ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਜ਼ਮੀਨ ਦੀ ਵਰਤੋਂ ਵਿੱਚ ਦੋ ਵੱਡੇ ਬਦਲਾਅ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਨਗਰ ਪਾਲਿਕਾ ਅਤੇ ਨਾਗਰਿਕਾਂ ਲਈ ਵਾਤਾਵਰਨ ਦੀ ਸੁਰੱਖਿਆ ਵਧਾਈ ਜਾਵੇ ਅਤੇ ਆਉਂਦੀ ਪੀੜ੍ਹੀ …
Read More »ਸੋਨੀਆ ਸਿੱਧੂ ਨੇ ਕੈਨੇਡਾ ਦੀ ‘ਫ਼ੂਡ ਗਾਈਡ ਐਂਡ ਹੈਲਥੀ ਈਟਿੰਗ’ ਲਈ ਕੀਤਾ ਵਿਚਾਰ-ਵਟਾਂਦਰਾ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ‘ਫ਼ੂਡ ਗਾਈਡ’ ਵਿਚ ਸੋਧ ਕਰਨ ਅਤੇ ਡਾਇਬੇਟੀਜ਼ ਦੇ ਮੱਦੇ ਨਜ਼ਰ ਇਸ ਨੂੰ ਕੈਨੇਡੀਅਨਾਂ ਲਈ ਪੌਸ਼ਟਿਕ ਖ਼ੁਰਾਕ ਦਾ ਹਿੱਸਾ ਬਨਾਉਣ ਲਈ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਪਹਿਲਾ ਵਿਚਾਰ-ਵਟਾਂਦਰਾ ਕੀਤਾ। ਇਹ ਮੀਟਿੰਗ ਸ਼ੈਰੀਡਨ ਕਾਲਜ ਵਿਚ ਬੀਤੇ ਵੀਰਵਾਰ 29 ਜੂਨ ਨੂੰ ਹੋਈ ਜਿਸ ਵਿਚ ਕਈ ਸੰਸਥਾਵਾਂ …
Read More »ਗੋਰ ਸੀਨੀਅਰਜ਼ ਕਲੱਬ ਨੇ ਜਨਮ ਦਿਨ ਮਨਾਏ
ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਹਰ ਮਹੀਨੇ ਕਲੱਬ ਮੈਂਬਰਾਂ ਦੇ ਜਨਮ ਦਿਨ ਮਨਾਉਂਦੀ ਹੈ। ਇਸੇ ਸੰਦਰਭ ਵਿਚ ਜਨਰਲ ਸਕੱਤਰ ਅਮਰੀਕ ਸਿੰਘ ਕੁਮਰੀਆ ਨੇ ਦੱਸਿਆ ਕਿ ਜੂਨ ਮਹੀਨੇ ਵਿਚ ਭਗਵਾਨ ਦਾਸ, ਅਜੈਬ ਸਿੰਘ ਪੰਨੂ, ਉਜਾਗਰ ਸਿੰਘ ਗਿੱਲ, ਗਿਆਨ ਸਿੰਘ ਰਾਣੂ, ਬਲਦੇਵ ਸਿੰਘ ਧਾਲੀਵਾਲ ਤੇ ਸੁਰਜਿੰਦਰ ਸਿੰਘ ਸਮਰਾ ਦੇ ਜਨਮ ਦਿਨ …
Read More »ਅਚਲ ਕੁਮਾਰ ਜਿਓਤੀ ਮੁੱਖ ਚੋਣ ਕਮਿਸ਼ਨਰ ਬਣੇ
ਨਵੀਂ ਦਿੱਲੀ : ਜਲੰਧਰ ਨਾਲ ਸਬੰਧਤ ਅਚਲ ਕੁਮਾਰ ਜਿਓਤੀ ਨੂੰ ਨਸੀਮ ਜ਼ੈਦੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 64 ਸਾਲਾ ਜੋਤੀ ਗੁਜਰਾਤ ਦੇ ਮੁੱਖ ਸਕੱਤਰ ਰਹੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਓਤੀ ਛੇ ਜੁਲਾਈ …
Read More »ਭਾਰਤ ਵਿਚ GST ਹੋਇਆ ਲਾਗੂ
ਨਰਿੰਦਰ ਮੋਦੀ ਵੱਲੋਂ ਜੀਐਸਟੀ ‘ਗੁੱਡ ਐਂਡ ਸਿੰਪਲ ਟੈਕਸ’ ਕਰਾਰ; ਰਾਸ਼ਟਰਪਤੀ ਮੁਖਰਜੀ ਨੇ ਦੱਸਿਆ ਅਹਿਮ ਘਟਨਾ : 80 ਫ਼ੀਸਦੀ ਵਸਤਾਂ ਹੋਣਗੀਆਂ 18 ਫ਼ੀਸਦੀ ਕਰ ਵਾਲੇ ਘੇਰੇ ‘ਚ : ਕਈ ਸੂਬਿਆਂ ਵਿੱਚ ਵਪਾਰੀਆਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇઠ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੂਨ ਅਤੇ 1 ਜੁਲਾਈ ਦੀ …
