ਲੰਘੀ ਚਾਰਜੂਨ ਨੂੰ ਅੱਤਵਾਦੀਆਂ ਨੇ ਬਰਤਾਨੀਆਦੀਰਾਜਧਾਨੀਵਿਚਲੰਡਨਬ੍ਰਿਜਨੇੜੇ ਇਕ ਭੀੜਭਰੇ ਥਾਂ ‘ਤੇ ਪਹਿਲਾਂ ਆਮਲੋਕਾਂ ‘ਤੇ ਕਾਰਚੜ੍ਹਾ ਦਿੱਤੀ ਅਤੇ ਫਿਰ ਚਾਕੂਆਂ ਨਾਲਹਮਲਾਕਰ ਦਿੱਤਾ। ਇਸ ਹਮਲੇ ਵਿਚ 7 ਵਿਅਕਤੀਮਾਰੇ ਗਏ ਅਤੇ 48 ਵਿਅਕਤੀਬੁਰੀਤਰ੍ਹਾਂ ਜ਼ਖ਼ਮੀ ਹੋ ਗਏ।ਇਹ ਹਮਲਾਨਿਹਾਇਤਨਿੰਦਣਯੋਗ ਹੈ ਅਤੇ ਅੱਤਵਾਦ ਵਰਗੀ ਸਮੱਸਿਆ ਨਾਲ ਜੂਝ ਰਹੇ ਵਿਸ਼ਵਭਾਈਚਾਰੇ ਲਈ ਇਕ ਵੱਡੀ ਚੁਣੌਤੀ ਵੀਹੈ। ਇਸ ਵੇਲੇ ਇਕੱਲਾ …
Read More »ਰੱਬ ਬਚਾਵੇ ਇਹਨਾਂ ਚੋਰਾਂ ਤੋਂ…!
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …
Read More »ਪੰਜਾਬ ਨੂੰ ਇਕ ਨਵੇਂ ਸਿਆਸੀ ਮੰਚ ਦੀ ਲੋੜ ਕਿਉਂ?
ਡਾ. ਧਰਮਵੀਰ ਗਾਂਧੀ ਆਲਮੀ ਮੰਡੀ ਵਿੱਚ 2008 ਦੌਰਾਨ ਆਏ ਮੰਦਵਾੜੇ ਕਾਰਨ ਸੰਸਾਰ ਭਰ ਵਿੱਚ ਕਈ ਰੂਪਾਂ ਵਿੱਚ ਚੱਲੀ ਹੋਈ ਰੋਸ ਲਹਿਰ, ਭਾਰਤ ਤੇ ਪੰਜਾਬ ਅੰਦਰ ਵੀ ਆਪਣੇ ਨਿਵੇਕਲੇ ਤਰੀਕੇ ਨਾਲ ਪ੍ਰਗਟ ਹੋਈ। ਦਿਲਚਸਪ ਪੱਖ ਇਹ ਸੀ ਕਿ ਲੋਕਾਈ ਵਿੱਚ ਪਨਪ ਰਹੇ ਰੋਸ ਦਾ ਪ੍ਰਗਟਾਵਾ ‘ਭ੍ਰਿਸ਼ਟਾਚਾਰ ਵਿਰੋਧੀ ਲਹਿਰ’ ਦੇ ਰੂਪ ਵਿੱਚ …
Read More »ਖ਼ੈਰਾਇਤ ਨਹੀਂ, ਸਭ ਨੂੰ ਬਰਾਬਰ ਦੀ ਸਿੱਖਿਆ ਦੇਵੇ ਸਰਕਾਰ
ਗੁਰਮੀਤ ਸਿੰਘ ਪਲਾਹੀ ਅੰਗਰੇਜ਼ਾਂ ਨੇ ਜਿਸ ਮੁੱਢਲੀ ਸਿੱਖਿਆ ਦੀ ਨੀਂਹ ਰੱਖੀ ਸੀ, ਉਸ ਵਿੱਚ ਪ੍ਰਾਇਮਰੀ ਸਕੂਲ ਵਿੱਚ ਪੰਜ ਅਧਿਆਪਕਾਂ ਦੀ ਨਿਯੁੱਕਤੀ ਹੁੰਦੀ ਸੀ। ਮਾਂ-ਬੋਲੀ ‘ਚ ਸਿੱਖਿਆ ਦਿੱਤੀ ਜਾਂਦੀ ਸੀ। ਖੇਡਣ-ਕੁੱਦਣ, ਫੁੱਲਾਂ-ਬੂਟਿਆਂ, ਬਾਗਬਾਨੀ ਅਤੇ ਖੇਤੀਬਾੜੀ ਨਾਲ ਸਾਂਝ ਪਾਉਣ ਦਾ ਪ੍ਰਬੰਧ ਹੁੰਦਾ ਸੀ। ਪੰਜਵੀਂ ਵਿੱਚ ਬੋਰਡ ਦਾ ਇਮਤਿਹਾਨ ਲਿਆ ਜਾਣਾ ਜ਼ਰੂਰੀ ਸੀ। …
