Breaking News
Home / Mehra Media (page 2580)

Mehra Media

ਕਾਢਾਂ ਉੱਪਰ ਮਾਨਸਿਕਤਾ ਥੱਲੇ

ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ (905) 459-4664 ਅੱਜ ਇੱਕੀਵੀਂ ਸਦੀਦਾਸਮਾਂ ਚੱਲ ਰਿਹਾ ਹੈ। ਮਨੁੱਖ ਨੇ ਵਿਦਿਆ ਦੇ ਖੇਤਰ ਵਿੱਚ ਬਹੁਤਉਨਤੀਕੀਤੀ ਹੈ ਅਤੇ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ। ਮਨੁੱਖ ਨਵੀਆਂ ਨਵੀਆਂ ਕਾਢਾਂ ਕੱਢੀ ਜਾ ਰਿਹਾ ਹੈ। ਚੰਦਰਮਾ ‘ਤੇ ਜਾ ਪੈਰ ਰੱਖੇ ਹਨ ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਨਾਸਾਵੇਖਣਦਾ ਸੁਭਾਗ ਪ੍ਰਾਪਤ …

Read More »

ਯਾਰਕ ਯੂਨੀਵਰਸਿਟੀ ਦੀ ਹੜਤਾਲ ਖਤਮ

ਪੰਜਮਹੀਨਿਆਂ ਤੋਂ ਹੜਤਾਲ’ਤੇ ਚੱਲ ਰਹੇ ਟੀਚਰਾਂ ਨੇ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਯਾਰਕ/ਬਿਊਰੋ ਨਿਊਜ਼ : ਓਨਟਾਰੀਓਸਰਕਾਰ ਨੇ ਅਸੈਂਬਲੀ ‘ਚ ਇਕ ਮਤਾਪਾਸਕਰਕੇ ਯਾਰਕਯੂਨੀਵਰਸਿਟੀ ‘ਚ ਪੰਜਮਹੀਨਿਆਂ ਤੋਂ ਚੱਲੀ ਆ ਰਹੀਹੜਤਾਲ ਨੂੰ ਖਤਮਕਰ ਦਿੱਤਾ ਹੈ।ਪ੍ਰੋਗਰੈਸਿਵਕੰਸਰਵੇਟਿਵਪਾਰਟੀ ਵੱਲੋਂ ਪੇਸ਼ਕੀਤੇ ਗਏ ਇਸ ਮਤੇ ਨੂੰ ਅਸੈਂਬਲੀ ‘ਚ ਪਾਸਕਰ ਦਿੱਤਾ ਗਿਆ। ਟੋਰਾਂਟੋ ਯੂਨੀਵਰਸਿਟੀ ‘ਚ ਇਹ ਵਿਵਾਦ ਲੰਘੀ 5 ਮਾਰਚ …

Read More »

ਕੈਨੇਡਾ ਵਿਚ ਨਜਾਇਜ਼ ਹਥਿਆਰਾਂ ਦੀ ਵਿਕਰੀ ਵਧੀ

ਲੋਕਾਂ ਨੂੰ ਬਿਨਾਂ ਦਸਤਾਵੇਜ਼ਾਂ ਤੋਂ ਵੇਚੀਆਂ ਜਾ ਰਹੀਆਂ ਨੇ ਬੰਦੂਕਾਂ ਟੋਰਾਂਟੋ/ ਬਿਊਰੋ ਨਿਊਜ਼ ਕੈਨੇਡਾ ‘ਚ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਉਹ ਲਗਾਤਾਰਅਪਰਾਧੀਆਂ ਦੇ ਕੋਲ ਪਹੁੰਚ ਰਹੀਆਂ ਹਨ।ਬੀਤੇ ਸਾਲਾਂ ‘ਚ ਅਮਰੀਕਾ ਤੋਂ ਤਸਕਰੀਕਰਕੇ ਲਿਆਂਦੇ ਗਏ ਹਥਿਆਰ ਵੱਖ-ਵੱਖ ਅਪਰਾਧਾਂ ‘ਚ ਵਰਤੇ ਗਏ ਹਨ।ਇਨ੍ਹਾਂ ਵਿਚਹਰਤਰ੍ਹਾਂ ਦੀਆਂ ਬੰਦੂਕਾਂ, …

Read More »