Read More »ਰਾਹੁਲ ਗਾਂਧੀ ਨੇ ਜੀਐਸਟੀ ਨੂੰ ਭੰਡਿਆ, ਮਨਪ੍ਰੀਤ ਬਾਦਲ ਨੇ ਸਲਾਹਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਜੁਲਾਈ ਤੋਂ ਦੇਸ਼ ਭਰ ਵਿਚ ਜੀ.ਐਸ.ਟੀ. ਲਾਗੂ ਹੋਣ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਸ ਇਤਿਹਾਸਕ ਕੰਮ ਲਈ ਪਾਰਲੀਮੈਂਟ ਹਾਊਸ ਦੇ ਸੈਂਟਰਲ ਹਾਲ ਵਿਚ ਹੋਏ ਸਮਾਗਮ ਦਾ ਕਾਂਗਰਸ ਤੇ ਕਈ ਖੱਬੇ ਪੱਖੀ ਪਾਰਟੀਆਂ ਨੇ ਕਈ ਕਾਰਨਾਂ ਕਰਕੇ ਬਾਈਕਾਟ ਕੀਤਾ, …
Read More »ਸ਼੍ਰੋਮਣੀ ਕਮੇਟੀ ਨੂੰ ਹੋਵੇਗਾ ਸਲਾਨਾ 10 ਕਰੋੜ ਰੁਪਏ ਦਾ ਨੁਕਸਾਨ : ਪ੍ਰੋ. ਬਡੂੰਗਰ
ਐਸਜੀਪੀਸੀ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ, ਇਸ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਜਾਵੇ ਭਵਾਨੀਗੜ੍ਹ/ਬਿਊਰੋ ਨਿਊਜ਼ : ਭਵਾਨੀਗੜ੍ਹ ਵਿਖੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਜੀ. ਐੱਸ. ਟੀ. ਲਾਗੂ ਹੋਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਗਭਗ 10 ਕਰੋੜ ਦਾ ਸਾਲਾਨਾ ਨੁਕਸਾਨ ਝੱਲਣਾ ਪਵੇਗਾ, …
Read More »ਵਿਆਹ ਦੀ ਰਜਿਸਟ੍ਰੇਸ਼ਨ ਸਾਰੇ ਧਰਮਾਂ ਲਈ ਲਾਜ਼ਮੀ
ਰਜਿਸਟ੍ਰੇਸ਼ਨ ਨਾ ਕਰਵਾਉਣ ‘ਤੇ ਲੱਗੇਗਾ ਜ਼ੁਰਮਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਨੂੰਨ ਕਮਿਸ਼ਨ ਨੇ ਸਾਰੇ ਧਰਮਾਂ ਲਈ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰਨ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਨਾ ਕਰਾਉਣ ‘ਤੇ ਹਰ ਰੋਜ਼ ਦੇ ਹਿਸਾਬ ਨਾਲ ਜੁਰਮਾਨਾ ਲਗਾਏ ਜਾਣ ਦੀ ਸਿਫਾਰਸ਼ ਕੀਤੀ ਹੈ। ਏਨਾ ਹੀ ਨਹੀਂ, ਕਮਿਸ਼ਨ ਨੇ ਵਿਆਹ ਦੀ ਰਜਿਸਟ੍ਰੇਸ਼ਨ ਨੂੰ ‘ਆਧਾਰ’ …
Read More »ਪੁਰਾਣੇ ਨੋਟ ਬਦਲਣ ਲਈ ਮਿਲੇ ਮੁੜ ਮੌਕਾ : ਸੁਪਰੀਮ ਕੋਰਟ
ਕਿਹਾ, ਬਿਨਾ ਕਸੂਰ ਤੋਂ ਲੋਕ ਆਪਣੇ ਧਨ ਤੋਂ ਵਾਂਝੇ ਨਹੀਂ ਹੋਣੇ ਚਾਹੀਦੇ ਨਵੀਂ ਦਿੱਲੀ : ਸਰਕਾਰ ਵੱਲੋਂ ਪਿਛਲੇ ਸਾਲ ਬੰਦ ਕੀਤੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਨਾ ਕਰਾ ਸਕਣ ਵਾਲੇ ਲੋਕਾਂ ਵਿਚ ਸੁਪਰੀਮ ਕੋਰਟ ਨੇ ਆਸ ਦੀ ਕਿਰਨ ਜਗਾਈ ਹੈ। ਸਿਖ਼ਰਲੀ ਅਦਾਲਤ ਨੇ ਕੇਂਦਰ ਸਰਕਾਰ ਅਤੇ ਆਰਬੀਆਈ …
Read More »ਭ੍ਰਿਸ਼ਟ ਸਿਸਟਮ ਨੇ ਤੋਮਰ ਨੂੰ ਡਾਕੂ ਬਣਨ ਲਈ ਕੀਤਾ ਸੀ ਮਜਬੂਰ
ਕੌਮਾਂਤਰੀ ਦੌੜਾਕ ਤੇ ਸੂਬੇਦਾਰ ਤੋਂ ਡਾਕੂ ਬਣਨ ਵਾਲੇ ਤੋਮਰ ਬਾਰੇ ਖੁਲਾਸੇ, ਫੌਜ ‘ਚ ਲੰਬਾ ਸਮਾਂ ਸਾਥੀ ਰਹੇ ਬਜ਼ੁਰਗ ਨੇ ਖੋਲ੍ਹੀਆਂ ਕਈ ਪਰਤਾਂ ਬਠਿੰਡਾ : ਭ੍ਰਿਸ਼ਟ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਗਠਜੋੜ ਤੇ ਦੇਸ਼ ਦੇ ਸਿਸਟਮ ਤੋਂ ਤੰਗ ਆ ਕੇ ਹਥਿਆਰ ਚੁੱਕਣ ਵਾਲੇ ਭਾਰਤੀ ਫੌਜ ਦੇ ਤੇਜ਼ ਰਫਤਾਰ ਦੌੜਾਕ ਸੂਬੇਦਾਰ ਪਾਨ ਸਿੰਘ …
Read More »