ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਸਿੱਧ ਖ਼ੇਤੀ ਵਿਗਿਆਨੀ ਅਤੇ ਭਾਰਤ ਵਿਚ ਹਰੀ ਕ੍ਰਾਂਤੀ ਦੇ ਜਨਮਦਾਤਾ ਡਾ. ਐਮ.ਐਸ. ਸਵਾਮੀਨਾਥਨ ਦਾ ਵੀਰਵਾਰ ਨੂੰ 98 ਸਾਲ ਦੀ ਉਮਰ ਵਿਚ ਚੇਨਈ ‘ਚ ਦਿਹਾਂਤ ਹੋ ਗਿਆ। ਸਵਾਮੀਨਾਥਨ ਇਕ ਉੱਘੇ ਖ਼ੇਤੀ ਵਿਗਿਆਨੀ ਸਨ, ਜੋ ਤਾਰਾਮਣੀ, ਚੇੱਨਈ ਵਿਚ ਐਮ.ਐਸ. ਸਵਾਮੀਨਾਥਨ ਰਿਸਰਚ ਫ਼ਾਊਂਡੇਸ਼ਨ ਦੇ ਮੁਖੀ ਸਨ। ਸਵਾਮੀਨਾਥਨ ਨੇ ਝੋਨੇ ਦੀਆਂ …
Read More »Monthly Archives: September 2023
ਗੁਰਦਾਸਪੁਰ ਦੇ ‘ਨਵਾਂ ਪਿੰਡ ਸਰਦਾਰਾਂ’ ਨੇ ਸਿਰਜਿਆ ਇਤਿਹਾਸ
ਭਾਰਤ ਦੇ 750 ਪਿੰਡਾਂ ਨੂੰ ਪਛਾੜ ਕੇ ਹਾਸਲ ਕੀਤਾ ਸਰਬੋਤਮ ਸੈਰ ਸਪਾਟਾ ਪਿੰਡ ਦਾ ਐਵਾਰਡ ਗੁਰਦਾਸਪੁਰ/ਬਿਊਰੋ ਨਿਊਜ਼ : ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸਿੱਧ ਪਿੰਡ ‘ਨਵਾਂ ਪਿੰਡ ਸਰਦਾਰਾਂ’ ਨੇ ਉਸ ਸਮੇਂ ਇਤਿਹਾਸ ਸਿਰਜ ਦਿੱਤਾ ਜਦੋਂ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਉਸ ਨੂੰ ਦੇਸ਼ ਦਾ ਸਰਬੋਤਮ ਸੈਰ ਸਪਾਟਾ …
Read More »ਵਿਗਿਆਨ ਗਲਪ ਰਚਨਾ
ਦੂਸਰਾ ਮੌਕਾ ਡਾ. ਦੇਵਿੰਦਰ ਪਾਲ ਸਿੰਘ (ਅਜੋਕੇ ਸਮੇਂ ਦੌਰਾਨ ਸਟੈੱਮ ਸੈੱਲ ਟੈਕਨਾਲੋਜੀ ਦੀ ਵਰਤੋਂ ਨਾਲ ਬਰੈਨ ਡੈੱਡ ਵਿਅਕਤੀਆਂ ਨੂੰ ਮੁੜ ਜ਼ਿੰਦਾ ਕਰਨਾ ਸੰਭਵ ਹੋ ਚੁੱਕਾ ਹੈ। ਇੰਝ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਦੂਸਰਾ ਮੌਕਾ ਮਿਲਣਾ ਸੰਭਵ ਹੋ ਗਿਆ ਹੈ। ਭਵਿੱਖ ਵਿਚ ਅਜਿਹੀ ਤਕਨੀਕ ਦੇ ਉੱਨਤ ਰੂਪ ਦੀ ਵਰਤੋਂ ਨਾਲ ਪ੍ਰਾਚੀਨ …
Read More »29 September 2023 GTA & Main
ਭਾਰਤ-ਪਾਕਿ ਜੰਗਂ1965
ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 18ਵੀਂ) ਵਿਆਹ ਦੀ ਤਾਰੀਖ਼ 18 ਜੂਨ, 1967 ਹੈ। ਵਿਆਹ ਤੋਂ ਤਿੰਨ ਦਿਨ ਪਹਿਲਾਂ ਸਾਡੇ ਮਾਸੜ ਹਰਬੰਸ ਸਿੰਘ ਦੀ ਅਚਾਨਕ ਮੌਤ ਹੋ ਗਈ। ਦੋ ਮਾਸੀਆਂ ਇਕੋ ਘਰ ਵਿਚ ਸਨ, ਦਰਾਣੀ-ਜਠਾਣੀ। ਦੋਨਾਂ ਪਰਿਵਾਰਾਂ ਵਿਚੋਂ ਸਿਰਫ਼ ਦੋ ਜਣੇ ਹੀ ਵਿਆਹ ‘ਤੇ ਆਏ। ਨਾਨਕਾ ਮੇਲ਼ …
Read More »ਪਰਵਾਸੀ ਨਾਮਾ
ਕੈਨੇਡੀਅਨ ਇੰਨਡੀਅਨ ਲੋਕ ਜੱਗੋਂ ਤੇਰ੍ਹਵੀਂ ਕੈਨੇਡੀਅਨਾਂ ਨਾਲ ਹੋਈ, ਦੁਨੀਆਂ ਘੁੰਮਣ ਪਰ ਇੰਡੀਆ ਨਹੀਂ ਜੇ ਜਾ ਸਕਦੇ । ਖੁਸ਼ੀ ਦੇ ਮੌਕਿਆਂ ਦੀ ਯਾਰੋ ਕੀ ਗੱਲ ਕਰਨੀ, ਜਹਾਨੋਂ ਟੁਰਦਿਆਂ ਨੂੰ ਵੀ ਹੱਥ ਨਹੀਂ ਜੇ ਲਾ ਸਕਦੇ । ਜਿਸ ਧਰਤ ‘ਤੇ ਇਹਨਾਂ ਸੀ ਅੱਖ ਖੋਲ੍ਹੀ, ਦਰਸ਼ਨ ਓਥੋਂ ਦਾ ਨਹੀਂ ਅੱਜ-ਕੱਲ ਏਹ ਪਾ ਸਕਦੇ …
