜਾਣ ਬਾਦਸ਼ਾਹ ਗੋਲ੍ਹੇ, ਬਾਜ਼ੀ ਲੈ ਜਾਣ ਹੁਕਮ ਦੇ ਯੱਕੇ । ਮਿਹਨਤ ਹੀ ਸਭ ਕੁਝ ਹੈ, ਸਿਰੜੀ ਕਦੀ ਨਾ ਮੰਨਦੇ ਹਾਰਾਂ । ਏ ਐਮ ਤੇਰਾਂ ਵੀਹ ਉਤੇ, ਰੇਡੀਓ ਚਲਦਾ ਹੈ ਦਸ ਤੋਂ ਬਾਰਾਂ । ਹਰ ਖ਼ਬਰ ਦੀ ਖ਼ਬਰ …
Read More »ਕਿੱਥੇ ਗਈ ਵਿਸਾਖੀ
ਰਹਿ ਗਈ ਹੁਣ ਵਿਸਾਖੀ ਲਗਦਾ ਵਿੱਚ ਕਵਿਤਾਵਾਂ ਦੇ, ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ। ਲਾਵੇ ਜੱਟ ਦਮਾਮੇ ਅੱਜਕਲ ਕਵਿਤਾਵਾਂ ਵਿੱਚ ਹੀ, ਮੈਨੂੰ ਲੱਗੇ ਵਿਸਾਖੀ ਰਹਿਗੀ ਸਹਿਤ ਸਭਾਵਾਂ ਵਿੱਚ ਹੀ। ਭੰਗੜੇ ਗਿੱਧੇ ਦੇ ਲਗਦਾ ਸਭ ਹੁਣ ਤਾਂ ਗੱਲ ਪੁਰਾਣੀ ਹੋ ਗਏ, ਨੱਚਦੇ ਸੀ ਜੋ ਮਿਲਕੇ ਲਗਦਾ ਵੱਖ …
Read More »ਰੁੱਤ ਕਣਕਾਂ ਵੱਢਣ ਦੀ ਆਈ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਜਿਸ ਵੇਲੇ ਮੈਂ ਹਥਲਾ ਕਾਲਮ ਲਿਖਣ ਬੈਠਾ ਹਾਂ ਤਾਂ ਆਥਣ ਗੂੜ੍ਹੀ ਹੋਣ ਜਾ ਰਹੀ ਹੈ। ਕਣਕਾਂ ਵੱਢਣ, ਕੱਢਣ, ਵੇਚਣ ਤੇ ਵੱਟਣ ਦੇ ਦਿਨ ਹਨ। ਮੌਸਮ ਵੀ ਬੜਾ ਖਰਾਬ ਚੱਲ ਰਿਹਾ ਹੈ। ਤੇਜ਼ ਹਨੇਰੀ ਤੇ ਵਿੱਚ-ਵਿੱਚ ਮੀਂਹ ਤੇ ਕਈ ਥਾਂਈ ਗੜੇ ਪੈਣ ਦੀਆਂ ਵੀ ਖ਼ਬਰਾਂ …
Read More »