ਬਰੈਮਲੀ/ਸੈਂਡਲਵੁੱਡ ਪਬਲਿਕ ਲਾਇਬ੍ਰੇਰੀ ਤੇ ‘ਕਾਮਾਗਾਟਾਮਾਰੂ ਪਾਰਕ’ ਅਕਤੂਬਰ ਤੱਕ ਖੁੱਲ੍ਹਣ ਦੀ ਸੰਭਾਵਨਾ ਬਰੈਂਪਟਨ/ਡਾ.ਝੰਡ : ਲੰਘੇ ਵੀਰਵਾਰ 8 ਜੂਨ ਨੂੰ ਬਰੈਂਪਟਨ ਦੇ ਵਾਰਡ ਨੰ: 9-10 ਦੇ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਚ ਕਮਿਊਨਿਟੀ ਮੈਂਬਰਾਂ ਨਾਲ ਸਿਟੀ ਕਾਊਂਸਲ ਦੇ ਕੰਮ-ਕਾਜੀ ਢੰਗਾਂ-ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ ਨਾਲ ਸਿਟੀ ਕਾਊਂਸਲ …
Read More »ਚੌਧਰੀ ਸ਼ਿੰਗਾਰਾ ਸਿੰਘ ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੇ ਫਿਰ ਪ੍ਰਧਾਨ ਬਣੇ
ਰੈਕਸਡੇਲ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੀ ਮੀਟਿੰਗ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਦੇ ਨੇੜੇ ਰੈਸਟੋਰੈਂਟ ‘ਚ ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਚੌਧਰੀ ਸ਼ਿੰਗਾਰਾ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਜਿੰਦਰ ਸਹਿਗਲ ਨੇ ਅਹੁਦੇਦਾਰਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਨਾਮ ਪੜ੍ਹ ਕੇ …
Read More »ਮਲਟੀਕਲਚਰ ਈਵੈਂਟ ਲਈ ਵਲੰਟੀਅਰਜ਼ ਨੂੰ ਜ਼ਿੰਮੇਵਾਰੀਆਂ ਵੰਡੀਆਂ ਗਈਆਂ
ਬਰੈਂਪਟਨ/ਬਿਊਰੋ ਨਿਊਜ਼ : ਇਸੇ ਹਫਤੇ 5 ਜੂਨ, 2017 ਨੂੰ ਸੇਵਾਦਲ ਦੀ ਬਰੈਂਪਟਨ ਸੌਕਰ ਸੈਂਟਰ ਵਿਚ ਇਕ ਭਰਵੀਂ ਮੀਟਿੰਗ ਹੋਈ। ਮਕਸਦ ਸੀ ਵਲੰਟੀਅਰਜ਼ ਨੂੰ ਉਹਨਾਂ ਦੇ ਕੰਮਾਂ ਦੀ ਜ਼ਿੰਮੇਦਾਰੀ ਦੇਣਾ। ਦੱਸਿਆ ਗਿਆ ਕਿ ਖਾਣ ਪੀਣ ਲਈ ਘੱਟੋ ਘੱਟ 7 ਤਰ੍ਹਾਂ ਦੇ ਪਦਾਰਥ ਹੋਣਗੇ, ਜਿਸ ਵਿਚ ਮਠਿਆਈ, ਨਮਕੀਨ ਤੋਂ ਇਲਾਵਾ ਫਰੈਸ਼ ਫਰੂਟ …
