ਕੈਨੇਡੀਅਨ ਪੁਲਿਸ ‘ਚ ਭਰਤੀ ਹੋਇਆ ਜਸ਼ਨਪ੍ਰੀਤ ਸਿੰਘ ਚੰਡੀਗੜ੍ਹ : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਲੀ ਸੰਘਰ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਬਰਾੜ ਨੇ ਕੈਨੇਡੀਅਨ ਪੁਲਿਸ ਵਿੱਚ ਭਰਤੀ ਹੋ ਕੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਜਸ਼ਨਪ੍ਰੀਤ ਨੇ ਆਪਣੇ ਪਿਤਾ ਵਾਂਗ …
Read More »ਮਿਸੀਸਾਗਾ ਦੀ ਟਰਾਂਜਿਟ ਬੱਸ ਖੱਡ ‘ਚ ਡਿੱਗੀ 12 ਵਿਅਕਤੀ ਹੋਏ ਜ਼ਖਮੀ
ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 2 ਜਨਵਰੀ ਨੂੰ ਸਵੇਰੇ ਇਟੋਬੀਕੋ ਵਿੱਚ ਮਿਸੀਸਾਗਾ ਦੀ ਟਰਾਂਜਿਟ ਬੱਸ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਖੱਡ ਵਿੱਚ ਡਿੱਗਣ ਕਾਰਨ ਦਰਜਨ ਭਰ ਲੋਕ ਜਖਮੀ ਹੋ ਗਏ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 11:00 ਵਜੇ ਹਾਈਵੇਅ 27 ਤੇ ਡਿਕਸਨ ਰੋਡ ਉੱਤੇ ਬੱਸ ਤੇ ਇੱਕ ਹੋਰ ਗੱਡੀ …
Read More »ਭਾਰਤ ਦਾ ਪਹਿਲਾ ਐਕਸ-ਰੇਅ ਪੋਲਰੀਮੀਟਰ ਉਪਗ੍ਰਹਿ ਲਾਂਚ
ਇਸਰੋ ਵੱਲੋਂ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ ਅਮਰੀਕਾ ਮਗਰੋਂ ਬਲੈਕ ਹੋਲ ਦਾ ਅਧਿਐਨ ਕਰਨ ਵਾਲਾ ਦੂਜਾ ਮੁਲਕ ਬਣਿਆ ਭਾਰਤ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)/ਬਿਊਰੋ ਨਿਊਜ਼ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ‘ਚ ਬਲੈਕ ਹੋਲ ਦੇ ਅਧਿਐਨ ‘ਚ ਮਦਦ ਕਰਨ ਵਾਲੇ ਆਪਣੇ ਪਹਿਲੇ ਐਕਸ-ਰੇਅ ਪੋਲਰੀਮੀਟਰ ਉਪਗ੍ਰਹਿ ਦੀ ਸਫਲਤਾ ਨਾਲ ਲਾਂਚ ਕਰਨ …
Read More »ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਣਾਂ ਨੂੰ ਫਿਰ ਦੱਸਿਆ ਗੈਰਕਾਨੂੰਨੀ
‘ਆਪ’ ਦੇ ਮੰਤਰੀਆਂ ਦਾ ਵੀ ਦਾਅਵਾ – ਕੇਜਰੀਵਾਲ ਦੀ ਹੋ ਸਕਦੀ ਹੈ ਗ੍ਰਿਫਤਾਰੀ ਨਵੀਂ ਦਿੱਲੀ/ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਬਕਾਰੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸੰਮਣਾਂ ਨੂੰ ਫਿਰ ਗੈਰਕਾਨੂੰਨੀ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦਾ ਮਕਸਦ ਜਾਂਚ …
Read More »ਭਾਰਤ ਸਰਕਾਰ ਨੇ ਜੀਐਸਟੀ ਤੋਂ ਕਮਾਏ 1.64 ਲੱਖ ਕਰੋੜ ਰੁਪਏ
ਜੀਐੱਸਟੀ ਕੁਲੈਕਸ਼ਨ ‘ਚ 10 ਫੀਸਦੀ ਇਜ਼ਾਫ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਕੁਲੈਕ ‘ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਫੀਸਦੀ ਦਾ ਇਜ਼ਾਫ਼ਾ ਹੋਇਆ ਹੈ। ਸਰਕਾਰ ਨੇ ਜੀਐੱਸਟੀ ਜ਼ਰੀਏ ਇਸ ਸਾਲ ਦਸੰਬਰ ਤਕ 1.64 ਕਰੋੜ ਰੁਪਏ ਕਮਾਏ ਹਨ ਜਦੋਂ …
Read More »ਐੱਲਆਈਸੀ ਅਤੇ ਏਸ਼ੀਅਨ ਪੇਂਟਸ ਨੂੰ ਨੋਟਿਸ
