Breaking News
Home / 2023 / July (page 38)

Monthly Archives: July 2023

ਵਿਦੇਸ਼ ਜਾਣ ਦੀ ਚਾਹਤ ਵਿੱਚ ਵੇਚੇ ਮਕਾਨ ਤੇ ਜ਼ਮੀਨਾਂ

ਪਰਵਾਸ ਕਾਰਨ ਪਿੰਡਾਂ ਦੀ ਅਬਾਦੀ ਦੀ ਗਿਣਤੀ ਵੀ ਹੋਈ ਪ੍ਰਭਾਵਿਤ ਜਲੰਧਰ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਦਾਸ ‘ਤੇ ਵਿਦੇਸ਼ ਪਰਵਾਸ ਕਰ ਜਾਣ ਦਾ ਅਜਿਹਾ ਅਸਰ ਹੈ ਕਿ ਲੋਕ ਜ਼ਮੀਨਾਂ ਤੇ ਜੱਦੀ ਘਰ ਤੱਕ ਵੇਚ ਰਹੇ ਹਨ। ਪਰਵਾਸ ਕਾਰਨ ਪਿੰਡ ਵਿਚ ਆਬਾਦੀ ਦੀ ਗਿਣਤੀ-ਮਿਣਤੀ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਦਸ …

Read More »

ਅਸਾਮ ਦੇ ਵਿਧਾਇਕਾਂ ਨੇ ਅਟਾਰੀ ਸਰਹੱਦ ‘ਤੇ ਰੀਟਰੀਟ ਸੈਰੇਮਨੀ ਵੇਖੀ

ਅਟਾਰੀ/ਬਿਊਰੋ ਨਿਊਜ਼ : ਆਸਾਮ ਵਿਧਾਨ ਸਭਾ ਦੇ 5 ਵਿਧਾਇਕਾਂ ਅਤੇ 4 ਕਮੇਟੀ ਮੈਂਬਰਾਂ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਇਸ ਮੌਕੇ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ …

Read More »

ਪੰਜਾਬ ‘ਚ ਸਿਆਸੀ ਪਾਰਟੀਆਂ ਦੀ ਕਮਾਨ ਮਾਲਵੇ ਦੇ ਹੱਥ ਆਈ

ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮਾਲਵੇ ਨਾਲ ਸਬੰਧਤ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਸ ਨਿਯੁਕਤੀ ਉਪਰੰਤ ਹੁਣ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੀ ਕਮਾਨ ਮਾਲਵੇ ਦੇ ਹੱਥ ਵਿੱਚ ਆ ਗਈ ਹੈ। ਕਾਂਗਰਸ …

Read More »

ਪੰਜਾਬ ਸਰਕਾਰ ਖਿਲਾਫ 10 ਜੁਲਾਈ ਤੋਂ ਪ੍ਰਦਰਸ਼ਨ ਕਰੇਗੀ ਬਸਪਾ

ਜਲੰਧਰ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਦੇ ਕਾਂਸ਼ੀ ਰਾਮ ਭਵਨ ਵਿਚ ਹੋਈ ਜਿਸ ਵਿਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਬੈਨੀਵਾਲ ਨੇ ਪੰਜਾਬ ਦੇ ਕੁੱਲ 23000 ਬੂਥਾਂ ਨੂੰ …

Read More »

ਪੰਜਾਬ ਵਿਚ ਗੈਰਕਾਨੂੰਨੀ ਟਰੈਵਲ ਏਜੰਟਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ : ਭਗਵੰਤ ਮਾਨ

ਕਿਹਾ : ਗੈਰਕਾਨੂੰਨੀ ਟਰੈਵਲ ਏਜੰਟਾਂ ਖਿਲਾਫ ਕਰਾਂਗੇ ਸਖਤ ਕਾਰਵਾਈ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ‘ਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਬਣਾਏ ਮਨੁੱਖੀ ਤਸਕਰੀ ਵਿਰੋਧੀ ਯੂਨਿਟ (ਏਐੱਚਟੀਯੂ) ਨੂੰ ਹੋਰ ਮਜ਼ਬੂਤ ਬਣਾਉਣ ਲਈ ਚੰਡੀਗੜ੍ਹ ‘ਚ 16 ਹਾਈ-ਟੈਕ ਗੱਡੀਆਂ ਤੇ 56 ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ …

Read More »

ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਸਾਰੇ ਵਰਗ ਆਪਣਾ ਯੋਗਦਾਨ ਪਾਉਣ : ਰਾਜਨਾਥ ਸਿੰਘ

ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਕਹੀ ਗੱਲ ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣ ਲਈ ਸਰਕਾਰ, ਸਮਾਜ ਦਾ ਹਰ ਵਰਗ ਅਤੇ ਸਮਾਜਿਕ ਜਥੇਬੰਦੀਆਂ ਮਿਲ ਕੇ ਕੰਮ ਕਰਨ। ਉਹ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਸਥਿਤ ਆਸ਼ਰਮ ਵਿੱਚ ਸ੍ਰੀ ਗੁਰੂ …

Read More »