Read More »2ਲੋਕ ਬੋਲੀ ਵਿਚ ਸਮਾਜ ਨੂੰ ਸੇਧ ਦੇਣ ਵਾਲੇ
ਭਗਤ ਕਬੀਰ ਜੀ ਗੁਰਪ੍ਰੀਤ ਸਿੰਘ ਭਗਤੀ ਅੰਦੋਲਨ ਸਾਮੰਤੀ ਤਾਕਤਾਂ ਦੇ ‘ਗਿਆਨ ਦੇ ਕਬਜ਼ੇ’ ਤੋਂ ਨਿਜਾਤ ਹਾਸਲ ਕਰਨ ਲਈ ਲੋਕਾਂ ਵਿੱਚ ਪੁਜਾਰੀ ਵਰਗ ਦੀ ਦਮਨਕਾਰੀ ਮਾਨਸਿਕ ਨੀਤੀ ਨੂੰ ਉਜਾਗਰ ਕਰਦਾ ਹੈ। ਭਗਤੀ ਅੰਦਲੋਨ ਦੇ ਕਵੀਆਂ ਨੇ ਭਾਸ਼ਾਈ ਵਰਤੋਂਕਾਰ ਦੇ ਪੱਖ ਤੋਂ ਵੀ ਪੁਰਾਤਨ ਬ੍ਰਾਹਮਣਵਾਦੀ ਭਾਸ਼ਾ ਦੇ ਵਿਰੁੱਧ ਵਿਦਰੋਹ ਕਰਕੇ ਆਮ ਬੋਲਚਾਲ …
Read More »ਪ੍ਰਦੂਸ਼ਤ ਚੌਗਿਰਦਾ ਬਣ ਰਿਹਾ ਹੈ ਦੁਨੀਆ ‘ਚ ਵਧੇਰੇ ਮੌਤਾਂ ਦਾ ਕਾਰਨ
ਗੁਰਮੀਤ ਪਲਾਹੀ ਪੰਜ ਸਾਲ ਦੀ ਉਮਰ ਤੋਂ ਘੱਟ ਚਾਰ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਮੌਤ ਦਾ ਕਾਰਨ ਪ੍ਰਦੂਸ਼ਤ ਚੌਗਿਰਦਾ ਬਣ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਜਨੇਵਾ ਤੋਂ 6 ਮਾਰਚ 2017 ਨੂੰ ਛਾਇਆ ਇੱਕ ਰਿਪੋਰਟ ਮੁਤਾਬਕ ਹਰ ਸਾਲ 17 ਲੱਖ ਬੱਚੇ ਹਵਾ ਪ੍ਰਦੂਸ਼ਣ, ਆਲੇ-ਦੁਆਲੇ ‘ਚ ਫੈਲੇ ਸਿਗਰਟਾਂ ਦੇ ਧੂੰਏਂ, ਗੰਦੇ …
Read More »ਮੋਦੀ ਸ਼ਾਸਨ ਦਾ ਤਿੰਨ ਸਾਲਾਂ ਦਾ ਤੋਹਫਾ : ਭੀੜਾਂ ਵੱਲੋਂ ਹੱਤਿਆਵਾਂ
ਅਸ਼ੋਕ ਸਵੈਨ ਹੱਤਿਆ (ਲਾਇੰਚ) ਇੱਕ ਅਭਿਆਸ (ਪ੍ਰੈਕਟਿਸ) ਹੈ, ਜਿਸ ‘ਚ ਭੀੜ ਕਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ। ਅਭਿਆਸ ਦਾ ਆਪਣਾ ਇਤਿਹਾਸ ਹੈ, ਪਰ ਲਾਇੰਚ ਸ਼ਬਦ ਦੀ ਉਤਪਤੀ ਅਮਰੀਕੀ ਇਨਕਲਾਬ ਸਮੇਂ ਕਰਨਲ ਚਾਰਲਸ ਲਾਇੰਚ ਅਤੇ ਉਸ ਦੇ ਗਰੁੱਪ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਇੱਕ ਅਸ਼ਾਂਤ ਅਪਰਾਧੀ ਨੂੰ ਰੋਕਣ ਲਈ …