Read More »ਐੱਮ.ਪੀ. ਸੋਨੀਆ ਸਿੱਧੂ ਨੇ ਡਾਇਬਟੀਜ਼ ਨਾਲ ਲੜਾਈ ਲਈ ‘ਟੈਲੱਸ ਵਾਕ’ ਦੀ ਕੀਤੀ ਭਰਪੂਰ ਹਮਾਇਤ
ਬਰੈਂਪਟਨ/ਬਿਉਰੋ ਨਿਉਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੰਘੇ ਐਤਵਾਰ ਪੀਲ ਰਿਜਨ ਵਿੱਚ ਡਾਇਬਟੀਜ਼ ਦੇ ਇਲਾਜ ਲਈ ‘ਟੈਲੱਸ ਵਾਕ’ ਦੀ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਡਾਇਬਟੀਜ਼ ਵਿਰੁੱਧ ਲੜੀ ਜਾ ਰਹੀ ਇਸ ਲੜਾਈ ਦੀ ਹਮਾਇਤ ਲਈ ਆਯੋਜਿਤ ਕੀਤੇ ਗਏ ਇਸ ਈਵੈਂਟ ਵਿੱਚ ਉਨ੍ਹਾਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ …
Read More »ਕਿਤੇ ਪਸ਼ੂ ਪਾਲਕਾਂ ਨੂੰ ਡੋਬ ਨਾ ਦੇਵੇ ਕੇਂਦਰ ਦੀ ਨੀਤੀ
ਡੇਅਰੀ ਫਾਰਮ ਅਤੇ ਪਸ਼ੂ ਵਪਾਰ ਉਪਰ ਮੰਡਰਾਉਣ ਲੱਗੇ ਖਤਰੇ ਦੇ ਬੱਦਲ, ਆਮ ਆਦਮੀ ਪਾਰਟੀ ਆਈ ਵਿਰੋਧ ‘ਚ ਚੰਡੀਗੜ੍ਹ : ਕੇਂਦਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਮੰਤਰਾਲੇ ਵੱਲੋਂ ਪਸ਼ੂਆਂ ਦੀਆਂ ਮੰਡੀਆਂ ਸਬੰਧੀ ਨਿਯਮਾਂਵਲੀ ਦੇ ਜਾਰੀ ਨੋਟੀਫਿਕੇਸ਼ਨ ਨਾਲ ਦੇਸ਼ ਭਰ ਦੇ ਪਸ਼ੂ ਪਾਲਕਾਂ ਵਿੱਚ ਡਰ ਪੈਦਾ ਹੋ ਗਿਆ ਹੈ। ਪੰਜਾਬ ਦੇ ਮੁੱਖ …
Read More »ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?
ਲੰਘੇ ਸੋਮਵਾਰ ਨੂੰ ਪੰਜਾਬ ਪੁਲਿਸ ਦੀਵਿਸ਼ੇਸ਼ਟਾਸਕਫੋਰਸਵਲੋਂ ਕਪੂਰਥਲਾ ‘ਚ ਤਾਇਨਾਤ ਸੀ.ਆਈ.ਏ.ਇੰਸਪੈਕਟਰਇੰਦਰਜੀਤ ਸਿੰਘ ਦੀਆਂ ਰਿਹਾਇਸ਼ਗਾਹਾਂ ‘ਤੇ ਛਾਪੇ ਮਾਰ ਕੇ ਚਾਰਕਿਲੋ ਹੈਰੋਇਨ, ਤਿੰਨਕਿਲੋ ਸਮੈਕ, ਏ.ਕੇ. 47 ਰਾਈਫਲ, ਵਿਦੇਸ਼ੀ ਪਿਸਤੌਲ, ਅਣਚੱਲੇ ਕਾਰਤੂਸਅਤੇ ਸਾਢੇ 16 ਲੱਖ ਰੁਪਏ ਦੀਨਕਦੀਅਤੇ 3550 ਪੌਂਡ ਬਰਾਮਦਕੀਤੇ ਹਨ । ਇੰਸਪੈਕਟਰਇੰਦਰਜੀਤ ਸਿੰਘ ਪੰਜਾਬ ਪੁਲਿਸ ਦਾ ਉਹ ਅਧਿਕਾਰੀ ਹੈ, ਜਿਸ ਨੇ ਪਿਛਲੇ ਸਮੇਂ …
Read More »ਰੱਬ ਬਚਾਵੇ ਇਹਨਾਂ ਚੋਰਾਂ ਤੋਂ…!
