* ਕਿਸਾਨਾਂ ਦਾ ਆਰੋਪ-ਹਰਿਆਣਾ ਦੇ ਸੁਰੱਖਿਆ ਬਲਾਂ ਨੇ ਪੰਜਾਬ ਦੀ ਸਰਹੱਦ ‘ਚ ਦਾਖਲ ਹੋ ਕੇ ਉਨ੍ਹਾਂ ਦੇ 25 ਵਾਹਨ ਤੋੜੇ * ਪੁਲਿਸ ਦਾ ਆਰੋਪ ਪਥਰਾਅ ਹੋਇਆ, ਪਰਾਲੀ ‘ਚ ਮਿਰਚ ਪਾਊਡਰ ਪਾ ਕੇ ਘੇਰਿਆ, ਲਾਠੀਚਾਰਜ, ਗੰਡਾਸਿਆਂ ਦਾ ਇਸਤੇਮਾਲ * ਸ਼ੁਭਕਰਨ ਦੀ ਮੌਤ ਦੀ ਖਬਰ ਮਿਲੀ ਤਾਂ ਕਿਸਾਨਾਂ ਨੇ ਟਾਲੀ ਕੇਂਦਰ ਨਾਲ …
Read More »Daily Archives: February 23, 2024
ਕਿਸਾਨਾਂ ਦਾ ਹਰਿਆਣਾ ਨਾਲ ਕੋਈ ਵਿਰੋਧ ਨਹੀਂ, ਉਨ੍ਹਾਂ ਨੇ ਕਿਉਂ ਰੋਕਿਆ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ, ਹਰਿਆਣਾ ਨੇ ਉਨ੍ਹਾਂ ਨੂੰ ਕਿਉਂ ਰੋਕਿਆ। ਕੇਂਦਰ ਨੇ ਜਨਵਰੀ 2021 ਤੋਂ ਬਾਅਦ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਜੇਕਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰਦੀ ਤਾਂ ਇਹ ਨੌਬਤ ਨਹੀਂ ਸੀ ਆਉਣੀ। ਉਨ੍ਹਾਂ ਕਿਹਾ ਕਿ ਸ਼ੁਭਕਰਨ ਵੀਡੀਓ ਬਣਾਉਣ …
Read More »SKM ਮਨਾਵੇਗਾ ਬਲੈਕ ਡੇਅ ਤੇ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਕਰੇਗਾ ਮਹਾਂ ਪੰਚਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀਰਵਾਰ ਨੂੰ ਕਿਸਾਨ ਅੰਦੋਲਨ ਨੂੰ ਲੈ ਕੇ ਚੰਡੀਗੜ੍ਹ ਵਿਚ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਦੇਸ਼ ਭਰ ਤੋਂ ਆਏ 100 ਤੋਂ ਜ਼ਿਆਦਾ ਕਿਸਾਨ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 23 ਫਰਵਰੀ ਨੂੰ ਬਲੈਕ ਡੇਅ ਵਜੋਂ ਅਤੇ ਕੇਂਦਰੀ ਗ੍ਰਹਿ …
Read More »ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲ੍ਹਣਗੇ
ਦੇਹਰਾਦੂਨ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਅਤੇ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ‘ਚ ਸਥਿਤ ਸਿੱਖਾਂ ਦੇ ਧਾਰਮਿਕ ਅਤੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ 2024 ਤੋਂ ਸ਼ੁਰੂ ਹੋਵੇਗੀ। ਇਸੇ ਦਿਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਲਈ ਖੁੱਲ੍ਹਣਗੇ। 25 ਮਈ ਤੋਂ ਸ਼ੁਰੂ ਹੋਣ ਵਾਲੀ ਇਹ ਧਾਰਮਿਕ …
