Breaking News
Home / 2023 / July / 28 (page 4)

Daily Archives: July 28, 2023

ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਏਗਾ

ਬਰੈਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ 30 ਜੁਲਾਈ ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਉਨਿਟੀ ਸੈਂਟਰ (ਸੈਂਡਲ ਵੁੱਡ ਅਤੇ ਮੈਕਲਾਗਣ ਇੰਟਰ ਸੈਕਸ਼ਨ) ਦੇ ਪਿਛਲੇ ਪਾਸੇ ਵੱਡੇ ਪਾਰਕ ਦੇ ਸ਼ੈਡ ਹੇਠ ਮਨਾਇਆ ਜਾਏਗਾ। ਇਸਦਾ ਸਮਾਂ 11-00 ਵਜੇ ਤੋਂ …

Read More »

ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ਸੈਂਟਰਲ ਆਈਸਲੈਂਡ ਦਾ ਟੂਰ

ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਸ਼ਨਿਚਰਵਾਰ ਨੂੰ ਸੁਹਾਵਣੇ ਮੌਸਮ ਦਾ ਲਾਹਾ ਲੈਂਦੇ ਹੋਏ ਰੋਬਰਟ ਪੋਸਟ ਸੀਨੀਅਰ ਕਲੱਬ ਦੇ 40 ਦੇ ਲਗਭਗ ਮੈਂਬਰਾਂ ਨੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਸੈਂਟਰਲ ਆਈਲੈਂਡ ਦਾ ਟੂਰ ਲਗਾਇਆ। ਇਸ ਟਾਪੂ ਦੇ ਦਿਲਕਸ਼ ਨਜ਼ਾਰਿਆਂ ਨੂੰ ਵੇਖਣ ਤੇ ਮਾਨਣ ਲਈ ਇਸ ਵਾਰ ਵੱਡੀ ਗਿਣਤੀ ਲੇਡੀਜ ਞੀ ਖੁਸ਼ੀ-ਖੁਸ਼ੀ …

Read More »

ਡੌਨ ਮਿਨੇਕਰ ਸੀਨੀਅਰ ਕਲੱਬ ਨੇ ਸੈਂਟਰ ਆਈਜ਼ਲੈਂਡ ਦਾ ਟੂਰ ਲਾਇਆ

ਬਰੈਂਪਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਨੇ 15 ਜੁਲਾਈ 2023 ਨੂੰ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ। ਬੱਸ ਸਵੇਰੇ 9.30 ਵਜੇ ਡੌਨ ਮਿਨੇਕਰ ਪਾਰਕ ਤੋਂ ਚੱਲੀ। ਪਾਰਕ ਵਿਚ ਸਵੇਰੇ ਵਾਰਡ ਨੰ: 7-8 ਦੇ ਕੌਂਸਲਰ ਰੌਡ ਪਾਵਰ ਨੇ ਸਾਰਿਆਂ ਨਾਲ ਫੋਟੋ ਸਾਂਝੀ ਕੀਤੀ। ਉਨ੍ਹਾਂ ਨੇ ਸਾਰਿਆਂ …

Read More »

ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ

ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਪਿੰਡ ਸੁਧਾਰ ਤੇ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ 28 ਜੁਲਾਈ ਦਿਨ ਐਤਵਾਰ ਨੂੰ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 30 ਜੁਲਾਈ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਉਪਰੰਤ ਕੀਰਤਨ, ਕਥਾ …

Read More »

ਬਰੈਂਪਟਨ ਸ਼ਹਿਰ ਵੱਲੋਂ ਕਰਵਾਏ ਕੈਰਾਬ੍ਰਹਮ ਮੇਲੇ ਵਿੱਚ ਪੰਜਾਬ ਦੀ ਹੋਈ ਬੱਲੇ-ਬੱਲੇ

ਪੰਜਾਬੀ ਸੰਗੀਤ, ਪੰਜਾਬੀ ਖਾਣੇ ਅਤੇ ਮਿਸ ਪੰਜਾਬਣ ਲਈ ਰਹੇ ਪਹਿਲੇ ਨੰਬਰ ‘ਤੇ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਸਿਟੀ ਦੇ ਅਧੀਨ ਕੰਮ ਕਰਦੀ ਬਹੁ-ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਮੋਟ ਕਰਨ ਵਾਲੀ ਬਰੈਂਪਟਨ ਦੀ ਸੰਸਥਾ ਕੈਰਾਬ੍ਰਹਮ ਵੱਲੋਂ, ਬਰੈਂਪਟਨ ਸਿਟੀ ਵੱਲੋਂ ਕਰਵਾਏ ਜਾਂਦੇ ਤਿੰਨ ਦਿਨਾਂ ਸਲਾਨਾ ਬਹੁ-ਸੱਭਿਆਚਾਰਕ ਮੇਲੇ ਕੈਰਾਬ੍ਰਹਮ ਵਿੱਚ ਹਿੱਸਾ ਲੈਣ ਵਾਲੇ ਦੁਨੀਆਂ ਦੇ …

Read More »

ਤਕਲੀਫ ‘ਚ ਕੈਨੇਡੀਅਨ ਸਿੱਖਿਅਤ ਮੈਂਟਲ ਹੈਲਥ ਮਾਹਿਰਾਂ ਕੋਲੋਂ ਫ਼ੌਰੀ ਸਹਾਇਤਾ ਲੈ ਸਕਣਗੇ : ਸੋਨੀਆ ਸਿੱਧੂ

