2.6 C
Toronto
Friday, February 20, 2026
spot_img
HomeਕੈਨੇਡਾFrontਮੁਕੇਸ਼ ਅੰਬਾਨੀ ਨੇ ਕੀਤਾ ਵੱਡਾ ਐਲਾਨ - ਏ.ਆਈ. ਸੈਕਟਰ ਵਿਚ 10 ਲੱਖ...

ਮੁਕੇਸ਼ ਅੰਬਾਨੀ ਨੇ ਕੀਤਾ ਵੱਡਾ ਐਲਾਨ – ਏ.ਆਈ. ਸੈਕਟਰ ਵਿਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਗੇ


ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਇੰਡੀਆ ਏ.ਆਈ. ਇਮਪੈਕਟ ਸਮਿੱਟ 2026 ਦੌਰਾਨ ਸ਼ਾਮਲ ਹੋਏ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਵੱਡੇ ਨਿਵੇਸ਼ ਦਾ ਐਲਾਨ ਕੀਤਾ। ਸਮਿੱਟ ਵਿੱਚ ਆਪਣੇ ਸੰਬੋਧਨ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਕਿਹਾ ਕਿ ਏ.ਆਈ. ਦਾ ਸਭ ਤੋਂ ਵਧੀਆ ਦੌਰ ਅਜੇ ਆਉਣਾ ਬਾਕੀ ਹੈ ਅਤੇ ਇਹ ਭਾਰਤ ਲਈ ਵੱਡੀ ਸਮਿ੍ਰੱਧੀ ਦੇ ਯੁੱਗ ਦੀ ਸ਼ੁਰੂਆਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਏ.ਆਈ. ਸਿਰਫ ਟੈਕਨਾਲੋਜੀਕਲ ਬਦਲਾਅ ਨਹੀਂ, ਸਗੋਂ ਆਰਥਿਕ ਅਤੇ ਸਮਾਜਿਕ ਕ੍ਰਾਂਤੀ ਦਾ ਆਧਾਰ ਬਣ ਸਕਦੀ ਹੈ।

RELATED ARTICLES
POPULAR POSTS