18.6 C
Toronto
Thursday, September 24, 2026
spot_img
Homeਭਾਰਤਭਾਜਪਾ ਦੀ ਹਾਰ ਦਾ ਅਸਰ ਦੇਸ਼ ਦੀ ਸਿਆਸਤ 'ਤੇ ਪਵੇਗਾ : ਬ੍ਰਹਮਪੁਰਾ

ਭਾਜਪਾ ਦੀ ਹਾਰ ਦਾ ਅਸਰ ਦੇਸ਼ ਦੀ ਸਿਆਸਤ ‘ਤੇ ਪਵੇਗਾ : ਬ੍ਰਹਮਪੁਰਾ

ਭਾਜਪਾ ਦੀ ਹਾਰ ਦਾ ਅਸਰ ਦੇਸ਼ ਦੀ ਸਿਆਸਤ ‘ਤੇ ਪਵੇਗਾ : ਬ੍ਰਹਮਪੁਰਾਅੰਮ੍ਰਿਤਸਰ : ਸਾਬਕਾ ਅਕਾਲੀ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਕਿਸਾਨ ਅੰਦੋਲਨ ਦਾ ਅਸਰ ਬੰਗਾਲ ਚੋਣਾਂ ‘ਤੇ ਪਿਆ ਹੈ ਤੇ ਉੱਥੇ ਭਾਜਪਾ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਬੰਗਾਲੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁਣੌਤੀ ਦਾ ਮੋੜਵਾਂ ਜਵਾਬ ਦਿੱਤਾ ਹੈ, ਜਿਸ ਨਾਲ ਮੋਦੀ ਤੇ ਸ਼ਾਹ ਦੀ ਜੋੜੀ ਬੁਰੀ ਤਰ੍ਹਾਂ ਚਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਹਾਰ ਦਾ ਦੇਸ਼ ਦੀ ਸਿਆਸਤ ‘ਤੇ ਵੀ ਅਸਰ ਪਵੇਗਾ।

 

RELATED ARTICLES
POPULAR POSTS