12.7 C
Toronto
Friday, September 11, 2026
spot_img
Homeਭਾਰਤਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਮੰਗਣੀ ਦਾ ਸ਼ੋਸ਼ਲ ਮੀਡੀਆ 'ਤੇ ਪਿਆ ਰੌਲਾ

ਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਮੰਗਣੀ ਦਾ ਸ਼ੋਸ਼ਲ ਮੀਡੀਆ ‘ਤੇ ਪਿਆ ਰੌਲਾ

ਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਮੰਗਣੀ ਦਾ ਸ਼ੋਸ਼ਲ ਮੀਡੀਆ ‘ਤੇ ਪਿਆ ਰੌਲਾਨਵੀਂ ਦਿੱਲੀ/ਬਿਊਰੋ ਨਿਊਜ਼
ਸ਼ੋਸ਼ਲ ਮੀਡੀਆ ‘ਤੇ ਚਰਚਾ ਜ਼ੋਰਾਂ ਨਾਲ ਫੈਲ ਰਹੀ ਹੈ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਮੰਗਣੀ ਦੀ ਤਿਆਰੀ ਕਰ ਲਈ ਹੈ ਤੇ ਉਸੇ ਖਾਤਰ ਦੇਹਰਾਦੂਨ ਪਹੁੰਚੇ ਹਨ। ਚਰਚਾ ਹੈ ਕਿ ਨਵੇਂ ਵਰ੍ਹੇ ਦੀ 1 ਜਨਵਰੀ ਨੂੰ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਮੰਗਣੀ ਕਰਨ ਵਾਲੇ ਹਨ। ਇਹ ਦੋਵੇਂ ਜਣੇ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਦੇਹਰਾਦੂਨ ਗਏ ਹੋਏ ਹਨ। ਹਾਲ ਹੀ ਵਿਚ ਬਚਨ ਫੈਮਿਲੀ ਅਤੇ ਅੰਬਾਨੀ ਪਰਿਵਾਰ ਵੀ ਦੇਹਰਾਦੂਨ ਪਹੁੰਚ ਚੁੱਕਾ ਹੈ, ਜੋ ਇਨ੍ਹਾਂ ਮੰਗਣੀ ਦੀਆਂ ਚਰਚਾਵਾਂ ਨੂੰ ਹੋਰ ਹਵਾ ਦੇ ਰਿਹਾ ਹੈ। ਪਰ ਅਧਿਕਾਰਤ ਤੌਰ ‘ਤੇ ਅਜੇ ਕਿਸੇ ਨੇ ਵੀ ਇਸ ਗੱਲ ਦੀ ਹਾਮੀ ਨਹੀਂ ਭਰੀ। ਧਿਆਨ ਰਹੇ ਕਿ ਵਿਰਾਟ ਕੋਹਲੀ ਉਤਰਾਖੰਡ ਦੇ ਬਰੈਂਡ ਅੰਬੈਸਡਰ ਵੀ ਹਨ ਤੇ ਉਹ ਉਤਰਾਖੰਡ ਦੇ ਦੌਰੇ ‘ਤੇ ਹਨ।

RELATED ARTICLES
POPULAR POSTS