ਸਿੰਗਾਪੁਰ : ਸਿੰਗਾਪੁਰ ‘ਚ ਭਾਰਤੀ ਮੂਲ ਦੀ ਨਰਸ ਨੂੰ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਦੇਣ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਸਿਹਤ ਮੰਤਰਾਲੇ ਨੇ ਐਲਾਨ ਕੀਤਾ ਕਿ ਕਲਾ ਨਾਰਾਇਣਸਾਮੀ ਉਨ੍ਹਾਂ ਪੰਜ ਨਰਸਾਂ ‘ਚ ਸ਼ਾਮਲ ਸੀ ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਸਨਮਾਨੀਆਂ ਗਈਆਂ ਨਰਸਾਂ ਨੂੰ ਟਰਾਫੀ ,ਰਾਸ਼ਟਰਪਤੀ ਹਲੀਮ ਯਾਕੂਬ ਦੇ ਦਸਤਖ਼ਤਾਂ ਵਾਲਾ ਪੱਤਰ ਤੇ 10 ਹਜ਼ਾਰ ਸਿੰਗਾਪੁਰ ਡਾਲਰ ਦਿੱਤੇ ਗਏ ਹਨ।
ਭਾਰਤੀ ਮੂਲ ਦੀ ਨਰਸ ਨੂੰ ਸਿੰਗਾਪੁਰ ‘ਚ ਮਿਲਿਆ ਰਾਸ਼ਟਰਪਤੀ ਸਨਮਾਨ
RELATED ARTICLES