Breaking News
Home / Mehra Media (page 2259)

Mehra Media

ਮਹਿਲਾ ਪਾਇਲਟਾਂ ਨੇ ਐਮ.ਆਈ. -17 ਹੈਲੀਕਾਪਟਰ ਉਡਾ ਕੇ ਰਚਿਆ ਇਤਿਹਾਸ

ਚਾਲਕ ਦਲ ‘ਚ ਇਕ ਮੁਕੇਰੀਆਂ ਤੇ ਇਕ ਚੰਡੀਗੜ੍ਹ ਦੀ ਪਾਇਲਟ ਚੰਡੀਗੜ੍ਹ/ਬਿਊਰੋ ਨਿਊਜ਼ : ਮਹਿਲਾ ਪਾਇਲਟਾਂ ਨੇ ਐਮ.ਆਈ.-17 ਹੈਲੀਕਾਪਟਰ ਉਡਾ ਕੇ ਇਤਿਹਾਸ ਰਚ ਦਿੱਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦ ਸਾਰੇ ਮਹਿਲਾਵਾਂ ਵਾਲੇ ਚਾਲਕ ਦਲ ਨੇ ਹੈਲੀਕਾਪਟਰ ਉਡਾਇਆ ਹੋਵੇ। ਲੰਘੇ ਸੋਮਵਾਰ ਨੂੰ ਦੇਸ਼ ਦੇ ਪਹਿਲੇ ਸਾਰੇ ਮਹਿਾਲਾਵਾਂ ਵਾਲੇ ਚਾਲਕ …

Read More »

ਨੀਟੂ ਸ਼ਟਰਾਂ ਵਾਲੇ ਦੀ ਚਰਚਾ ਹੁਣ ਦੇਸ਼ ਤੇ ਵਿਦੇਸ਼ਾਂ ‘ਚ ਹੋਣ ਲੱਗੀ

ਚੋਣਾਂ ਵਿਚ 856 ਵੋਟਾਂ ਹਾਸਲ ਕਰਨ ਵਾਲੇ ਨੀਟੂ ਨੂੰ ਮਿਲਿਆ ਜੇਤੂ ਉਮੀਦਵਾਰਾਂ ਨਾਲੋਂ ਵੱਧ ਸਤਿਕਾਰ ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ 856 ਵੋਟਾਂ ਹਾਸਲ ਕਰਕੇ ਆਪਣੀ ਜ਼ਮਾਨਤ ਤਕ ਨਾ ਬਚਾ ਸਕਣ ਵਾਲੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਦੀ ਚਰਚਾ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਹੋ ਰਹੀ …

Read More »

ਆਰ.ਟੀ.ਆਈ. ਤਹਿਤ ਹੋਇਆ ਖੁਲਾਸਾ

ਬਾਦਲ ਪਰਿਵਾਰ ਵੀ ਪੰਜਾਬ ਸਰਕਾਰ ਕੋਲੋਂ ਲੈ ਰਿਹੈ ਟਿਊਬਵੈੱਲ ਕੁਨੈਕਸ਼ਨ ‘ਤੇ ਸਬਸਿਡੀ ਕੋਟਕਪੂਰਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਬਾਦਲ ਵੱਲੋਂ ਜਾਰੀ ਆਰਟੀਆਈ ਤਹਿਤ ਇਕ ਸੂਚਨਾ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਟਿਊਬਵੈੱਲ ਮੋਟਰਾਂ ‘ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ …

Read More »

ਕੈਪਟਨ ਵਲੋਂ ਮੰਤਰੀਆਂ ਨੂੰ ਦਿੱਤੀ ਚਿਤਾਵਨੀ ਦਾ ਹੋਵੇਗਾ ਅਸਰ

ਕਾਂਗਰਸੀ ਉਮੀਦਵਾਰ ਨੂੰ ਨਾ ਜਿਤਾ ਸਕਣ ਵਾਲੇ ਮੰਤਰੀਆਂ ਦੀ ਜਾ ਸਕਦੀ ਹੈ ਕੁਰਸੀ ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੀ ਗਈ ਚਿਤਾਵਨੀ ‘ਤੇ ਅਮਲ ਸ਼ੁਰੂ ਹੋਣ ਜਾ ਰਿਹਾ ਹੈ। ਦਿੱਲੀ ਦਰਬਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸੂਬੇ …

Read More »

ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ ‘ਚ ਹੋ ਸਕਦੈ ਫੇਰਬਦਲ!

ਸਿੱਧੂ ਦਾ ਵਿਭਾਗ ਮਿਲ ਸਕਦਾ ਹੈ ਬ੍ਰਹਮ ਮਹਿੰਦਰਾ ਜਾਂ ਸੋਨੀ ਨੂੰ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਵਿਵਾਦ ਕਾਰਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਦੇ ਚਰਚੇ ਜ਼ੋਰ ਫੜ ਰਹੇ ਹਨ। ਪੰਜਾਬ ਸਕੱਤਰੇਤ ਦੇ ਗਲਿਆਰਿਆਂ ਅਤੇ ਸਿਆਸੀ ਹਲਕਿਆਂ ਵਿਚ ਵੀ ਇਸ ਗੱਲ ਦੀ …

Read More »

