Breaking News
Home / 2023 / June / 16 (page 7)

Daily Archives: June 16, 2023

ਹੁਣ ਰਾਹੁਲ ਨੇ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ

ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ ਕੀਤਾ ਸਫਰ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਵਿਚ ਟਰੱਕ ਦੀ ਯਾਤਰਾ ਕਰਨ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਟਰੱਕ ਦੀ ਸਵਾਰੀ ਕੀਤੀ ਹੈ। ਰਾਹੁਲ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ …

Read More »

‘ਡਾਕੂ ਹਸੀਨਾ’ ਨੇ ਆਪਣੇ ਗਰੁੱਪ ਨਾਲ ਮਿਲ ਕੇ ਲੁੱਟੇ 8.49 ਕਰੋੜ ਰੁਪਏ

ਪੁਲਿਸ ਨੇ ਛੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ – 5 ਕਰੋੜ ਬਰਾਮਦ ਲੁਧਿਆਣਾ/ਬਿਊਰੋ ਨਿਊਜ਼ : ਬੈਂਕਾਂ ਦੇ ਏਟੀਐਮ ‘ਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ਦੇ ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸਥਿਤ ਦਫਤਰ ਵਿਚ ਲੰਘੀ 10 ਜੂਨ ਨੂੰ ਪਏ 8.49 ਕਰੋੜ ਰੁਪਏ ਦੇ ਡਾਕੇ ਦਾ ਮਾਮਲਾ ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ …

Read More »

ਤਿਆਰੀ :ਵਿਸ਼ੇਸ ਇਜਲਾਸ ‘ਚ ਕੇਂਦਰ ਖਿਲਾਫ ਮਤਾ ਲਿਆਏਗੀ ਪੰਜਾਬ ਸਰਕਾਰ

ਸੈਸ਼ਨ ‘ਚ ਕੇਜਰੀਵਾਲ ਵੀ ਹੋਣਗੇ ਸ਼ਾਮਲ ਵਿਸ਼ੇਸ਼ ਇਜਲਾਸ 20 ਜੂਨ ਨੂੰ ੲ ਵਿਧਾਨ ਸਭਾ ‘ਚ ਵਿਸ਼ੇਸ਼ ਮਹਿਮਾਨ ਹੋਣਗੇ ‘ਆਪ’ ਸੁਪਰੀਮੋ ੲ ਕੇਂਦਰ ਦੇ ਆਰਡੀਨੈਂਸ ‘ਤੇ ਕਾਂਗਰਸ ਦੇ ਰੁਖ਼ ‘ਤੇ ਰਹੇਗੀ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਵਿਚ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਬਾਰੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਖਿਲਾਫ ਪੰਜਾਬ …

Read More »

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ (ਕਿਸ਼ਤ ਪਹਿਲੀ) ਸਾਡੇ ਜੀਜੇ ਫੂਲਾ ਸਿੰਘ ਚਾਹਲ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲ੍ਹਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ‘ਤੇ ਜਗੀਰੀ ਹੀ ਜਿੱਤਦਾ ਸੀ। ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ ਵੀ ਸੀ। ਇਕ ਹੱਥ ‘ਤੇ ਸੇਵੀਆਂ ਵਾਲ਼ੀ ਥਾਲੀ …

Read More »