ਕਰਾਊਨ ਇਮੀਗ੍ਰੇਸ਼ਨ਼ ਨੇ ਆਪਣੀ ਦੂਸਰੀ ਲੋਕੇਸ਼ਨ ਕਿਚਨਰ ‘ਚ ਖੋਲ੍ਹੀ

ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਕਿਚਨਰ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਫ਼ਲਤਾ ਪੂਰਵਕ ਇਮੀਗ੍ਰੇਸ਼ਨ ਸੇਵਾਵਾਂ ਦੇ ਰਹੇ ਕਰਾਊਨ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਤੇ ਸੰਚਾਲਕ ਰਾਜਪਾਲ ਸਿੰਘ ਹੋਠੀ ਵੱਲੋਂ ਕਿਚਨਰ, ਕੈਂਬਰਿਜ, ਓਕਵਿਲ, ਸਟੋਨੀ ਕਰੀਕ, ਵਾਟਰਲੂ ਏਰੀਏ ਦੇ ਲੋਕਾਂ ਦੀ ਭਾਰੀ ਮੰਗ ‘ઑਤੇ ਆਪਣੀ …

Read More »

ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਵਲੋਂ ਅਗਸਤ ‘ਚ ਕਰਵਾਇਆ ਜਾਵੇਗਾ ਕੈਨੇਡਾ ਕਬੱਡੀ ਕੱਪ 2023

ਬਰੈਂਪਟਨ : ਯੂਨਾਈਟਿਡ ਬਰੈਂਪਟਨ ਕਬੱਡੀ ਕਲੱਬ ਨੂੰ ਇਹ ਐਲਾਨ ਕਰਨ ‘ਤੇ ਮਾਣ ਹੈ ਕਿ ਅਸੀਂ ਕੈਨੇਡਾ ਕਬੱਡੀ ਕੱਪ 2023 ਦੀ ਮੇਜ਼ਬਾਨੀ ਕਰਾਂਗੇ। ਸਰਕਲ ਸਟਾਈਲ ਕਬੱਡੀ ਦੀ ਖੇਡ ਲਈ ਇਹ ਸਲਾਨਾ ਵਿਸ਼ਵ ਚੈਂਪੀਅਨਸ਼ਿਪ ਟੂਰਨਾਮੈਂਟ ਸ਼ਨੀਵਾਰ 12 ਅਗਸਤ 2023 ਨੂੰ ਹੈਮਿਲਟਨ ਦੇ ਫਸਟ ਉਨਟਾਰੀਓ ਸੈਂਟਰ (101 ਯਾਰਕ ਬਲਵੀਡ) ਵਿਖੇ ਆਯੋਜਿਤ ਕੀਤਾ ਜਾਵੇਗਾ। …

Read More »

ਡੇਅਰੀ ਮੇਡ ਪਾਰਕ ‘ਚ ਮਨਾਇਆ ਗਿਆ ਕੈਨੇਡਾ ਡੇਅ

ਟੋਰਾਂਟੋ : ਡੇਅਰੀ ਮੇਡ ਪਾਰਕ ਵਿਚ ਕਲੀਵ ਵਿਊ ਐਸਟੇਟ ਦੀਆਂ ਬੀਬੀਆਂ ਨੇ ਪੋਟਲੱਕ ਅਤੇ ਕੈਨੇਡਾ ਡੇਅ ਦਾ ਇਤਿਹਾਸਕ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ। ਜਿਸ ਵਿਚ 20 ਤੋਂ 25 ਬੀਬੀਆਂ ਨੇ ਭਾਗ ਲਿਆ। ਬੀਬੀਆਂ ਨੇ ਪੋਟਲੱਕ ਪ੍ਰੋਗਰਾਮ ਵਿਚ ਕਮਿਊਨਿਟੀ ਦੇ ਮਰਦਾਂ ਨੂੰ ਵੀ ਬੁਲਾਇਆ ਹੋਇਆ ਸੀ। ਸਾਰਿਆਂ ਵਲੋਂ ਪਹਿਲਾਂ ਕੈਨੇਡਾ …

Read More »

16 ਜੁਲਾਈ ਨੂੰ ਹੋ ਰਹੇ ਇੰਸਪੀਰੇਸ਼ਨਲ ਸਟੈੱਪਸ 2023 ਲਈ ਲੋਕਾਂ ਵਿੱਚ ਭਾਰੀ ਉਤਸ਼ਾਹ

ਹੁਣ ਤੱਕ 600 ਤੋਂ ਵਧੇਰੇ ਦੌੜਾਕਾਂ ਤੇ ਵਾੱਕਰਾਂ ਨੇ ਕਰਵਾਈ ਰਜਿਸਟ੍ਰੇਸ਼ਨ, ਅੱਠ ਪ੍ਰਮੁੱਖ ਜੱਥੇਬੰਦੀਆਂ ਮਿਲ ਕੇ ਲੈ ਰਹੀਆਂ ਨੇ ਹਿੱਸਾ ਬਰੈਂਪਟਨ/ਡਾ. ਝੰਡ : 16 ਜੁਲਾਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਸਥਿਤ ਟੈਰੀਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਵਿੱਚ ਹੋ ਰਹੀ ઑਇੰਸਪੀਰੇਸ਼ਨਲ ਸਟੈੱਪਸ-2023਼ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। …

Read More »