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …
Read More »ਕੈਨੇਡਾ ਨੂੰ ਨਾਟੋ ਨੇ ਆਪਣੇ ਪੁਲਿਸ ਟਰੇਨਰ ਮੁੜ ਅਫ਼ਗਾਨਿਸਤਾਨ ‘ਚ ਭੇਜਣਲਈ ਕਿਹਾ
ਓਟਵਾ/ਬਿਊਰੋ ਨਿਊਜ਼ ਅਫਗਾਨਿਸਤਾਨਮਿਸ਼ਨਖ਼ਤਮਹੋਣ ਤੋਂ ਤਿੰਨਸਾਲਬਾਅਦਨਾਟੋ ਨੇ ਕੈਨੇਡਾ ਨੂੰ ਮੁੜਆਪਣੇ ਪੁਲਿਸਟਰੇਨਰਅਫਗਾਨਿਸਤਾਨਭੇਜਣਦੀ ਗੁਜ਼ਾਰਿਸ਼ਕੀਤੀ ਹੈ। ਰੱਖਿਆਮੰਤਰੀਹਰਜੀਤ ਸਿੰਘ ਸੱਜਣ ਨੇ ਇਹ ਜਾਣਕਾਰੀਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾਨਾਲਲੈਰਿਹਾ ਹੈ। ਇਹ ਗੁਜ਼ਾਰਿਸ਼ਨਾਟੋ ਵੱਲੋਂ ਅਮਰੀਕਾਰਾਹੀਂ ਆਈ ਹੈ। ਇੱਕ ਰੱਖਿਆਅਧਿਕਾਰੀ ਨੇ ਦੱਸਿਆ ਕਿ ਹੁਣ ਜਾਂ ਤਾਂ ਸਿਵਲੀਅਨਪੁਲਿਸਟਰੇਨਰਜਿਵੇਂ ਕਿ ਆਰਸੀਐਮਪੀ ਨੂੰ ਇਸ ਮਿਸ਼ਨਵਿੱਚਸ਼ਾਮਲਕੀਤਾਜਾਵੇਗਾ ਤੇ ਜਾਂ ਫਿਰਕੈਨੇਡੀਅਨ ਫੌਜ …
Read More »ਕੈਨੇਡਾ ਦੁਨੀਆ ਦਾ ਸੁਰੱਖਿਅਤ ਦੇਸ਼
ਦੁਨੀਆ ਦੇ ਟਾਪ 10 ਸੇਫ਼ਕੰਟਰੀਆਂ ‘ਚ ਦਰਜ ਹੋਇਆ ਨਾਂ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੂੰ ਇਕ ਵਾਰਫਿਰਦੁਨੀਆ ਦੇ ਸਭ ਤੋਂ ਸੁਰੱਖਿਅਤਦੇਸ਼ਾਂ ਵਿਚਸ਼ਾਮਲਕੀਤਾ ਗਿਆ ਹੈ। 2017 ਦੇ ਗਲੋਬਲਪੀਸਇੰਡੈਕਸਦੀਰਿਪੋਰਟਮੁਤਾਬਕ 163 ਦੇਸ਼ਾਂ ਵਿਚਕੈਨੇਡਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ8ਵਾਂ ਸਥਾਨਦਿੱਤਾ ਗਿਆ ਹੈ। ਇਸ ਸੂਚੀ ਨੂੰ ਤਿਆਰਕਰਨਲਈ 23 ਮਾਪਦੰਡਾਂ ਨੂੰ ਧਿਆਨਵਿਚਰੱਖਿਆ ਗਿਆ। ਇਨ੍ਹਾਂ ਵਿਚਕਤਲਾਂ ਦੀਦਰ, ਹਿੰਸਕ …
Read More »ਕੈਨੇਡਾ ਨੇ ਤਿਆਰਕੀਤਾ 2 ਡਾਲਰਦਾਨਵਾਂ ਸਿੱਕਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨਸਰਕਾਰ ਨੇ ਦੇਸ਼ਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚ 2 ਡਾਲਰਦਾ ਇਕ ਨਵਾਂ ਸਿੱਕਾ ਤਿਆਰਕੀਤਾ ਹੈ। ਇਹ ਸਿੱਕਾ ਕੋਈ ਆਮ ਸਿੱਕਾ ਨਹੀਂ ਹੈ। ਇਸ ਦੀਖਾਸੀਅਤ ਹੈ ਕਿ ਹਨ੍ਹੇਰੇ ਵਿਚ ਇਹ ਚਮਕਦਾ ਹੈ। ਇਸ ਸਿੱਕੇ ‘ਤੇ ਉੱਤਰੀਲਾਈਟਾਂ (ਹਰੇ ਰੰਗ ਦੀਆਂ ਕਿਰਨਾਂ) ਬਣਾਈਆਂ ਗਈਆਂ ਹਨ, ਜੋ ਹਨੇਰੇ ਵਿਚਚਮਕਣ ਲੱਗਦੀਆਂ ਹਨ।ઠਰਾਇਲਕੈਨੇਡੀਅਨਮਿੰਟ (ਖਾਨ) ਨੇ …
Read More »