ਨਵੀਂ ਦਿੱਲੀ: ਐੱਲਆਈਸੀ ਆਫ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਟੈਕਸ ਅਥਾਰਟੀ ਨੇ ਕੰਪਨੀ ਨੂੰ ਵਿੱਤੀ ਵਰ੍ਹੇ 2017-18 ‘ਚ ਜੀਐਸਟੀ ਦਾ ਘੱਟ ਭੁਗਤਾਨ ਕਰਨ ‘ਤੇ 806 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਇਸੇ ਤਰ੍ਹਾਂ ਏਸ਼ੀਅਨ ਪੇਂਟਸ ਨੂੰ 13.83 ਕਰੋੜ ਰੁਪਏ ਦੇ ਜੀਐੱਸਟੀ ਦੇ ਭੁਗਤਾਨ ਅਤੇ 1.38 ਕਰੋੜ ਰੁਪਏ ਦੇ ਜੁਰਮਾਨੇ …
Read More »ਪੁਰੀ ਜਗਨਨਾਥ ਮੰਦਿਰ ਦੇ ਸ਼ਰਧਾਲੂਆਂ ਲਈ ਡਰੈੱਸ ਕੋਡ ਜਾਰੀ
ਮੰਦਿਰ ਅਹਾਤੇ ਵਿੱਚ ਪਾਨ ਤੇ ਗੁਟਖਾ ਖਾਣ ‘ਤੇ ਵੀ ਮੁਕੰਮਲ ਪਾਬੰਦੀ ਲਾਈ ਨਵੇਂ ਸਾਲ ਦੇ ਪਹਿਲੇ ਦਿਨ 1.80 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ ਪੁਰੀ/ਬਿਊਰੋ ਨਿਊਜ਼ : ਸ੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ ਨੇ ਮੰਦਿਰ ਵਿੱਚ ਦਾਖ਼ਲ ਹੋਣ ਵਾਲੇ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਜ਼ਮੀ ਕਰ ਦਿੱਤਾ ਹੈ। ਬਾਰ੍ਹਵੀਂ ਸਦੀ ਪੁਰਾਣੇ ਮੰਦਿਰ ਨੇ ਨਵੇਂ …
Read More »ਨਵੀਂ ਦੁਨੀਆ ਸਿਰਜ ਰਹੇ ਨੇ ਭਾਰਤ ਦੇ ਨੌਜਵਾਨ : ਨਰਿੰਦਰ ਮੋਦੀ
ਤਿਰੂਚਿਰਾਪੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਨੌਜਵਾਨ ਇੱਕ ਨਵੀਂ ਦੁਨੀਆ ਸਿਰਜ ਰਹੇ ਹਨ ਅਤੇ ਸਾਡੀਆਂ ਨਵੀਆਂ ਕਾਢਾਂ ਨੇ ਪੇਟੈਂਟਾਂ ਦੀ ਗਿਣਤੀ ਵਧਾ ਕੇ ਹੁਣ ਤਕਰੀਬਨ 50 ਹਜ਼ਾਰ ਕਰ ਦਿੱਤੀ ਹੈ ਜੋ 2014 ‘ਚ ਤਕਰੀਬਨ ਚਾਰ ਹਜ਼ਾਰ ਸੀ। ਤਾਮਿਲਨਾਡੂ ਸਰਕਾਰ ਵੱਲੋਂ ਚਲਾਈ ਜਾ ਰਹੀ ਭਾਰਤੀਦਾਸਨ ਯੂਨੀਵਰਸਿਟੀ …
Read More »ਭਾਰਤ ‘ਚ ਸੂਬਾਈ ਚੋਣਾਂ ਅਤੇ ਲੋਕ-ਮਨ ਦੀਆਂ ਪਰਤਾਂ
ਜਤਿੰਦਰ ਸਿੰਘ ਭਾਰਤ ‘ਚ ਹਿੰਦੀ ਭਾਸ਼ਾਈ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਨਵੰਬਰ-ਦਸੰਬਰ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨੇ ਸਿਆਸੀ ਬਦਲ, ਸਮਾਜਿਕ ਤਾਣੇ-ਬਾਣੇ ਤੇ ਆਰਥਿਕ ਦਸ਼ਾ ਤੇ ਦਿਸ਼ਾ ਸਬੰਧੀ ਕਈ ਸਵਾਲ ਖੜ੍ਹੇ ਕੀਤੇ ਹਨ। ਜਨ-ਮਾਨਸ ਦਾ ਵੱਡਾ ਹਿੱਸਾ ਹਿੰਦੂ ਬਹੁ-ਸੰਖਿਅਕ ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ …
Read More »ਸਮੇਂ ਦੀ ਕਦਰ ਕਰਨਾ…..ਇਕ ਸ਼੍ਰੇਸ਼ਟ ਗੁਣ… !
ਡਾ: ਪਰਗਟ ਸਿੰਘ ઑਬੱਗ਼ਾ ਸਮਾਂ ਚਾਹੇ ਦੁੱਖ ਦਾ ਹੋਵੇ ਤੇ ਚਾਹੇ ਸੁੱਖ ਦਾ, ਕਦੇ ਅਟਕਦਾ ਨਹੀਂ, ਆਪਣੀ ਤੋਰੇ ਤੁਰਿਆ ਜਾਂਦਾ ਹੈ। ਬਲਕਿ ਸਾਨੂੰ ਸਮੇਂ ਦੇ ਨਾਲ-ਨਾਲ ਚੱਲਣਾ ਪੈਂਦਾ ਹੈ। ਸਮੇਂ ਦੇ ਹਾਣੀ ਬਣ ਕੇ ਚੱਲਣ ਵਿਚ ਕੀਤੀ ਗਈ ਥੋੜ੍ਹੀ ਜਿਹੀ ਵੀ ਲਾ-ਪ੍ਰਵਾਹੀ, ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਦਲ ਕੇ …
Read More »