Breaking News
Home / Mehra Media (page 260)

Mehra Media

23 ਲੱਖ ਇੰਟਰਨੈਸ਼ਨਲ ਵਿਦਿਆਰਥੀਆਂ ‘ਤੇ ਲਟਕੀ ਡਿਪੋਰਟ ਦੀ ਤਲਵਾਰ

5 ਲੱਖ ਪੰਜਾਬੀ ਵਿਦਿਆਰਥੀ ਵੀ ਹਨ ਇਸੇ ਘੇਰੇ ‘ਚ ਟੋਰਾਂਟੋ : ਕੈਨੇਡਾ ਵਿਚ 23 ਲੱਖ ਇੰਟਰਨੈਸ਼ਨਲ ਵਿਦਿਆਰਥੀਆਂ ‘ਤੇ ਡਿਪੋਰਟ ਦੀ ਤਲਵਾਰ ਲਟਕ ਗਈ ਹੈ। ਇਸ ਘੇਰੇ ਵਿਚ ਪੰਜਾਬ ਨਾਲ ਸਬੰਧਤ 5 ਲੱਖ ਵਿਦਿਆਰਥੀ ਵੀ ਆ ਰਹੇ ਹਨ। ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ ਪੋਸਟ ਗਰੈਜੂਏਟ ਵਰਕ ਪਰਮਿਟ ਨੂੰ ਅੱਗੇ ਵਧਾਉਣ ਤੋਂ …

Read More »

ਹੁਸ਼ਿਆਰਪੁਰ ‘ਚ ਹੋਮ ਫਾਰ ਹੋਮਲੈਸ ਸੰਸਥਾ ‘ਆਪਣੇ’ ਘਰ ਦਾ ਸੁਫਨਾ ਕਰ ਰਹੀ ਸਾਕਾਰ

ਗਰੀਬ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ ਘਰ, ਸੰਸਥਾ ਹੁਣ ਤੱਕ ਖਰਚ ਕਰ ਚੁੱਕੀ ਹੈ ਢਾਈ ਕਰੋੜ ਰੁਪਏ ਹੁਸ਼ਿਆਰਪੁਰ/ਬਿਊਰੋ ਨਿਊਜ਼ : ਸਾਲ 2019 ਵਿਚ ਬਣਾਈ ਗਈ ਹੋਮ ਫਾਰ ਹੋਮਲੈਸ ਸੰਸਥਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਕਲੌਤੀ ਅਜਿਹੀ ਸਮਾਜ ਸੇਵੀ ਸੰਸਥਾ ਹੈ, ਜਿਸ ਵਲੋਂ ਹੁਣ ਤੱਕ ਜ਼ਿਲ੍ਹੇ ਦੇ 113 ਪਰਿਵਾਰਾਂ ਨੂੰ …

Read More »

‘ਮਾਂ-ਬੋਲੀ’ ਬਚਾਉਣ ਲਈ, ઑਮਾਂਵਾਂ਼ ਸੁਹਿਰਦ ਹੋਣ..!

ਡਾ. ਪਰਗਟ ਸਿੰਘ ઑਬੱਗ਼ਾ (905) 531 8901 ઑਮਾਂ-ਬੋਲ਼ੀ ਪੰਜਾਬੀ ਦੇ ਵਿਕਾਸ ਵਿਚ ਆਈ ਗਿਰਾਵਟ ਦੇ ਮੁੱਖ ਕਾਰਨਾਂ ਲਈ ਅਸੀਂ ਵਰਤਮਾਨ ਨੌਜਵਾਨ-ਪੀੜੀ ਨੂੰ ਵਧੇਰੇ ਜ਼ਿੰਮੇਵਾਰ ਮੰਨਦੇ ਹਾਂ, ਜਿਹੜੇ ઑਅਧੁਨੀਕਰਨ਼ ਦੇ ਛਲਾਵੇ ਹੇਠ ਆ ਕੇ ਦੂਸਰੇ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਣ ਲਈ ઑਮਾਂ-ਬੋਲ਼ੀ ਪੰਜਾਬੀ ‘ઑਚ ਗੱਲ-ਬਾਤ ਕਰਨ ਦੀ ਬਜਾਏ, ਅੰਗ੍ਰੇਜ਼ੀ ਜਾਂ ਹਿੰਦੀ …

Read More »

ਮੇਰੀ ਆਖਰੀ ਪੋਸਟ

ਜਰਨੈਲ ਸਿੰਘ (ਕਿਸ਼ਤ 25ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੋ ਰਿਸਕ ਤਾਂ ਹੈਗਾ ਹੀ ਸੀ। ਪਰ ਮੇਰਾ ਸੰਵੇਦਨਸ਼ੀਲ ਮਨ ਵਰਦੀ ਦੀ ਨੌਕਰੀ ਤੋਂ ਅੱਕ-ਥੱਕ ਚੁੱਕਾ ਸੀ। ਵਰਦੀ ਨੇ ਮੇਰੀ ਜ਼ਬਾਨ ਨੂੰ ਜੰਦਰਾ ਮਾਰਿਆ ਹੋਇਆ ਸੀ। ਮੈਂ ਇਹ ਨਹੀਂ ਸੀ ਪੁੱਛ ਸਕਦਾ ਕਿ ਹਵਾ …

