17.6 C
Toronto
Tuesday, August 25, 2026
spot_img
Homeਭਾਰਤਜੰਮੂ ਕਸ਼ਮੀਰ ਦੇ ਅਖਨੂਰ 'ਚ ਅੱਤਵਾਦੀ ਹਮਲਾ ਤਿੰਨ ਮਜ਼ਦੂਰਾਂ ਦੀ ਮੌਤ

ਜੰਮੂ ਕਸ਼ਮੀਰ ਦੇ ਅਖਨੂਰ ‘ਚ ਅੱਤਵਾਦੀ ਹਮਲਾ ਤਿੰਨ ਮਜ਼ਦੂਰਾਂ ਦੀ ਮੌਤ

ਜੰਮੂ ਕਸ਼ਮੀਰ ਦੇ ਅਖਨੂਰ ‘ਚ ਅੱਤਵਾਦੀ ਹਮਲਾ ਤਿੰਨ ਮਜ਼ਦੂਰਾਂ ਦੀ ਮੌਤਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਸਥਿਤ ਬਟਾਲ ਪਿੰਡ ਵਿਚ ਅੱਜ ਤੜਕੇ ਹੋਏ ਅੱਤਵਾਦੀ ਹਮਲੇ ਵਿਚ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅੱਤਵਾਦੀਆਂ ਨੇ ਇਹ ਹਮਲਾ ਜਨਰਲ ਰਿਜ਼ਰਵ ਫੋਰਸ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਜਿਸ ਜਗ੍ਹਾ ‘ਤੇ ਇਹ ਹਮਲਾ ਹੋਇਆ ਉਹ ਐਲਓਸੀ ਤੋਂ ਮਹਿਜ ਦੋ ਕਿਲੋਮੀਟਰ ਦੂਰ ਹੈ। ਹਮਲੇ ਤੋਂ ਬਾਅਦ ਸੈਨਾ ਨੇ ਸਾਰੇ ਕੈਂਪਾਂ ਨੂੰ ਅਲਰਟ ਕਰ ਦਿੱਤਾ ਹੈ। ਪੀ ਐਮ ਓ ਆਫਿਸ ਵਿਚ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਅਖਨੂਰ ਹਮਲੇ ਦਾ ਸਬੰਧੀ ਪੂਰੀ ਤਰ੍ਹਾਂ ਪਾਕਿਸਤਾਨ ਨਾਲ ਹੈ।

RELATED ARTICLES
POPULAR POSTS