9-8-8 ਕਰਾਈਸਿਜ਼ ਹੈੱਲਪ-ਲਾਈਨ ਲਈ ਹੋਇਆ 156 ਮਿਲੀਅਨ ਡਾਲਰ ਫੰਡਿੰਗ ਦਾ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਮੈਂਟਲ ਹੈੱਲਥ ਐਂਡ ਅਡਿਕਸ਼ਨ ਮਹਿਕਮੇ ਦੇ ਮਾਣਯੋਗ ਮੰਤਰੀ ਕੈਰੋਲਿਨ ਬੈਨੇਟ ਵੱਲੋਂ ਇਕ ਮਹੀਨਾ ਚੱਲਣ ਵਾਲੀ ਮੈਂਟਲ ਹੈੱਲਥ ਕਰਾਈਸਿਜ਼ ਐਂਡ ਸੂਇਸਾਈਡ ਪ੍ਰੀਵੈੱਨਸ਼ਨ ਲਾਈਨ 9-8-8 ਦੀ ਅਹਿਮੀਅਤ ਬਾਰੇ ਜਾਣਕਾਰੀ ਵਿਸਥਾਰ …

Read More »

ਮਨੀਪੁਰ ਘਟਨਾਕ੍ਰਮ ਦੀ ਚਹੁੰ ਪਾਸਿਓ ਹੋ ਰਹੀ ਨਿਖੇਧੀ

ਮਨੀਪੁਰ ਕਾਂਡ ਕਾਰਨ ਦੁਨੀਆ ਅੱਗੇ ਸ਼ਰਮਸਾਰ ਹੋਇਆ ਦੇਸ਼ : ਵੜਿੰਗ ਲੁਧਿਆਣਾ ਵਿੱਚ ਪੰਜਾਬ ਕਾਂਗਰਸ ਨੇ ਸੱਤਿਆਗ੍ਰਹਿ ਦੌਰਾਨ ਮੌਨ ਵਰਤ ਰੱਖਿਆ ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਚ ਪੰਜਾਬ ਕਾਂਗਰਸ ਨੇ ਸੱਤਿਆਗ੍ਰਹਿ ਦੌਰਾਨ ਮੌਨ ਵਰਤ ਰੱਖਿਆ। ਸੱਤਿਆਗ੍ਰਹਿ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ …

Read More »

ਪਾਕਿਸਤਾਨ ਗਈ ਅੰਜੂ ਬਣੀ ਫਾਤਿਮਾ

ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ ਪਿਸ਼ਾਵਰ : ਵਿਆਹੁਤਾ ਭਾਰਤੀ ਔਰਤ ਅੰਜੂ, ਜੋ ਕਿ ਕਾਨੂੰਨੀ ਢੰਗ ਨਾਲ ਪਾਕਿਸਤਾਨ ਗਈ ਸੀ, ਨੇ ਉੱਥੇ ਆਪਣੇ ਫੇਸਬੁੱਕ ਦੋਸਤ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਹੈ। ਅੰਜੂ ਦੇ ਦੋ ਬੱਚੇ ਭਾਰਤ ਵਿਚ ਹਨ ਤੇ ਵਿਆਹ ਕਰਾਉਣ ਤੋਂ ਪਹਿਲਾਂ ਉਸ ਨੇ ਇਸਲਾਮ ਕਬੂਲ ਕੀਤਾ ਹੈ। ਇਸਲਾਮ …

Read More »

ਸ਼ਾਹਬਾਜ਼ ਸ਼ਰੀਫ ਨੇ ਪਾਕਿ ‘ਚ ਆਰਥਿਕ ਮੰਦੀ ਦਾ ਭਾਂਡਾ ਇਮਰਾਨ ਖਾਨ ਸਿਰ ਭੰਨਿਆ

ਕਿਹਾ : ਇਮਰਾਨ ਦੇ ਭ੍ਰਿਸ਼ਟਾਚਾਰ ਕਾਰਨ ਪਾਕਿ ‘ਚ ਆਇਆ ਆਰਥਿਕ ਸੰਕਟ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਬਹੁਤ ਬੁਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਦੇਸ਼ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਵਿੱਚ …

Read More »

ਦੋ ਮਹੀਨੇ ਸਮੁੰਦਰ ਵਿੱਚ ਫਸੇ ਰਹਿਣ ਤੋਂ ਬਾਅਦ ਜਿਉਂਦਾ ਵਾਪਸ ਲਿਆਂਦਾ ਟੀਮ ਸ਼ੈਡੋਕ ਨੂੰ

ਆਸਟ੍ਰੇਲੀਆਈ ਮਲਾਹ ਟਿਮ ਸ਼ੈਡੌਕ ਅਤੇ ਉਸ ਦਾ ਕੁੱਤਾ ਬੇਲਾ ਦੋ ਮਹੀਨਿਆਂ ਤੱਕ ਸਮੁੰਦਰ ਵਿਚ ਗੁਆਚਣ ਤੋਂ ਬਾਅਦ ਸੁੱਕੀ ਧਰਤੀ ‘ਤੇ ਵਾਪਸ ਆ ਗਿਆ ਹੈ। ਸਿਡਨੀ ਨਿਵਾਸੀ ਮਿਸਟਰ ਸ਼ੈਡੌਕ ਅਤੇ ਉਸਦਾ ਕੁੱਤਾ ਅਪ੍ਰੈਲ ਵਿੱਚ ਮੈਕਸੀਕੋ ਤੋਂ ਫ੍ਰੈਂਚ ਪੋਲੀਨੇਸ਼ੀਆ ਲਈ ਰਵਾਨਾ ਹੋ ਗਿਆ ਸੀ, ਪਰ ਉਨ੍ਹਾਂ ਦੀ ਕਿਸ਼ਤੀ ਕਈ ਹਫਤਿਆਂ ਬਾਅਦ ਤੂਫਾਨ …

Read More »