Read More »ਕੇਜਰੀਵਾਲ ਨੂੰ ਈਡੀ ਦਾ 7ਵਾਂ ਸੰਮਨ
26 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਨੀਤੀ ਘੁਟਾਲਾ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 22 ਫਰਵਰੀ ਨੂੰ 7ਵਾਂ ਸੰਮਨ ਭੇਜ ਦਿੱਤਾ ਹੈ। ਈਡੀ ਨੇ ‘ਆਪ’ ਸੁਪਰੀਮੋ ਤੇ ਸੀਐਮ ਕੇਜਰੀਵਾਲ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਧਿਆਨ …
Read More »ਹੈਮਿਲਟਨ ਤੇ ਵਾਟਰਲੂ ਤੋਂ ਟੋਰਾਂਟੋ ਪੀਅਰਸਨ ਤੱਕ ਏਅਰ ਕੈਨੇਡਾ ਲਗਜ਼ਰੀ ਬੱਸ ਸੇਵਾ ਕਰੇਗਾ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਲਗਜ਼ਰੀ ਬੱਸ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀ ਹੈਮਿਲਟਨ ਤੇ ਵਾਟਰਲੂ ਦੇ ਟਰੈਵਲਰਜ਼ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜੇਗੀ। ਏਅਰ ਕੈਨੇਡਾ ਵੱਲੋਂ ਦ ਲੈਂਡਲਾਈਨ ਕੰਪਨੀ ਨਾਲ ਭਾਈਵਾਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ਰਾਹੀਂ ਇਸ ਦੇ ਕਸਟਮਰਜ਼ ਲਗਜ਼ਰੀ ਮੋਟਰਕੋਚ ਸਰਵਿਸ ਦਾ ਆਨੰਦ …
Read More »ਬੱਚਿਆਂ ਦੀ ਖਰਾਬ ਹੋ ਰਹੀ ਲਿਖਾਈ ਨੂੰ ਠੀਕ ਕਰਨ ਲਈ ਇਸ ਕਲਾ ਨੂੰ ਸਿਖਾਉਣ ਦਾ ਚੁੱਕਿਆ ਬੀੜਾ
ਸੁੱਖ ਰਾਮ ਰਿਟਾਇਰਮੈਂਟ ਤੋਂ ਬਾਅਦ ਸਕੂਲਾਂ ‘ਚ ਬੱਚਿਆਂ ਨੂੰ ਸਿਖਾ ਰਹੇ ਕੈਲੀਗ੍ਰਾਫੀ ਮੁਫਤ ‘ਚ ਦਿੰਦੇ ਹਨ ਟ੍ਰੇਨਿੰਗ, ਹੁਣ ਤੱਕ 40 ਤੋਂ ਜ਼ਿਆਦਾ ਸਕੂਲਾਂ ‘ਚ ਲਗਾ ਚੁੱਕੇ ਹਨ ਵਰਕਸ਼ਾਪ ਲੁਧਿਆਣਾ/ਬਿਊਰੋ ਨਿਊਜ਼ : ਇਕ ਅਧਿਆਪਕ ਜ਼ਿੰਦਗੀ ਭਰ ਦੇ ਲਈ ਅਧਿਆਪਕ ਹੀ ਰਹਿੰਦਾ ਹੈ। ਅਧਿਆਪਕ ਭਾਵੇਂ ਰਿਟਾਇਰ ਵੀ ਹੋ ਜਾਵੇ, ਪਰ ਬੱਚਿਆਂ ਨੂੰ …
Read More »ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ
ਜਰਨੈਲ ਸਿੰਘ (ਕਿਸ਼ਤ 6) 8 ਸਤੰਬਰ ਨੂੰ ਮੈਂ ਟਰਾਂਟੋ ਪਹੁੰਚ ਗਿਆ। ਸਾਂਢੂ-ਸਾਲ਼ੀ ਗਰੇਟਰ ਟਰਾਂਟੋ ਦੇ ਸ਼ਹਿਰ ਵੌਨ (Vaughan) ‘ਚ ਰਹਿੰਦੇ ਸਨ। ਰਣਜੀਤ ਸਿੰਘ ਕਰੇਨ ਓਪਰੇਟਰ ਸੀ ਤੇ ਗੁਰਸ਼ਰਨ ਕੌਰ ਫਰਨੀਚਰ ਫੈਕਟਰੀ ‘ਚ ਜੌਬ ਕਰਦੀ ਸੀ। ਉਨ੍ਹਾਂ ਦਾ ਵੱਡਾ ਲੜਕਾ ਯੂਨੀਵਰਸਟੀ ‘ਚ ਪੜ੍ਹਦਾ ਸੀ ਤੇ ਛੋਟਾ ਹਾਈ ਸਕੂਲ ‘ਚ। ਪਰਿਵਾਰ ਚੰਗਾ …
Read More »