Breaking News
Home / Mehra Media (page 318)

Mehra Media

ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ : ਆਸਟਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਨੇ ਦੱਸਿਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ। ਉਨ੍ਹਾਂ ਆਖਿਆ ਕਿ ਭਾਰਤ …

Read More »

ਪੰਜਾਬ ‘ਚ 300 ਯੂਨਿਟ ਮੁਫਤ…ਫਿਰ ਵੀ ਵਧੀ ਬਿਜਲੀ ਚੋਰੀ

ਇਕ ਸਾਲ ‘ਚ 1600 ਕਰੋੜ ਰੁਪਏ ਦਾ ਚੂਨਾ ਪਟਿਆਲਾ : ਜ਼ਿਆਦਾ ਖਪਤ ਦੇ ਬਾਵਜੂਦ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਾ ਲਾਭ ਦੇਣ ਦੇ ਲਾਲਚ ਨੇ ਪੰਜਾਬ ਵਿਚ ਬਿਜਲੀ ਚੋਰੀ ਨੂੰ ਹੋਰ ਹੁਲਾਰਾ ਦਿੱਤਾ ਹੈ। ਅੰਕੜਿਆਂ ਦੇ ਮੁਤਾਬਕ ਇਕ ਹੀ ਸਾਲ ਵਿਚ ਪੰਜਾਬ ‘ਚ 1600 ਕਰੋੜ ਰੁਪਏ ਦੀ …

Read More »

ਵਿਸ਼ਵ ਪੰਜਾਬੀ ਸਭਾ ਕਨੇਡਾ (ਰਜਿ:) ਵੱਲੋਂ ਪਟਿਆਲਾ ਵਿਖੇ ਸਾਹਿਤਕ ਸੰਮੇਲਨ ਕਰਵਾਇਆ ਗਿਆ

ਵਿਸ਼ਵ ਪੰਜਾਬੀ ਸਭਾ ਕਨੇਡਾ (ਰਜਿ:) ਦੀ ਪਟਿਆਲਾ ਇਕਾਈ ਵੱਲੋਂ ਤਰਕਸ਼ੀਲ ਹਾਲ, ਨੇੜੇ ਗੁ: ਦੁਖ ਨਿਵਾਰਨ ਸਾਹਿਬ, ਪਟਿਆਲਾ ਵਿਖੇ 03 ਅਗਸਤ 2023 ਨੂੰ ਪਲੇਠਾ ਸਾਹਿਤਕ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦੇ ਨਾਲ ਕਵੀ ਦਰਬਾਰ ਞੀ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਭਾ ਦੀ ਕੌਮੀ ਪ੍ਰਧਾਨ …

Read More »

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ ਕਿਸ਼ਤ 15ਵੀਂ ਪਹਿਲੀ ਸਤੰਬਰ ਨੂੰ ਜੰਗ ਛਿੜ ਪਈ। ਸਿਲੇਬਸ ਮੁੱਕਣ ‘ਤੇ ਫਾਈਨਲ ਟੈਸਟਹੋ ਗਏ… ਨਤੀਜਿਆਂ ਦੇ ਨਾਲ਼ ਹੀ ਬਦਲੀਆਂ ਸੁਣਾ ਦਿੱਤੀਆਂ ਗਈਆਂ। ਮੇਰੀ, ਮਨਜੀਤ ਤੇ ਹੋਰ ਕਈਆਂ ਦੀ ਬਦਲੀ ਆਗਰੇ ਦੀ ਹੋਈ। ਪੰਜਾਬ ਤੇ ਜੰਮੂ-ਕਸ਼ਮੀਰ ਜੰਗ ਦੇ ਮੁੱਖ ਖੇਤਰ ਹੋਣ ਕਰਕੇ ਬਹੁਤੀਆਂ ਬਦਲੀਆਂ ਉਸ ਪਾਸੇ ਦੇ ਹਵਾਈ ਅੱਡਿਆਂ …

Read More »