ਖਹਿਰਾ, ਗਾਂਧੀ ਤੇ ਬੈਂਸ ਪੰਜਾਬ ‘ਚ ਬਣਾਉਣਗੇ ਤੀਜਾ ਫਰੰਟ

ਰਵਾਇਤੀ ਪਾਰਟੀਆਂ ਤੋਂ ਛੁਡਵਾਉਣਗੇ ਪੰਜਾਬ ਦਾ ਖਹਿੜਾ ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਆਪੋ-ਆਪਣੀਆਂ ਪਾਰਟੀਆਂ ਚਲਾਉਣ ਦੀ ਥਾਂ ਇਕੋ ਸਾਂਝੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਸੂਬੇ ਵਿਚ …

Read More »

ਮੋਦੀ ਪ੍ਰਧਾਨ ਮੰਤਰੀ 58 ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਰਿੰਦਰਮੋਦੀਦੂਜੀਵਾਰਭਾਰਤ ਦੇ ਪ੍ਰਧਾਨਮੰਤਰੀਬਣ ਗਏ ਹਨ।ਵੀਰਵਾਰਦੀਸ਼ਾਮ ਨੂੰ ਰਾਸ਼ਟਰਪਤੀਭਵਨਵਿਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਨਰਿੰਦਰਮੋਦੀ ਨੂੰ ਰਾਸ਼ਟਰਪਤੀਰਾਮਨਾਥਕੋਵਿੰਦ ਨੇ ਜਿੱਥੇ ਪ੍ਰਧਾਨਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ, ਉਥੇ ਉਨ੍ਹਾਂ ਦੇ ਨਾਲ 57 ਮੰਤਰੀਆਂ ਨੇ ਵੀ ਸਹੁੰ ਚੁੱਕੀ। ਜਿਨ੍ਹਾਂ ਵਿਚ 24 ਕੈਬਨਿਟਮੰਤਰੀ, 24 ਰਾਜਮੰਤਰੀਅਤੇ 09 ਸੁਤੰਤਰ ਰਾਜਮੰਤਰੀਸ਼ਾਮਲਹਨ। ਅਮਿਤਸ਼ਾਹਪਹਿਲੀਵਾਰ ਕੇਂਦਰੀਕੈਬਨਿਟਵਜ਼ਾਰਤਦਾ ਹਿੱਸਾ ਬਣੇ …

Read More »

ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਕਰਵਾਈ ਇਕੱਤਰਤਾ ‘ਚ ਭਰਵੀਂ ਹਾਜ਼ਰੀ

ਬਰੈਂਪਟਨ ‘ਚ ਯੂਨੀਵਰਸਿਟੀ ਤੇ ਇਕ ਹੋਰ ਹਸਪਤਾਲ ਦੀ ਉਠੀ ਮੰਗ ਬਰੈਂਪਟਨ/ਡਾ.ਝੰਡ ਲੰਘੇ ਐਤਵਾਰ 26 ਮਈ ਨੂੰ ਬਰੈਂਪਟਨ ਸੌਕਰ ਸੈਂਟਰ ਦੇ ਵੱਡੇ ਹਾਲ ਵਿਚ ਬਰੈਂਪਟਨ ਐਕਸ਼ਨ ਕੋਲੀਸ਼ਨ ਵੱਲੋਂ ਬਾਅਦ ਦੁਪਹਿਰ 2.00 ਵਜੇ ਬਰੈਂਪਟਨ-ਵਾਸੀਆਂ ਦੀ ਭਰਵੀਂ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ 30 ਤੋਂ ਵਧੀਕ ਸਮਾਜਿਕ, ਸਾਹਿਤਕ, ਸੀਨੀਅਰਜ਼ ਅਤੇ ਵਰਕਰਜ਼ ਐਸੋਸੀਏਸ਼ਨਾਂ …

Read More »

ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਬ੍ਰਿਕ ਦਾ ਦੌਰਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਬਰੈਂਪਟਨ ਐਂਡ ਰਿਜਨਲ ਇਸਲਾਮਿਕ ਸੈਂਟਰ (ਬ੍ਰਿਕ) ਦਾ ਦੌਰਾ ਕੀਤਾ। ਬ੍ਰਿਕ ਇਕ ਗੈਰ ਲਾਭਕਾਰੀ ਅਤੇ ਚੈਰੀਟੇਬਲ ਸੰਗਠਨ ਹੈ ਜੋ 2012 ਤੋਂ ਬਰੈਂਪਟਨ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਰਹਿੰਦੇ ਮੁਸਲਮਾਨਾਂ ਦੀ ਭਲਾਈ ਲਈ ਕਾਰਜ ਕਰ ਰਿਹਾ ਹੈ। ਮੇਅਰ ਨੇ ਮੁਸਲਮਾਨ …

Read More »

ਵਿਸ਼ਵ ਪੰਜਾਬੀ ਕਾਨਫਰੰਸ 22 ਤੇ 23 ਜੂਨ ਨੂੰ ਬਰੈਂਪਟਨ ‘ਚ ਹੋਵੇਗੀ

ਕਾਨਫ਼ਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਹੋਵੇਗੀ : ਗਿਆਨ ਸਿੰਘ ਕੰਗ, ਕਮਲਜੀਤ ਲਾਲੀ ਬਰੈਂਪਟਨ/ਬਿਊਰੋ ਨਿਊਜ਼ : ”ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ਆਯੋਜਿਤ ਕੀਤੀ ਜਾਣ ਵਾਲੀ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਬਰੈਂਪਟਨ …

Read More »