ਕੈਨੇਡੀਅਨ ਮੁਸਲਿਮ ਕਮਿਊਨਿਟੀਵਲੋਂ ਟੋਰਾਂਟੋ ਗੋਲੀਬਾਰੀਦੀਨਿੰਦਾ

ਅਹਿਮਦੀਆ ਮੁਸਲਿਮ ਜਮਾਤ ਨੇ ਪੀੜਤਾਂ ਲਈਕੀਤੀਅਰਦਾਸ ਟੋਰਾਂਟੋ/ ਬਿਊਰੋ ਨਿਊਜ਼ : ਅਹਿਮਦੀਆ ਮੁਸਲਿਮ ਜਮਾਤ ਨੇ ਕੈਨੇਡਾ ‘ਚ ਬੀਤੇ ਦਿਨੀਂ 22 ਜੁਲਾਈ ਨੂੰ ਟੋਰਾਂਟੋ ‘ਚ ਹੋਈ ਗੋਲੀਬਾਰੀਦੀਘਟਨਾਦੀਨਿੰਦਾਕੀਤੀਹੈ। ਇਸ ਘਟਨਾ ‘ਚ 29 ਸਾਲ ਦੇ ਇਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸਨਅਤੇ ਕੈਫੇ, ਰੈਸਟੋਰੈਂਟਾਂ ਅਤੇ ਬਾਰਆਦਿ ‘ਚ ਬੈਠੇ ਲੋਕਾਂ ਨੂੰ ਨਿਸ਼ਾਨਾਬਣਾਇਆ ਸੀ। ਗ੍ਰੀਕਟਾਊਨ ‘ਚ …

Read More »

ਵਿਆਹ ਦੇ ਬੰਧਨ ‘ਚ ਬੱਝੇ ਰਾਜ ਗਰੇਵਾਲ

ਬਰੈਂਪਟਨ : ਕੈਨੇਡਾ ਦੇ ਐੱਮ. ਪੀ. ਰਾਜ ਗਰੇਵਾਲ (ਰਵਿੰਦਰ ਗਰੇਵਾਲ) ਵਿਆਹ ਦੇ ਬੰਧਨਵਿਚਬੱਝ ਗਏ ਹਨ। ਇਸ ਗੱਲ ਦੀਜਾਣਕਾਰੀਉਨ੍ਹਾਂ ਨੇ ਖੁਦਸੋਸ਼ਲਮੀਡੀਆ’ਤੇ ਦਿੱਤੀ ਹੈ। ਉਨ੍ਹਾਂ ਨੇ ਸਿੱਖ ਮਰਿਆਦਾ ਅਨੁਸਾਰ ਆਪਣੀ ਮੰਗੇਤਰਸ਼ਿਖਾਨਾਲਵਿਆਹਕਰਵਾਇਆ। ਇਸ ਤੋਂ ਪਹਿਲਾਂ ਗਰੇਵਾਲ ਨੇ ਅਪ੍ਰੈਲਮਹੀਨੇ ਆਪਣੇ ਰਿਸ਼ਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਟਵੀਟਕਰਦਿਆਂ ਕਿਹਾ, ”ਸਾਡੇ ਪਰਿਵਾਰਵਿਚ ਅੱਜ ਨਵਾਂ …

Read More »

ਮੋਦੀ ਸਰਕਾਰ ਨੇ ਜਿੱਤੀ ਭਰੋਸੇ ਦੀ ਵੋਟ

12 ਘੰਟੇ ਤੱਕ ਚੱਲੀ ਬਹਿਸ, ਸ਼ਿਵ ਸੈਨਾ ਨੇ ਕੀਤਾ ਬਾਈਕਾਟ ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਏਕਤਾ ਦੀ ਆਖਰੀ ਪ੍ਰੀਖਿਆ ਵਿਚ ਵਿਰੋਧੀ ਧਿਰ ਖਿੰਡਰੀ ਹੋਈ ਨਜ਼ਰ ਆਈ। ਆਂਧਰਾ ਪ੍ਰਦੇਸ਼ ਵਿਚ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਲਈ ਟੀਡੀਪੀ ਵਲੋਂ ਲਿਆਂਦੇ ਗਏ ਬੇਭਰੋਗੀ ਮਤੇ ‘ਚ ਵਿਰੋਧੀ ਧਿਰ ਦੇ ਸਾਰੇ ਦਲ …

Read More »

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਾਈ ਜੱਫੀ

ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ ਬੇਭਰੋਸਗੀ ਮਤੇ ‘ਤੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਲਈ। ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਤੁਸੀਂ ਮੈਨੂੰ ਪੱਪੂ ਕਹਿ ਸਕਦੇ ਹੋ ਅਤੇ ਗਾਲੀਆਂ ਦੇ ਸਕਦੇ ਹੋ, ਪਰ ਮੇਰੇ ਮਨ ਵਿਚ ਤੁਹਾਡੇ ਖਿਲਾਫ ਨਫਰਤ ਨਹੀਂ …

Read More »

ਹਾਂ, ਅਸੀਂ ਹਿੱਸੇਦਾਰ ਹਾਂ, ਸੌਦਾਗਰ ਨਹੀਂ : ਮੋਦੀ

ਬੇਭਰੋਸਗੀ ਮਤਾ ਸਰਕਾਰ ਦਾ ਨਹੀਂ, ਕਾਂਗਰਸ ਦਾ ਫੋਰਸ ਟੈਸਟ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਦੇਸ਼ ਵਿਚ ਐਨਡੀਏ ਸਰਕਾਰ ਦੇ ਵਿਕਾਸ ਕਾਰਜਾਂ ਦੇ ਬਾਵਜੂਦ ਹੰਕਾਰ ਦੇ ਕਾਰਨ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਮੋਦੀ ਨੇ 2014 ਵਿਚ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਲਿਆਉਣ …

Read More »