11.8 C
Toronto
Sunday, May 10, 2026
spot_img
Homeਭਾਰਤਆਰਥਿਕ ਮੰਦੀ ਕਾਰਨ ਨੌਕਰੀਆਂ ਖੁੱਸੀਆਂ : ਪ੍ਰਿਅੰਕਾ

ਆਰਥਿਕ ਮੰਦੀ ਕਾਰਨ ਨੌਕਰੀਆਂ ਖੁੱਸੀਆਂ : ਪ੍ਰਿਅੰਕਾ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੇਂਦਰੀ ਮੰਤਰੀ ਗੰਗਵਾਰ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਟਵੀਟ ਕੀਤਾ, ‘ਗੰਗਵਾਰ ਜੀ, 5 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੇਂਦਰ ਵਿਚ ਤੁਹਾਡੀ ਸਰਕਾਰ ਹੈ। ਨੌਕਰੀਆਂ ਪੈਦਾ ਨਹੀਂ ਹੋਈਆਂ। ਜਿਹੜੀਆਂ ਨੌਕਰੀਆਂ ਸਨ, ਉਹ ਸਰਕਾਰ ਵਲੋਂ ਲਿਆਂਦੀ ਗਈ ਆਰਥਿਕ ਮੰਦੀ ਕਾਰਨ ਖੁੱਸ ਰਹੀਆਂ ਹਨ। ਨੌਜਵਾਨ ਰਾਹ ਦੇਖ ਰਹੇ ਹਨ ਕਿ ਸਰਕਾਰ ਕੁਝ ਚੰਗਾ ਕਰੇ। ਤੁਸੀਂ ਉਤਰ ਭਾਰਤੀਆਂ ਦਾ ਅਪਮਾਨ ਕਰਕੇ ਬਚ ਨਿਕਲਣਾ ਚਾਹੁੰਦੇ ਹੋ, ਇਹ ਨਹੀਂ ਚੱਲੇਗਾ।

RELATED ARTICLES
POPULAR POSTS