Read More »ਸਿੱਖ ਜੀਵਨ ਵਿਚ ਗੁਰੂਘਰ ਦੀ ਭੂਮਿਕਾ
ਗੁਰਦਿਆਲ ਸਿੰਘ ਗੁਰੂਘਰ ਦੇ ਕਈ ਨਾਮ ਦੱਸੇ ਗਏ ਹਨ। ਧਾਰਮਿਕ ਪੱਖੋਂ ਧਰਮ ਸ਼ਾਨ ਦਾ ਨਾਉਂ ਗੁਰਬਾਣੀ ਵਿਚ ਅੰਕਿਤ ਹੈ। ਮੰਦਰ ਤੇ ਗੁਰਦੁਆਰਾ ਦੂਜੇ ਨਾਉਂ ਹਨ, ਜਿਨ੍ਹਾਂ ਨਾਲ ਸਿੱਖ ਪੂਜਾ ਸਥਾਨਾਂ ਨੂੰ ਯਾਦ ਕੀਤ ਜਾਂਦਾ ਹੈ। ਗੁਰੂਘਰ ਦਾ ਧਾਰਿਮਕ ਪੱਖ ਹੈ ਕਿ ਸਿੱਖ ਗੁਰੂ ਦੀ ਹਾਜ਼ਰੀ ਵਿਚ ਬੈਠ ਕੇ ਸੰਗਤ ਦੇ …
Read More »ਜੱਲ੍ਹਿਆਂਵਾਲਾ ਬਾਗ਼ ਤੇ ਹਰਿਮੰਦਰ ਸਾਹਿਬ ਦਾ ਸਾਕਾ
ਡਾ. ਮਹੀਪ ਸਿੰਘ ਵਿਸਾਖੀ 1919 ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਜਲਿਆਂਵਾਲਾ ਬਾਗ ਦੇ ਦੁਖਾਂਤ ਦੇ ਬੜਾ ਚਿਰ ਪਿੱਛੋਂ ਇਕ ਅੰਗਰੇਜ਼ ਲੇਖਕ ਅਲਫ੍ਰੇਡ ਡ੍ਰੈਪਰ ਨੇ ਇਕ ਪੁਸਤਕ ਲਿਖੀ ਸੀ-‘ਅੰਮ੍ਰਿਤਸਰ : ਉਹ ਕਤਲੇਆਮ ਜਿਸ ਨੇ ‘ਅੰਗਰੇਜ਼ੀ’ ਰਾਜ ਨੂੰ ਖ਼ਤਮ ਕਰ ਦਿੱਤਾ (Amritsar, the massacre ended the raj) ਇਸ ਪੁਸਤਕ ਵਿਚ ਉਸ ਹੱਤਿਆ …
Read More »ਬੱਬਰ ਅਕਾਲੀ ਲਹਿਰ ਦੇ ਸੰਚਾਲਕ ਜਥੇਦਾਰ ਕਿਸ਼ਨ ਸਿੰਘ ਗੜਗੱਜ
ਪ੍ਰਿੰਸੀਪਲ ਪਾਖਰ ਸਿੰਘ ਜਉ ਤਉ ਪ੍ਰੇਮ ਖੇਲਨ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗ ਪੈਰ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਪੰਜਾਬ ਦੀ ਪਵਿੱਤਰ ਧਰਤੀ ਨੂੰ ਸ਼ਹੀਦਾਂ, ਜੁਝਾਰੂਆਂ, ਸਿਰਲੱਥ ਯੋਧਿਆਂ ਤੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੋਂ ਦੋ …
Read More »