ਪਰਵਾਸੀ ਨਾਮਾ

Interest Rate on Hold Bank Of Canada ਨੇ ਵਿਆਜ ਨੂੰ ਛੇੜਿਆ ਨਾ, ਨਾ ਵਧਾਇਆ ਨਾ ਕੀਤਾ ਮਾਸਾ ਘੱਟ ਮੀਆਂ। ਇਕ ਸਾਲ ਵਿੱਚ ਹੀ ਅੱਠ ਜਾਂ ਨੌਂ ਵਾਰੀਂ, ਲੋਹੇ ਠੰਡੇ ‘ਤੇ ਏਹ ਮਾਰੀ ਗਏ ਸੱਟ ਮੀਆਂ। ਗੁੰਝਲਾਂ ਸੁਲਝਾਉਣ ਦਾ ਜਿਉਂ-ਜਿਉਂ ਯਤਨ ਕਰਦੇ, ਤਿਉਂ-ਤਿਉਂ ਉਲਝਦੀ ਹੈ GDP ਦੀ ਲੱਟ ਮੀਆਂ। ਵੱਧ ਚੜ੍ਹ-ਚੜ੍ਹ …

Read More »

ਤੂੰ ਇੰਜ ਨਾ ਕਰ…..

ਕਈਆਂ ਕੋਲ ਨੇ ਦੌਲਤਾਂ, ਧਨ ਦੇ ਲਾਏ ਅੰਬਾਰ। ਕਈਆਂ ਕੋਲ ਨਾ ਖਾਣ ਨੂੰ, ਕੋਈ ਨਾ ਲੈਂਦਾ ਸਾਰ। ਤਨ ਢਕਣ ਲਈ ਕੱਪੜਾ, ਨਾ ਰਹਿਣ ਨੂੰ ਘਰ। ਕਿਵੇਂ ਡਾਢ੍ਹੇ ਨੂੰ ਆਖੀਏ, ਤੂੰ ਇੰਜ ਨਾ ਕਰ। ਕਈ ਨਾ ਗਏ ਸਕੂਲ ਨੂੰ, ਰੁਲਿਆ ਬਚਪਨ ਅਮੁੱਲ। ਜ਼ਿੰਦਗੀ ਨੂੰ ਜੀਣ ਦੀ, ਕਦੇ ਨਾ ਮਿਲੀ ਖੁੱਲ੍ਹ। ਢਿੱਡ …

Read More »

ਰਾਜਪਾਲ ਦੀਆਂ ਧਮਕੀਆਂ ਅੱਗੇ ਝੁਕਾਂਗੇ ਨਹੀਂ: ਭਗਵੰਤ ਮਾਨ

ਮੁੱਖ ਮੰਤਰੀ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦਿੱਤਾ ਮੋੜਵਾਂ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਸਬੰਧੀ ਦਿੱਤੀ ਚਿਤਾਵਨੀ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਅਜਿਹੀਆਂ ਧਮਕੀਆਂ ਨਾਲ ਪੰਜਾਬ ਦੇ ਅਮਨ ਪਸੰਦ ਤੇ ਮਿਹਨਤਕਸ਼ …

Read More »

ਪੰਜਾਬ ਸਰਕਾਰ ਪ੍ਰਤੀ ਨਰਮ ਪਏ ਰਾਜਪਾਲ ਦੇ ਸੁਰ!

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨਾਲ ਖਿੱਚੋਤਾਣ ਦਰਮਿਆਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੁਰ ਹੁਣ ਅਚਾਨਕ ਨਰਮ ਪੈ ਗਏ ਜਾਪਦੇ ਹਨ। ਰਾਜਪਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫ਼ਾਰਸ਼ ਕਰਨ ਬਾਰੇ ਚਿਤਾਵਨੀ ਦੇ ਦਿੱਤੀ ਸੀ। ਦੂਸਰੇ ਦਿਨ ਹੀ ਮੁੱਖ ਮੰਤਰੀ …

Read More »

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ

ਟੋਕੀਓ ਉਲੰਪਿਕਸ ਦੀ ਤਮਗਾ ਜੇਤੂ ਹਾਕੀ ਟੀਮ ਨੂੰ ਜਲਦੀ ਢੁੱਕਵੀਆਂ ਨੌਕਰੀਆਂ ਦੇਣ ਦਾ ਐਲਾਨ ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਵਿਚ ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਮੰਗਲਵਾਰ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਇਸ ਸ਼ਾਨਦਾਰ ਖੇਡ …

Read More »