Read More »

ਪਰਵਾਸੀ ਨਾਮਾ

Do Not drink And Drive ਗੰਡਾ ਛਿੱਲਦਿਆਂ ਉਂਗਲ ਜੋ ਛਿੱਲ ਦੇਵੇ, ਤਿੱਖੀ ਏਨੀ ਵੀ ਨਹੀਂ ਚਾਕੂ ਵਾਲੀ ਧਾਰ ਚਾਹੀਦੀ, ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ, ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ । ਚੇਤਾਵਨੀ ਪੁਲਿਸ ਦੇ ਵੱਲੋਂ ਵੀ ਹੋਈ ਜਾਰੀ, Drink ਕੀਤੀ ਤਾਂ Driver ਨਹੀਂ ਬਣੋ ਸਵਾਰੀ, ਵੇਖੋ-ਵੇਖੀ …

Read More »

ਗ਼ਜ਼ਲ

ਇੱਕ ਨਾਲ ਦਿਲ ਲਗਾਉਣਾ ਸਿੱਖ। ਮਾਫ਼ੀ ਮੰਗ ਪਛਤਾਉਣਾ ਸਿੱਖ। ਕੱਚਿਆਂ ਉੱਤੇ ਲਾ ਕੇ ਤਾਰੀ, ਸੱਚਾ ਇਸ਼ਕ ਨਿਭਾਉਣਾ ਸਿੱਖ। ਸਵਾਲੀ ਨਾ ਜਾਏ ਦਰ ਤੋਂ ਖਾਲੀ, ਖ਼ੈਰ ਪਿਆਰ ਨਾਲ ਪਾਉਣਾ ਸਿੱਖ। ਪਿਆਰ ਮੁਹੱਬਤ ਦੂਰ ਦੀਆਂ ਗੱਲਾਂ, ਚੀਰ ਕੇ ਪੱਟ ਖੁਆਉਣਾ ਸਿੱਖ। ਨਫ਼ਰਤ, ਸਾੜੇ ਕੰਮ ਨਾ ਆਉਣੇ, ਪਿਆਰ ਦਾ ਹੱਥ ਵਧਾਉਣਾ ਸਿੱਖ। ਸਭ …

Read More »

ਮੁੱਖ ਮੰਤਰੀ ਭਗਵੰਤ ਮਾਨ ਗੰਨਾ ਕਾਸ਼ਤਕਾਰਾਂ ਨਾਲ ਧੱਕੇਸ਼ਾਹੀ ਦੀ ਥਾਂ ਹਮਦਰਦੀ ਦਿਖਾਉਣ: ਉਗਰਾਹਾਂ

ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਲਈ ਕਿਸਾਨਾਂ ਨੂੰ ਵੱਖਰੀ ਕਮੇਟੀ ਬਣਾਉਣ ਦਾ ਸੱਦਾ; ਮੁਕੇਰੀਆਂ ਧਰਨੇ ‘ਚ ਕੀਤੀ ਸ਼ਿਰਕਤ ਮੁਕੇਰੀਆਂ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੌਮੀ ਮਾਰਗ ‘ਤੇ ਮੁਕੇਰੀਆਂ ਖੰਡ ਮਿੱਲ ਮੂਹਰੇ ਲੱਗੇ ਧਰਨੇ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਗੰਨਾ ਕਾਸ਼ਤਕਾਰਾਂ …

Read More »

ਰਾਜਪਾਲ ਵੱਲੋਂ ਫੌਜੀਆਂ ਦੀ ਬਹਾਦਰੀ ਦੇ ਕਿੱਸੇ ਸਿਲੇਬਸ ‘ਚ ਸ਼ਾਮਲ ਕਰਨ ‘ਤੇ ਜ਼ੋਰ

ਭਾਰਤੀ ਫੌਜ ਨੇ ਚੀਨ ਨੂੰ ਛੱਡ ਕੇ ਹਰੇਕ ਲੜਾਈ ਵਿੱਚ ਜਿੱਤ ਹਾਸਲ ਕੀਤੀ : ਪੁਰੋਹਿਤ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਵਿੱਚ ਚੱਲ ਰਿਹਾ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਪਿਛਲੇ ਦਿਨੀਂ ਸਮਾਪਤ ਹੋ ਗਿਆ ਹੈ। ਫੈਸਟੀਵਲ ਦੇ ਸਮਾਪਤੀ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਭਲਾਈ ਸਕੀਮਾਂ ਦਾ ਜਾਇਜ਼ਾ

ਵਿਕਾਸ ਪ੍ਰਾਜੈਕਟ ਮੁਕੰਮਲ ਕਰਨ ਲਈ ਜਾਰੀ ਫੰਡ 31 ਮਾਰਚ 2024 ਤੱਕ ਖਰਚਣ ਦੀ ਹਦਾਇਤ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕਰਕੇ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਭਲਾਈ ਸਕੀਮਾਂ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਦੇ ਆਦੇਸ਼ …

Read More »