Read More »ਬਾਬਾ ਫ਼ਰੀਦ ਜੀ
ਸੂਫ਼ੀ ਸੰਤ ਫ਼ਕੀਰ ਨੂੰ, ਆਓ ਕਰੀਏ ਪ੍ਰਣਾਮ, ਗੁਰੂਘਰਾਂ ‘ਚ ਗੂੰਜ਼ਦੇ, ਸ਼ਬਦ਼ਸਵੇਰੇ ਸ਼ਾਮ। ਬਾਣੀ ਵਿੱਚ ਦਰਜ਼ ਨੇ ਇੱਕ ਸੌ ਬਾਰਾਂ ਸਲੋਕ, ਰਚੇ ਚਾਰ ਸ਼ਬਦ ਵੀ, ਪੜ੍ਹਦੇ ਸੁਣਦੇ ਲੋਕ। ਨਾਸ਼ਵਾਨ ਸੰਸਾਰ ਨੂੰ, ਕੀਤਾ ਖ਼ੂਬ ਬਿਆਨ, ਹੋਰ ਕਿਤੋਂ ਨਾ ਲੱਭਦਾ, ਐਸਾ ਗੂੜ੍ਹ ਗਿਆਨ। ਇਕਾਗਰ ਹੋ ਸੁਣੋ ਜੇ, ਆਵੇ ਮਨ ਅਨੰਦ, ਜੋਤ ਇਲਾਹੀ ਨੂੰ …
Read More »ਬਿਕਰਮ ਮਜੀਠੀਆ ਨੇ ਭਗਵੰਤ ਮਾਨ ਸਰਕਾਰ ’ਤੇ ਸਾਧਿਆ ਸਿਆਸੀ ਨਿਸ਼ਾਨਾ
ਬਿਕਰਮ ਮਜੀਠੀਆ ਨੇ ਭਗਵੰਤ ਮਾਨ ਸਰਕਾਰ ’ਤੇ ਸਾਧਿਆ ਸਿਆਸੀ ਨਿਸ਼ਾਨਾ ਕਿਹਾ : ਪੰਜਾਬ ਮੰਗਦਾ ਹੈ ਜਵਾਬ ਕਿ ਪੰਜਾਬੀਆਂ ਦਾ 50 ਹਜ਼ਾਰ ਕਰੋੜ ਕਿੱਥੇ ਖਰਚਿਆ ਜੰਡਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਜਮ ਕੇ ਸਿਆਸੀ …
Read More »ਟ੍ਰਾਈਸਿਟੀ ਦੇ ਕਲਾਕਾਰ ਪੀਯੂਸ਼ ਪਨੇਸਰ ਨੇ ਡਿਜੀਟਲ ਪਲੇਟਫਾਰਮ ‘ਤੇ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਨੂੰ ਕੀਤਾ ਲਾਂਚ
ਟ੍ਰਾਈਸਿਟੀ ਦੇ ਕਲਾਕਾਰ ਪੀਯੂਸ਼ ਪਨੇਸਰ ਨੇ ਡਿਜੀਟਲ ਪਲੇਟਫਾਰਮ ‘ਤੇ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਨੂੰ ਕੀਤਾ ਲਾਂਚ -ਜਲਦ ਹੀ ਪੇਂਟਿੰਗਾਂ ਨੂੰ ਇੱਕ ਸੰਗੀਤ ਪ੍ਰਦਰਸ਼ਨੀ ਵਿੱਚ ਲੋਕਾਂ ਲਈ ਲਾਈਵ ਕੀਤਾ ਜਾਵੇਗਾ। -ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਪਿਯੂਸ਼ ਦੁਆਰਾ ਬਣਾਈ ਗਈ ਪਹਿਲੀ ਪੇਂਟਿੰਗ ਨੂੰ ਸਿੱਧੂ ਦੇ ਮਾਤਾ-ਪਿਤਾ ਵੱਲੋਂ ਖੁਆਇਆ ਗਿਆ ਸੀ ਕੇਕ। …
Read More »ਮੁੱਖ ਮੰਤਰੀ ਭਗਵੰਤ ਮਾਨ ਨੇ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਨੂੰੂ ਦਿੱਤੀ ਸ਼ਰਧਾਂਜਲੀ
ਮੁੱਖ ਮੰਤਰੀ ਭਗਵੰਤ ਮਾਨ ਨੇ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਨੂੰੂ ਦਿੱਤੀ ਸ਼ਰਧਾਂਜਲੀ ਕਿਹਾ : ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਵੀ ਬਣੇਗੀ ਭਗਤ ਸਿੰਘ ਦੀ ਯਾਦਗਾਰ ਖਟਕੜ ਕਲਾਂ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜੱਦੀ …
Read More »